ਅੱਜ ਦੀ ਇਹ ਘਟਨਾ ਹੈ ਖੰਨਾ ਤੋਂ ਜਿਸ ਵਿੱਚ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਵਿਆਜ ਤੇ ਪੈਸੇ ਦਿੱਤੇ ਹੋਏ ਸਨ ਸ਼ੰਕਰ ਨਾਮ ਦੇ ਵਿਅਕਤੀ ਨੂੰ ਪੈਸੇ ਦਿੱਤੇ ਹੋਏ ਸਨ ਵਿਆਜ ਤੇ ਜਿਸ ਵਿਅਕਤੀ ਨੇ ਪੈਸੇ ਵਿਆਜ ਤੇ ਦਿੱਤੇ ਹੋਏ ਸਨ ਉਹ ਇੱਕ ਸਬਜ਼ੀ ਦਾ ਕੰਮ ਕਰਦਾ ਸੀ ਜਦੋਂ ਉਹ ਸ਼ਾਮ ਨੂੰ ਸਬਜ਼ੀ ਵੇਚ ਕੇ ਆਪਣੀ ਰੇਹੜੀ ਲੈ ਕੇ ਆਪਣੇ ਘਰ ਪਹੁੰਚਿਆ ਤਾਂ ਉਸ ਨੂੰ ਫੋਨ ਕਰਕੇ ਸ਼ੰਕਰ ਨੇ ਬਾਹਰ ਬੁਲਾਇਆ ਕੀ ਤੂੰ ਮੇਰੇ ਤੋਂ ਪੈਸੇ ਲੈ ਜਾ ਉਹ ਆਦਮੀ ਸ਼ੰਕਰ ਤੋਂ ਪੈਸੇ ਲੈਣ ਲਈ ਬਾਹਰ ਚਲਾ ਗਿਆ ਅਤੇ ਘਰੇ ਬੱਚਿਆਂ ਨੂੰ ਕਹਿ ਕੇ ਗਿਆ ਕੀ ਤੁਸੀਂ ਗੇਟ ਨਾ ਲਾਇਓ ਮੈਂ ਹੁਣੇ ਵਾਪਸ ਆਇਆ ਬੱਚਿਆਂ ਨੇ ਉਸੇ ਤਰ੍ਹਾਂ ਕੀਤਾ ਗੇਟ ਨਹੀਂ ਲਗਾਇਆ ਅਤੇ ਬਹੁਤ ਦੇਰ ਹੋ ਗਈ ਉਨ੍ਹਾਂ ਬੱਚਿਆਂ ਦਾ ਪਿਤਾ ਵਾਪਸ ਨਹੀਂ ਆਇਆ
ਉਨ੍ਹਾਂ ਨੇ ਫੋਨ ਵੀ ਲਗਾਇਆ ਤਾਂ ਉਨ੍ਹਾਂ ਨੇ ਫੋਨ ਵੀ ਨਾ ਚੁੱਕਿਆ ਉਹ ਸਾਰੀ ਰਾਤ ਏਦਾਂ ਹੀ ਝਾਕਦੇ ਰਹੇ ਕਿ ਸਾਡਾ ਡੈਡੀ ਵਾਪਸ ਆਊਗਾ ਤੇ ਉਹ ਵਾਪਸ ਨਹੀਂ ਆਇਆ ਜਦੋਂ ਹੀ ਸਵੇਰ ਹੋਈ ਤਾਂ ਉਹ ਬੱਚੇ ਆਪਣੇ ਦਾਦਾ ਜੀ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਦਾਦਾ ਜੀ ਸਾਡਾ ਡੈਡੀ ਰਾਤ ਦਸ ਵਜੇ ਦਾ ਗਿਆ ਹੋਇਆ ਉਹ ਵਾਪਸ ਨਹੀਂ ਆਏ ਜਦੋਂ ਉਨ੍ਹਾਂ ਨੇ ਪੜਤਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਵੀ ਨਾ ਮਿਲਿਆ ਜਦੋਂ ਉਨ੍ਹਾਂ ਦਾ ਛੋਟਾ ਪੁੱਤਰ ਸਵੇਰੇ ਉਨ੍ਹਾਂ ਨੂੰ ਲੱਭਣ ਲਈ ਘਰ ਤੋਂ ਬਾਹਰ ਗਿਆ ਤਾਂ ਬਾਹਰ ਉਨ੍ਹਾਂ ਦੀ ਰਸਤੇ ਵਿੱਚ ਮੌਤ ਹੋਈ ਪਈ ਸੀ ਫਿਰ ਉਹ ਬੱਚਾ ਉੱਚੀ ਉੱਚੀ ਰੋਣ ਲੱਗਾ ਤੇ ਉੱਥੇ ਬਹੁਤ ਸਾਰਾ ਇੱਕਠ ਹੋ ਗਿਆ ਜਿਸ ਆਦਮੀ ਦੀ ਮੌਤ ਹੋਈ ਹੈ ਉਸ ਦੀਆਂ ਦੋ ਧੀਆਂ ਅਤੇ ਦੋ ਪੁੱਤ ਹਨ ਉਹ ਸਬਜ਼ੀ ਦਾ ਕੰਮਕਾਰ ਕਰਦੇ ਸਨ ਉਨ੍ਹਾਂ ਨੇ ਉਸੇ ਟਾਈਮ ਹੀ ਪੁਲੀਸ ਨੂੰ ਫੋਨ ਕੀਤਾ ਪੁਲਸ ਵੀ ਉਥੇ ਬਹੁਤ ਜਲਦੀ ਪਹੁੰਚਗੀ ਅਤੇ ਪੁਲਸ ਨੇ ਬਹੁਤ ਜਲਦੀ ਪਡ਼ਤਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਨ੍ਹਾਂ ਨੇ ਘਰਦਿਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡਾ ਪਿਤਾ ਰਾਤ ਦਸ ਵਜੇ ਤੋਂ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਇਕ ਸੰਕਰ ਨਾਮ ਦੇ ਵਿਅਕਤੀ ਨੂੰ ਪੈਸੇ ਦਿੱਤੇਉਨ੍ਹਾਂ ਨੇ ਪੈਸੇ ਦੇਣ ਲਈ ਉਨ੍ਹਾਂ ਨੂੰ ਬਾਹਰ ਬੁਲਾਇਆ ਸੀ ਅਤੇ ਉਹ ਬਾਅਦ ਵਿੱਚ ਘਰ ਵਾਪਸ ਨਹੀਂ ਆਈ ਪੁਲੀਸ ਵਾਲਿਆਂ ਨੇ ਬਹੁਤ ਜਲਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੁਣ ਪੁਲਸ ਦੀ ਤਫਤੀਸ਼ ਜਾਰੀ ਹੈ ਜੋ ਵੀ ਅਪਰਾਧੀ ਹੋਵੇਗਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਬੱਚਿਆਂ ਨੂੰ ਇਨਸਾਫ਼ ਮਿਲੇਗਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !