ਬੀਤੇ ਦਿਨ ਦੀ ਗੱਲ ਹੀ ਹੈ ਕਿ ਇਕ ਕੁੜੀ ਨਾਲ ਹੋਰ ਹੋ ਗਿਆ ਹਾਦਸਾ ਦੇਖੋ ਵੀਡੀਓ ਇਹ ਖ਼ਬਰ ਗੋਬਿੰਦਪੁਰੇ ਨਗਰ ਦੀ ਹੈ ਇੱਕ ਕੁੜੀ ਦੁਪਹਿਰ ਦੇ ਸਮੇਂ ਆਪਣੇ ਘਰ ਤੋਂ ਇੱਕ ਮਿੰਟ ਦੀ ਦੂਰੀ ਤੇ ਐਲਿਸ ਕਰਨ ਜਾ ਰਹੀ ਸੀ ਉਸ ਨੂੰ ਰਸਤੇ ਵਿਚ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਉਸ ਦੇ ਗਲ ਵਿੱਚੋਂ ਸੋਨੇ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਤੋਂ ਕੁੜੀ ਦਾ ਹੱਥ ਚੇਨ ਨੂੰ ਪੈ ਗਿਆ ਅਤੇ ਪਿਛਲੇ ਪਾਸੋਂ ਉਸ ਮੁੰਡੇ ਨੇ ਹੱਥ ਪਾ ਲਿਆ ਅੱਧੀ ਚੈਨ ਤੋੜ ਕੇ ਲੈ ਗਏ ਅਤੇ ਅੱਧੀ ਚੈਨ ਕੁੜੀ ਦੇ ਹੱਥ ਵਿੱਚ ਰਹੇਗੀ ਉਹ ਸਵਾ ਤੋਲੇ ਦੀ ਸੀ ਉਨ੍ਹਾਂ ਦੇ ਪਰਿਵਾਰ ਨੇ ਅਤੇ ਲੜਕੀ ਨੇ ਨੇੜੇ ਦੇ ਥਾਣੇ ਵਿੱਚ ਰਿਪੋਰਟ ਕੀਤੀ ਤਾਂ ਏਐਸਆਈ ਨੇ ਕਿਹਾ ਕਿ ਹੁਣ ਪੰਦਰਾਂ ਅਗਸਤ ਤੋਂ ਬਾਅਦ ਹੀ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇਗੀ
ਇਹ ਖ਼ਬਰ ਗਿਆਰਾਂ ਰਸਤੇ ਦੀ ਹੈ ਦੋ ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਸੁਣਵਾਈ ਹੀ ਨਹੀਂ ਕੀਤੀ ਗਈ ਜਿਹੜੇ ਮੁੰਡੇ ਨੇ ਉਸ ਲੜਕੀ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ ਸੀ ਕੁਝ ਦਿਨ ਪਹਿਲਾਂ ਇਹੀ ਉਸ ਲੜਕੇ ਨੇ ਇਕ ਸ ਸਾੲੀਕਲ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਸੀ ਅਤੇ ਜਿਸਦੀ ਵਸੀਸੀਟੀਵੀ ਕੈਮਰੇ ਚ ਫੁਟੇਜ ਆਈ ਹੈ ਪਤੀ ਦੂਸਰੇ ਹੀ ਖਡ਼੍ਹੇ ਕਈ ਜਿਹੀ ਵੀ ਇਕ ਚੋਰੀ ਦੀ ਰਿਪੋਰਟ ਆਈ ਸੀ ਕਿ ਉਹ ਇੱਕ ਸੌਂਪ ਦੇ ਵਿਚੋਂ ਚੋਰੀ ਕਰ ਰਿਹਾ ਸੀ ਉਸ ਲੜਕੀ ਇਹ ਏ ਐਸ ਆਈ ਤੇ ਇਲਜ਼ਾਮ ਲਾਇਆ ਕਿ ਉਹ ਚੋਰਾਂ ਨੂੰ ਪਨਾਹ ਦੇ ਰਹੇ ਹਨ ਤਾਂ ਕਿ ਉਹ ਦਿਨ ਦਿਹਾੜੇ ਚੋਰੀ ਕਰ ਰਹੇ ਹਨ ਅਤੇ ਪੁਲ ਸੁਣੋ ਤੇ ਵੀ ਕਾਰਵਾਈ ਨਹੀਂ ਕਰ ਰਹੇ ਜੇਕਰ ਪੁਲਸ ਇਨ੍ਹਾਂ ਚੋਰਾਂ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਨਹੀਂ ਕਰਦੀ ਤਾਂ ਇਹ ਥੋੜ੍ਹੇ ਦਿਨਾਂ ਵਿੱਚ ਹੋਰ ਕਿਸੇ ਨੂੰ ਗੁਮਰਾਹ ਕਰਨਗੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !
