ਮੋਟਰਸਾਈਕਲ ਤੇ ਜਾਂਦੇ ਨੌਜਵਾਨ ਨੂੰ ਮਾਰੀਆਂ ਗੋਲੀਆਂ ਦੇਖੋ ਪੂਰੀ ਵੀਡੀਓ

Viral Update

ਪਿਛਲੇ ਬੀਤੇ ਦੇਣ ਦੀ ਗੱਲ ਹੈ ਕਿ ਮੋਟਰਸਾਈਕਲ ਤੇ ਜਾਂਦੇ ਨੌਜਵਾਨ ਨੂੰ ਗੋ-ਲੀ-ਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸਦੀ ਹੁਣ ਹਾਲਤ ਬਹੁਤ ਗੰਭੀਰ ਹੈ ਉਸ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨਾਲ ਉਸ ਦੀ ਕੋਈ ਵੀ ਗੱਲਬਾਤ ਜਾਂ ਲਾਗ ਡਾਟ ਨਹੀਂ ਸੀ ਨਾ ਉਹ ਉਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਨਾ ਹੁਣ ਉਨ੍ਹਾਂ ਨੂੰ ਉਹ ਪਹਿਚਾਣ ਸਕਿਆ ਜਿਨ੍ਹਾਂ ਨੇ ਉਸ ਤੇ ਗੋ-ਲੀ-ਆਂ ਨਾਲ ਹ-ਮ-ਲਾ ਕੀਤਾ ਉਹ ਨੌਜਵਾਨ ਇਕ ਰੇਲਵੇ ਵਿਚ ਨੌਕਰੀ ਕਰਦਾ ਸੀ ਜੋ ਇਕ ਰੇਲਵੇ ਦੇ ਹੈੱਡ ਆਫਿਸ ਵਿਚ ਜਾ ਰਿਹਾ ਸੀ ਅਤੇ ਰਸਤੇ ਵਿੱਚ ਇੱਕ ਚੌਕ ਦੇ ਨੇਡ਼ੇ ਉਸ ਉੱਤੇ ਗੋ-ਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਉਹ ਨੌਜਵਾਨ ਤਿੰਨ ਸੀ ਤੇ ਮੋਟਰਸਾਈਕਲ ਤੇ ਸਵਾਰ ਸਨ ਤੇ ਗੋ-ਲੀਆਂ ਚਲਾ ਕੇ ਭੱਜ ਗਏ ਹਾਲੇ ਤੱਕ ਉਨ੍ਹਾਂ ਮੁੰਡਿਆਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਜਿਨ੍ਹਾਂ ਨੇ ਗੋ-ਲੀਆਂ ਚਲਾਈਆਂ ਸਨ ਜਿਸ ਨੌਜਵਾਨ ਉੱਤੇ ਗੋ-ਲੀਆਂ ਨਾਲ ਹਮਲਾ ਕੀਤਾ ਗਿਆ ਹੈ ਉਨ੍ਹਾਂ ਦੇ ਪਰਿਵਾਰ ਦਾ ਕਹਿਣ ਅਤੇ ਇਨ੍ਹਾਂ ਦੀ ਗੁਅਾਂਢੀਅਾਂ ਦਾ ਕਹਿਣਾ ਹੈ ਕਿ ਨੌਜਵਾਨ ਬਹੁਤ ਸਾਊ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਵੀ ਲਾਗ ਡਾਟ ਨਹੀਂ ਸੀ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਇਹ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਫਿਰੋਜ਼ਪੁਰ ਦਾ ਮਾਹੌਲ ਹੋਰ ਵੀ ਬਹੁਤ ਖ਼ਰਾਬ ਹੋ ਜਾਣਾ ਹੈ ਜਿਸ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਜੇਕਰ ਏਦਾਂ ਹੀ ਦੋਸ਼ੀ ਬਾਹਰ ਘੁੰਮਦੇ ਰਹੇ ਤਾਂ ਉਨ੍ਹਾਂ ਦੇ ਪਰਿਵਾਰ ਨੇ ਪੁਲੀਸ ਨਾਲ ਵੀ ਗੱਲਬਾਤ ਕੀਤੀ ਹਾਲੇ ਤੱਕ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਦੋਸ਼ੀਆਂ ਨੂੰ ਫੜਿਆ ਹੈ ਕਿਉਂਕਿ ਜਿੱਥੇ ਹ-ਮ-ਲਾ ਹੋਇਆ ਸੀ ਉਸਦੇ ਨਜ਼ਦੀਕ ਚੌਕ ਵੀ ਸੀ ਜਿੱਥੇ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ

ਅਤੇ ਨਾ ਹੀ ਉਨ੍ਹਾਂ ਦੀ ਕੋਈ ਫੋਟੋ ਸੀਸੀਟੀਵੀ ਕੈਮਰੇ ਵਿਚ ਆਈ ਹੈ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਜਲਦੀ ਤੋਂ ਜਲਦੀ ਉਨ੍ਹਾਂ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਫਿਰੋਜ਼ਪੁਰ ਦਾ ਅੱਗੇ ਤੋਂ ਮਾਹੌਲ ਚੰਗਾ ਬਣਿਆ ਰਹੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਰੇ ਪੰਜਾਬ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਰ ਰੋਜ਼ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਦੇ ਕਿਸੇ ਨਾਲ ਲੁੱਟ ਖੋਹ ਅਤੇ ਕਦੇ ਚੋ-ਰੀ ਕਦੇ ਗੋ-ਲੀਆਂ ਨਾਲ ਹਮਲਾ ਹਮੇਸ਼ਾਂ ਹੀ ਚਲਦਾ ਰਹਿੰਦਾ ਹੈ ਇਸ ਨੂੰ ਰੋਕਣ ਦੀ ਲੋੜ ਹੈ ਇਨ੍ਹਾਂ ਦੋਸ਼ੀਆਂ ਨੂੰ ਤਾਂ ਹੀ ਫੜਿਆ ਜਾ ਸਕਦਾ ਹੈ ਜੇਕਰ ਪੁਲਸ ਚੰਗੀ ਤਰ੍ਹਾਂ ਇਨ੍ਹਾਂ ਉੱਤੇ ਕਾਰਵਾਈ ਕਰੇ ਜੇਕਰ ਪੁਲਸ ਕਾਰਵਾਈ ਨਹੀਂ ਕਰਦੀ ਤਾਂ ਇਨ੍ਹਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਸਕਦਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *