ਇਹ ਖ਼ਬਰ ਨਵਾਂਸ਼ਹਿਰ ਵੱਲ ਵੀ ਜਿਸ ਘਰ ਵਿੱਚ ਸੱਪਾਂ ਦਾ ਹੀ ਵਾਸ ਹੈ ਇਸ ਘਰ ਵਿੱਚ ਸਿਰਫ਼ ਇਕ ਬੀਬੀ ਹੀ ਰਹਿੰਦੀ ਹੈ ਇਹਦਾ ਕੋਈ ਧੀ ਹੈ ਨਾ ਕੋਈ ਪੁੱਤ ਹੈ ਉਸ ਘਰ ਵਿੱਚ ਸੱਪ ਬਹੁਤ ਰਹਿੰਦੇ ਹਨ ਜਿਸ ਕਾਰਨ ਉਹ ਬਜ਼ੁਰਗ ਔਰਤ ਰਾਤ ਨੂੰ ਸੌਣ ਨਹੀਂ ਪਾਉਂਦੀ ਡਰਦੀ ਮਾਰੀ ਉਹ ਰਾਤ ਨੂੰ ਯਾਦਾਂ ਕੋਠੇ ਉਪਰ ਚੜ੍ਹ ਕੇ ਸੌਂਦੀ ਹੈ ਜਾਂ ਫਿਰ ਉਹ ਸਾਰੀ ਰਾਤ ਜਾਗ ਕੇ ਲੰਘਾਉਂਦੀ ਹੈ ਇਕ ਕੋਲ ਆਪਣੇ ਡੰਡਾ ਰੱਖਣਾ ਅਤੇ ਡੰਡੇ ਨੂੰ ਖੜਕਾਉਂਦੀ ਰਹਿੰਦੀ ਹੈ ਜਿਸ ਕਾਰਨ ਡਰਦੇ ਮਾਰੇ ਸੱਪ ਕੋਲ ਨਹੀਂ ਆਉਂਦੇ ਉਹ ਬਜ਼ੁਰਗ ਔਰਤ ਦਿਨ ਵਿੱਚ ਇਕ ਦੋ ਘੰਟੇ ਸੌਂ ਜਾਂਦੀ ਹੈ ਪਰ ਰਾਤ ਨੂੰ ਉਸ ਨੂੰ ਸੋਣਾ ਨਹੀਂ ਮਿਲਦਾ ਜੇਕਰ ਉਹ ਸੌਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸੱਪ ਉਸ ਦੇ ਕੋਲ ਆ ਜਾਂਦੇ ਹਨ ਸੱਪ ਉਸ ਨੂੰ ਕੱਟ ਵੀ ਸਕਦੇ ਹਨ ਅਤੇ ਉਸ ਨੂੰ ਆਪਣੀ ਜਾਨ ਗੁਆਉਣੀ ਪੈ ਸਕਦੀ ਹੈ ਫਿਰ ਉਸ ਬਜ਼ੁਰਗ ਔਰਤ ਦੀ ਮੱਦਦ ਕਰਨ ਲਈ ਸਪੇਰੇ ਆਉਂਦੇ ਹਨ ਹਫਤੇ ਦੋ ਹਫਤਿਆਂ ਬਾਅਦ ਫਿਰ ਉਨ੍ਹਾਂ ਸੱਪਾਂ ਨੂੰ ਫੜ ਕੇ ਲਾਏ ਜਾਂਦੇ ਹਨ ਉਹ ਇਸ ਬਜ਼ੁਰਗ ਔਰਤ ਤੋਂ ਕੋਈ ਪੈਸਾ ਨਹੀਂ ਲੈਂਦੇ ਉਹ ਬਜ਼ੁਰਗ ਔਰਤਾਂ ਆਪਣਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰਦੀ ਹੈ ਪਿੰਡ ਦੀ ਪੰਚਾਇਤ ਉਸ ਬਜ਼ੁਰਗ ਔਰਤ ਦੀ ਕੋਈ ਮਦਦ ਨਹੀਂ ਕਰਦੀ ਉਸ ਬਜ਼ੁਰਗ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ ਜਦੋਂ ਉਸ ਬਜ਼ੁਰਗ ਦੇ ਘਰ ਵਿੱਚ ਸੱਪਾਂ ਆਉਂਦੀ ਹਨ ਤਾਂ ਉਹ ਘਰੋਂ ਬਾਹਰ ਆ ਕੇ ਖੜੀ ਹੋ ਜਾਂਦੀ ਹੈ ਤਾਂ ਬਾਹਰ ਉਸ ਦਾ ਕੋਈ ਹਾਲ ਨਹੀਂ ਪੁੱਛਦਾ ਵੀ ਕੀ ਹੋਇਆ ਹੈ ਉਸ ਬਜ਼ੁਰਗ ਔਰਤ ਦਾ ਘਰ ਦੇ ਪਿਛਲੇ ਪਾਸੇ ਖੇਤ ਹਨ ਖੇਤਾਂ ਵਿੱਚ ਬਹੁਤ ਸਾਰੇ ਸੱਪ ਉਸ ਦੇ ਘਰ ਆ ਜਾਂਦੇ ਹਨਇਸ ਲਈ ਪਿੰਡ ਦੇ ਲੋਕ ਆਗੂ ਜਾਂ ਪਿੰਡ ਦੀ ਪੰਚਾਇਤ ਨੂੰ ਚਾਹੀਦਾ ਹੈ ਕਿ ਉਸ ਬਜ਼ੁਰਗ ਔਰਤ ਦੀ ਮਦਦ ਕੀਤੀ ਜਾਵੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !