ਇਹ ਖ਼ਬਰ ਹੈ ਨਵਾਂਸ਼ਹਿਰ ਦੇ ਪਿੰਡ ਹੱਪੋਵਾਲ ਦੀ ਇੱਕ 21-22 ਸਾਲ ਦੀ ਨਵੀਂ ਉਮਰ ਦਾ ਮੁੰਡਾ ਸਪਲੈਂਡਰ ਮੋਟਰਸਾਈਕਲ ਦੇ ਉੱਤੇ 48 ਹਾਰਨ ਲਗਾ ਕੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਸੀ ਉਹ ਸੜਕਾਂ ਦੇ ਉਤੇ ਇੰਜ ਘੁੰਮਦਾ ਸੀ ਜਿੱਦਾਂ ਕੀ ਮੋਟਰਸਾਈਕਲ ਪਾਣੀ ਤੇ ਚਲਦਾ ਹੋਵੇ ਜਦੋਂ ਉਹ ਰੋੜਾਂ ਦੇ ਉੱਚੇ ਜਾ ਪਿੰਡ ਦੀਆਂ ਗਲੀਆਂ ਵਿੱਚ ਦੀ ਲੰਘਦਾ ਸੀ ਤਾਂ ਬੱਚੇ ਡਰ ਡਰ ਕੇ ਉੱਠਦੇ ਸਨ ਕਿਉਂਕਿ ਉਸਦੇ 48 ਹਾਰਨਾਂ ਕਰ ਕੇ ਇਨ੍ਹਾਂ ਜ਼ਿਆਦਾ ਸ਼ੋਰ ਪ੍ਰਦੂਸ਼ਨ ਹੁੰਦਾ ਸੀ ਕਿ ਬੱਚੇ ਡਰ ਜਾਂਦੇ ਸਨ ਅਤੇ ਵੱਡੀ ਉਮਰ ਦੇ ਬਜ਼ੁਰਗ ਵੀ ਡਰ ਜਾਂਦੇ ਸਨ ਜਦੋਂ ਹੋਰਨਾਂ ਵਜਾਉਂਦਾ ਸੀ ਇਸ ਲਈ ਪਿੰਡ ਦੇ ਲੋਕਾਂ ਨੇ ਪੁਲਸ ਕੋਲ ਕੰਪਲੇਂਟ ਕੀਤੀ ਪੁਲਸ ਨੇ ਉਸ ਨੌਜਵਾਨ ਦੇ ਮੋਟਰਸਾੲੀਕਲ ਨੂੰ ਅਤੇ ਨੌਜਵਾਨ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਅਤੇ ਉਸਦੇ ਮੋਟਰਸਾਈਕਲ ਨੂੰ ਵੀ ਥਾਣੇ ਵਿੱਚ ਲੈ ਗਏ ਅਤੇ ਉਸ ਦਾ ਚਲਾਨ ਕੀਤਾ ਗਿਆ ਮਾਡਲ ਥਾਣਾ ਸਦਰ ਬੰਗਾ ਵਿੱਚ ਉਸ ਦਾ ਚਲਾਨ ਕੀਤਾ ਗਿਆ
ਅਸੀਂ ਉਸ ਦਾ ਮੋਟਰਸਾਈਕਲ ਬਾਊਂਡ ਕਰ ਦਿੱਤਾ ਗਿਆ ਫਿਰ ਉਸ ਨੌਜਵਾਨ ਦੇ ਘਰਦਿਆਂ ਨੂੰ ਬੁਲਾ ਕੇ ਸ਼ਿਕਾਇਤ ਕੀਤੀ ਕਿ ਜੇਕਰ ਇਸ ਤਰ੍ਹਾਂ ਦਾ ਕਾਰਨਾਮਾ ਫਿਰ ਹੋਵੇਗਾ ਤਾਂ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਧਾਰਾਵਾਂ ਲਗਾ ਕੇ ਉਸ ਨੂੰ ਜੇਲ੍ਹ ਅੰਦਰ ਕੀਤਾ ਜਾਵੇਗਾ ਪੁਲਸ ਨੇ ਉਸ ਨੂੰ ਬਹੁਤ ਸਮਝਾਇਆ ਕਿ ਜੇਕਰ ਅਜਿਹਾ ਉਹ ਕਰੇਗਾ ਤਾਂ ਉਸ ਦਾ ਨਵੀਂ ਜਨਰੇਸ਼ਨ ਉਤੇ ਬਹੁਤ ਮਾੜਾ ਅਸਰ ਪਵੇਗਾ ਇਸ ਲਈ ਪੁਲਸ ਨੇ ਕਿਹਾ ਅੱਗੇ ਤੋਂ ਅਜਿਹਾ ਕੋਈ ਕਾਰਨਾਮਾ ਨਹੀਂ ਹੋਵੇਗਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !