ਬਰਨਾਲੇ ਤੋਂ ਹੀ lovepreet ਵਰਗਾ ਇੱਕ ਹੋਰ ਕੇਸ

Viral Update

ਅੱਜ ਦੀ ਇਹ ਖ਼ਬਰ ਹੈ ਜ਼ਿਲ੍ਹਾ ਬਰਨਾਲਾ ਪਿੰਡ ਕੈਰੇ ਕੇਸ ਉਹੀ ਹੈ ਜੋ ਲਵਪ੍ਰੀਤ ਐਂਡ ਬੇਅੰਤ ਕੌਰ ਵਾਲਾ ਸੀ ਲਵਪ੍ਰੀਤ ਤਾਂ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰ ਇੱਕ ਜਿਊਂਦਾ ਲਵਪ੍ਰੀਤ ਵੀ ਹੈ ਇਸ ਦੀ ਕਹਾਣੀ ਵੀ ਉਸ ਦੀ ਤਰ੍ਹਾਂ ਹੀ ਹੈ ਜੋ ਲਵਪ੍ਰੀਤ ਦੀ ਸੀ ਪਰ ਇਸ ਮੁੰਡੇ ਦਾ ਨਾਂ  ਹਰਜਿੰਦਰ ਸਿੰਘ ਉਸ ਦੀ ਘਰਵਾਲੀ ਦਾ ਨਾਮ ਸੀ ਨਿੱਕੂ ਹਰਜਿੰਦਰ ਸਿੰਘ ਨੇ ਆਪਣੀ ਵਾਈਫ ਦਾ ਨਾਮ ਆਪਣੀ ਬਾਂਹ ਤੇ ਲਿਖਵਾਇਆ ਹੋਇਆ ਹੈ 2017 ਦੇ ਵਿਚ ਉਹ ਆਸਟਰੇਲੀਆ ਚਲੀ ਗਈ ਅਤੇ ਉਸ ਤੋਂ ਦੋ ਮਹੀਨੇ ਬਾਅਦ ਹੀ ਹਰਜਿੰਦਰ ਸਿੰਘ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹਰਜਿੰਦਰ ਸਿੰਘ ਨੇ ਆਪਣੇ ਵਿਆਹ ਦੇ ਉੱਤੇ ਅਤੇ ਆਪਣੀ ਘਰਵਾਲੀ ਨੂੰ ਆਸਟ੍ਰੇਲੀਆ ਤੋਰਨ ਦੇ ਲਈ ਬਾਈ ਲੱਖ ਰੁਪਿਆ ਲਾਇਆ ਸੀ ਇਸ ਤੋਂ ਬਾਅਦ ਹਰਜਿੰਦਰ ਸਿੰਘ ਜਦੋਂ ਆਪਣੀ ਵਾਈਫ ਨੂੰ phone ਕਰਦਾ ਜਾਂ ਮੈਸੇਜ ਕਰਦਾ ਉਹਨੂੰ ਬਹੁਤ ਇਗਨੋਰ ਕਰਦੀ ਸੀ ਅਤੇ ਬਾਅਦ ਵਿੱਚ ਤਾਂ ਉਸ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ ਸੀ ਹਰਜਿੰਦਰ ਸਿੰਘ ਇੱਕ ਕਬੱਡੀ ਦਾ ਵਧੀਆ ਪਲੇਅਰ ਸੀ ਜਿਸ ਨੇ ਕਿ ਬਹੁਤ ਸਾਰੇ ਇਨਾਮ ਜਿੱਤੇ ਹੋਏ ਸਨ ਅਤੇ ਬਹੁਤ ਚੰਗੀ ਸਿਹਤ ਦਾ ਮਾਲਕ ਸੀ

ਪਰ ਹੁਣ ਉਹ ਡਿਪਰੈਸ਼ਨ ਵਿੱਚ ਰਹਿੰਦਾ ਹੈ ਅਤੇ ਉਸ ਦੀ ਸਿਹਤ ਵੀ ਬਹੁਤ ਖਰਾਬ ਹੋਈ ਹੈ ਜਦੋਂ ਹੋ ਉਹ ਹੁਣ ਆਪਣੀ ਘਰਵਾਲੀ ਨੂੰ ਫੋਨ ਕਰਦਾ ਹੈ ਤਾਂ ਉਸ ਦੀ ਘਰਵਾਲੀ ਧਮਕੀਆਂ ਦਿੰਦੀ ਹੈ ਉਹ ਇੱਕ ਮੁੰਡੇ ਨਾਲ ਆਸਟ੍ਰੇਲੀਆ ਚ ਰਹਿ ਰਹੀ ਹੈ ਹੁਣ ਉਹ ਮੁੰਡਾ ਜੀਹਦੇ ਨਾਲ ਉਹ ਰਹਿ ਰਹੀ ਹੈ ਉਹ ਹਰਜਿੰਦਰ ਸਿੰਘ ਨੂੰ ਧਮਕੀਆਂ ਦਿੰਦਾ ਹੈ ਕਿ ਅਸੀਂ ਤੈਨੂੰ ਇੰਡੀਆ ਵਿੱਚ ਹੀ ਮਰਵਾ ਦੇਵਾਂਗੇ ਜਿਸ ਮੁੰਡੇ ਨਾਲ ਉਹ ਕੁੜੀ ਰਹਿ ਰਹੀ ਹੈ ਉਹ ਜਲੰਧਰ ਏਰੀਏ ਦਾ ਮੁੰਡਾ ਹੈ ਜਦੋਂ ਮੁੰਡੇ ਵਾਲੇ ਦੇ ਪਰਿਵਾਰ ਨੇ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਬਿਠਾਈਆਂ ਤਾਂ ਉਨ੍ਹਾਂ ਦਾ ਕੁਸ ਨਿਬੇੜਾ ਤਾਂ ਹੋਇਆ ਉਸ ਨੇ ਕੁੱਲ 22 ਲੱਖ ਰੁਪਏ ਵਿਆਹ ਤੇ ਲਾਏ ਸਨ ਅਤੇ ਉਸ ਮੁੰਡੇ ਨੂੰ ਅਜੇ 14 ਲੱਖ ਰੁਪਿਆ ਵਾਪਸ ਹੋਇਆ ਉਸ ਮੁੰਡੇ ਨੇ 22 ਲੱਖ ਰੁਪਈਆ 2017ਦੇ ਵਿਚ ਲਗਾਇਆ ਸੀ ਅਤੇ ਉਸ ਨੂੰ ਵਾਪਸ 2021 ਵਿੱਚ ਮਿਲਦਾ ਹੈ ਕਿਉਂਕਿ ਉਸ ਨੇ 22 ਲੱਖ ਰੁਪਏ ਦਾ ਵਿਆਜ ਕਈ ਸਾਲ ਭਰਿਆ ਹੈ ਪਰ ਉਸ ਨੂੰ ਆਪਣੇ ਪੂਰੇ ਪੈਸੇ ਵੀ ਵਾਪਸ ਨਹੀਂ ਮਿਲੇ ਇਸ ਲਈ ਅਸੀਂ ਤੁਹਾਨੂੰ ਸਭ ਨੂੰ ਸੂਚਿਤ ਕਰਦਿਆਂ ਜੇਕਰ ਸੋਨੂੰ ਵੀ ਕੋਈ ਆਈਲੈੱਟਸ ਵਾਲੀ ਕੁੜੀ ਮਿਲਦੀ ਹੈ ਵਿਆਹ ਕਰਵਾਉਣ ਲਈ ਤਾਂ ਪੂਰੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਕੇ ਫਿਰ ਹੀ ਉਸ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਪਰ ਅੱਜ ਦੀ ਘੜੀ ਵਿੱਚ ਹਰਜਿੰਦਰ ਸਿੰਘ ਬਹੁਤ ਹੀ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਉਸ ਦਾ ਕਹਿਣਾ ਹੈ ਕਿ ਇੱਕ ਟਾਈਮ ਤਾਂ ਮੇਰੇ ਤੇ ਆਇਆ ਸੀ ਕਿ ਮੇਰਾ ਮਰਨ ਨੂੰ ਵੀ ਦਿਲ ਕਰਦਾ ਸੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *