ਅੱਜ ਦੀ ਇਹ ਖ਼ਬਰ ਸੁਲਤਾਨਪੁਰ ਲੋਧੀ ਤੋਂ ਹੈ ਜਿੱਥੇ ਤੁਸੀਂ ਇਸ ਖ਼ਬਰ ਨੂੰ ਦੇਖ ਕੇ ਹੋ ਜਾਓਗੇ ਦੰਗ ਦੇਖੋ ਹੋਇਆ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਜਾ ਰਿਹਾ ਸੀ ਅਤੇ ਉਸ ਨੇ ਮੋਟਰ ਉੱਤੇ ਜਾ ਕੇ ਪਾਣੀ ਨੂੰ ਦੇਖਿਆ ਅਤੇ ਵਰਤੋਂ ਉਪਰ ਤੁਰਿਆ ਜਾ ਰਿਹਾ ਸੀ ਉਸਦੀ ਝੋਨੇ ਵਿੱਚ ਇੱਕ ਹਰੇ ਰੰਗ ਦਾ ਕੱਪੜਾ ਪਿਆ ਹੋਇਆ ਸੀ ਉਸ ਕੱਪੜੇ ਨੂੰ ਦੇਖ ਕੇ ਕਿਸਾਨ ਹੈਰਾਨ ਹੋ ਗਿਆ ਅਤੇ ਉਸ ਨੇ ਹੌਲੀ ਹੌਲੀ ਡਰਦੇ ਹੋਏ ਨੇ ਉਸ ਕੱਪੜੇ ਨੂੰ ਚੁੱਕਿਆ ਜਦੋਂ ਉਹ ਕੱਪੜਾ ਚੁੱਕਿਆ ਤਾਂ ਉਸ ਦੇ ਨਾਲ ਬਹੁਤ ਸਾਰੇ ਗੁਬਾਰੇ ਸਨ ਅਤੇ ਉਹ ਕੱਪੜਾ ਦੇਖ ਕੇ ਉਹ ਦੰਗ ਰਹਿ ਗਿਆ ਉਹ ਕੱਪੜਾ ਕੀ ਸੀ ਉਹ ਕੱਪੜਾ ਸੀ ਇੱਕ ਪਾਕਿਸਤਾਨ ਦਾ ਝੰਡਾ ਉਹ ਦੇਖਿਆ ਜਦੋਂ ਉਹ ਡਰ ਗਿਆ ਸੀ ਇਹ ਕਿਸ ਤਰ੍ਹਾਂ ਹੋਇਆ ਮੇਰੇ ਖੇਤ ਵਿਚ ਇਹ ਪਾਕਿਸਤਾਨ ਦਾ ਝੰਡਾ ਕਿਸ ਤਰ੍ਹਾਂ ਆਇਆ ਜਦੋਂ ਉਸ ਕਿਸਾਨ ਨੇ ਉਸ ਹਰੇ ਰੰਗ ਦੇ ਝੰਡੇ ਨੂੰ ਚੁੱਕਿਆ ਤਾਂ ਉਸ ਨੇ ਦੇਖੋ ਗੁਬਾਰਿਆਂ ਦੇ ਉਪਰ ਆਈ ਲਵ ਪਾਕਿਸਤਾਨ ਅਤੇ ਹੋਰ ਬਹੁਤ ਕੁਝ ਲਿਖਿਆ ਹੋਇਆ ਸੀ
ਜਦੋਂ ਉਸ ਨੇ ਜਦੋਂ ਉਸ ਕਿਸਾਨ ਨੇ ਪੁਲੀਸ ਵਾਲਿਆਂ ਨੂੰ ਫੋਨ ਕਰੇ ਤਾਂ ਉਨ੍ਹਾਂ ਨੇ ਆ ਕੇ ਮੌਕੇ ਤੇ ਕਾਰਵਾਈ ਦੇਖੀ ਕੀ ਇਹ ਝੰਡਾ ਕਿਸ ਤਰ੍ਹਾਂ ਇੱਥੇ ਆਇਆ ਤਾਂ ਪਤਾ ਲੱਗਿਆ ਕਿ ਇਕ ਦਿਨ ਪਹਿਲਾਂ ਪਾਕਿਸਤਾਨ ਦਾ ਆਜ਼ਾਦੀ ਦਿਵਸ ਸੀ ਜਿਸ ਕਾਰਨ ਉਨ੍ਹਾਂ ਨੇ ਆਪਣੇ ਦੇਸ਼ ਵਿਚੋਂ ਆਪਣਾ ਝੰਡਾ ਅਤੇ ਗੁਬਾਰਿਆਂ ਨਾਲ ਛੱਡਿਆ ਹੋਇਆ ਸੀ ਇਸ ਕਾਰਨ ਗੁਬਾਰਿਆਂ ਦੀ ਗੈਸ ਖਤਮ ਹੋਣ ਕਰਕੇ ਇੰਡੀਆ ਵਿਚ ਡਿੱਗ ਪਿਆ ਪੁਲੀਸ ਵਾਲਿਆਂ ਨੇ ਦੱਸਿਆ ਕਿ ਕੋਈ ਡਰਨ ਵਾਲੀ ਗੱਲ ਨਹੀਂ ਜਦੋਂ ਉਸ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਸਿਰਫ ਇਸ ਝੰਡੇ ਨਾਲ ਗੁਬਾਰੇ ਹੀ ਕਿਸਾਨਾਂ ਅਤੇ ਹੋਰ ਕੋਈ ਵੀ ਚੀਜ਼ ਇਸ ਝੰਡੇ ਨਾਲ ਨਹੀਂ ਸੀ ਜਦੋਂ ਉਸ ਕਿਸਾਨ ਤੋਂ ਪੁੱਛਿਆ ਗਿਆ ਕਿ ਬਾਰਡਰ ਦੀ ਹੱਦ ਇੱਥੋਂ ਕਿੰਨੇ ਕਿਲੋਮੀਟਰ ਹੈ ਤੇ ਉਸ ਨੇ ਦੱਸਿਆ ਕਿ ਘੱਟੋ ਘੱਟ 70 ਕਿਲੋਮੀਟਰ ਬਾਰਡਰ ਦੀ ਹੱਦ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !