ਸਿੱਖਿਆ ਮੰਤਰੀ ਦੇ ਪ੍ਰੋਗਰਾਮ ਵਿੱਚ ਅਧਿਆਪਕਾਂ ਨੇ ਪਾਇਆ ਗਾਹ

Viral Update

ਬੀਤੇ ਦਿਨ ਦੀ ਗੱਲ ਇਹ ਕਿ ਇੱਕ ਬਹੁਤ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਜੀ ਨੇੜੇ ਭਵਾਨੀਗੜ੍ਹ ਦੇ ਲਵੇ ਇੱਕ ਪਿੰਡ ਰੌਸ਼ਨਵਾਲਾ ਦੇ ਵਿੱਚ ਇੱਕ ਡਿਗਰੀ ਕਾਲਜ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਪਰ ਉੱਥੇ ਹੋ ਗਏ ਇਕ ਹੋਰ ਕਾਂਡ ਦੇਖੋ ਪੂਰੀ ਵੀਡੀਓ ਜਦੋਂ ਵਿਜੇਇੰਦਰ ਸਿੰਗਲਾ ਸਿੱਖਿਆ ਮੰਤਰੀ ਭਵਾਨੀਗਡ਼੍ਹ ਦੇ ਲਵੇ ਇੱਕ ਰੌਸ਼ਨ ਵਾਲੇ ਪਿੰਡ ਦੇ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ ਇਕ ਪ੍ਰੋਗਰਾਮ ਦੇ ਵਿੱਚ ਤਾਂ ਉੱਥੇ ਬੀ ਐੱਡ ਟੀਚਰ ਪਹੁੰਚ ਗਏ ਕਿਉਂਕਿ ਬੀ ਐੱਡ ਟੀਚਰਾਂ ਦਾ ਬਹੁਤ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਕੀ ਸਾਨੂੰ ਰੁਜ਼ਗਾਰ ਦੋ ਪਰ ਸਿੱਖਿਆ ਮੰਤਰੀ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਇਸ ਕਾਰਨ ਉਨ੍ਹਾਂ ਨੇ ਇਕ ਪ੍ਰੋਗਰਾਮ ਵਿਚ ਜਾ ਕੇ ਉਨ੍ਹਾਂ ਦੇ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕੀਤੀ ਅਤੇਰੋਸ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਸਰਕਾਰ ਦੇ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਸੰਗਰੂਰ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਵਿਜੇਇੰਦਰ ਸਿੰਗਲਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਹੋਇਆ ਹੈ

ਜੋ ਕਿ ਬੀ ਐੱਡ ਟੀਚਰਾਂ ਵੱਲੋਂ ਪਰ ਵੀ ਉਨ੍ਹਾਂ ਨੂੰ ਰੁਜ਼ਗਾਰ ਮਿਲੇ ਕਈ ਟੀਚਰ ਟੈੱਟ ਦਾ ਟੈਸਟ ਪਾਸ ਕਰ ਕੇ ਵੀ ਉੱਥੇ ਬੇਰੁਜ਼ਗਾਰ ਬੈਠੇ ਹਨ ਉਨ੍ਹਾਂ ਨੇ ਧਰਨਾ ਲਗਾਇਆ ਹੋਇਆ ਹੈ ਇਕ ਇਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਵਿਜੇਇੰਦਰ ਸਿੰਗਲਾ ਮਿਲਿਆ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਬਹੁਤ ਬੁਰਾ ਹਾਲ ਕਰ ਕੇ ਉਨ੍ਹਾਂ ਨੂੰ ਭਜਾ ਦਿੱਤਾ ਉਨ੍ਹਾਂ ਦਾ ਕਹਿਣਾ ਹਾਏ ਕੀ ਸਿੱਖਿਆ ਮੰਤਰੀ ਜਿੱਥੇ ਵੀ ਕੋਈ ਪ੍ਰੋਗਰਾਮ ਕਰੇਗਾ ਜਾਂ ਉਦਘਾਟਨ ਕਰੇਗਾ ਬੀ ਐੱਡ ਟੀਚਰ ਉਨ੍ਹਾਂ ਦਾ ਵਿਰੋਧ ਜ਼ਰੂਰ ਕਰਨਗੇ ਉੱਥੇ ਜਾ ਕੇ ਜੇਕਰ ਉਹ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਜਾਂਦਾ ਕਿਉਂ ਇਸੇ ਦੌਰਾਨ ਧਰਨਾ ਜਾਰੀ ਰੱਖਣਗੇ ਜਦੋਂ ਸਿੱਖਿਆ ਮੰਤਰੀ ਪ੍ਰੋਗਰਾਮ ਕਰ ਰਿਹਾ ਸੀ ਜਦੋਂ ਅਧਿਆਪਕਾ ਵਿੱਚ ਆ ਕੇ ਨਾਅਰੇਬਾਜ਼ੀ ਕਰਨ ਲੱਗੇ ਉਸੇ ਸਮੇਂ ਪੁਲਿਸ ਅਤੇ ਅਧਿਆਪਕਾਂ ਦੇ ਵਿੱਚ ਹੱਥੋਪਾਈ ਹੋਈ ਉਹਦੇ ਕਈ ਬੀ ਐੱਡ ਟੀਚਰਾਂ ਨੂੰ ਬਸਤੇ ਵਿਚ ਚੜ੍ਹਾ ਕੇ ਥਾਣੇ ਵਿਚ ਲੈ ਕੇ ਗਏ ਹੁਣ ਸੋਢੀ ਰਹਿ ਦੱਸੋ ਕੀ ਸਿੱਖਿਆ ਮੰਤਰੀ ਨੂੰ ਗੇਟ ਡੀਜ਼ਲ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਜਾਂ ਨਾ ਕਿਉਂਕਿ ਉਹ ਬਹੁਤ ਲੰਬੇ ਸਮੇਂ ਤੋਂ ਧਰਨਾ ਚੱਲ ਰਿਹਾ ਹੈ ਉਨ੍ਹਾਂ ਦੀ ਗੱਲ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *