ਬੀਤੇ ਦੀ ਗੱਲ ਏ ਕਿ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਸੀ ਜੋ ਕਿ ਮਾਛੀਵਾੜਾ ਵੱਲ ਦੀ ਹੈ ਇਸ ਵੀਡੀਓ ਚ ਇਕ ਕੁੜੀ ਆਪਣੇ ਛੋਟੇ ਭਰਾ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਕੀ ਸੀ ਕਾਰਨ ਦੇਖੋ ਪੂਰੀ ਵੀਡੀਓ ਇਸ ਨੂੰ ਦੇਖਦੇ ਹੋਏ ਉਨ੍ਹਾਂ ਨਾਲ ਇੱਕ ਇੰਟਰਵਿਊ ਕੀਤੀ ਗਈ ਇੰਟਰਵਿਊ ਦੇ ਦੌਰਾਨ ਹੋਈਆਂ ਗੱਲਾਂ ਤੁਸੀਂ ਆਪ ਖੁਦ ਸੁਣ ਲਓ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਕੁੜੀਆਂ ਵੀ ਮਾਂ ਦੀ ਮੌਤ ਹੋ ਗਈ ਸੀ ਜੋ ਕਿ ਇਕ ਉਨ੍ਹਾਂ ਕੋਲੋਂ ਛੋਟਾ ਬੱਚਾ ਵੀ ਇਸ ਦੀ ਉਮਰ ਛੇ ਕੁ ਮਹੀਨਿਆਂ ਦਾ ਸੀ ਉਨ੍ਹਾਂ ਕੁੜੀਆਂ ਦੀ ਮਾਂ ਦਾ ਸੁਪਨਾ ਸੀ ਕਿ ਇਸ ਦਾ ਪੁੱਤਰ ਉਸ ਦੇ ਘਰ ਵਿਚ ਹੀ ਰਹੇ ਉਨ੍ਹਾਂ ਕੁੜੀਆਂ ਦਾ ਵੀ ਕਹਿਣਾ ਹੈ ਕਿ ਅਸੀਂ ਆਪਣੇ ਭਰਾ ਨੂੰ ਨਹੀਂ ਕਿਸੇ ਨੂੰ ਦੇਣਾ ਕਿਉਂਕਿ ਇਹ ਸਾਡਾ ਵੀ ਭਰਾ ਹੈ ਇਸ ਨਾਲ ਉਨ੍ਹਾਂ ਦੀ ਮਾਂ ਦਾ ਸੁਪਨਾ ਵੀ ਪੂਰਾ ਹੋ ਰਿਹਾ ਹੈ ਉਨ੍ਹਾਂ ਕੁੜੀ ਨੇ ਵੀ ਮਾਂ ਦੀ ਮੌਤ ਕਿਸ ਤਰ੍ਹਾਂ ਹੋਈ ਸੀ ਉਸ ਨੇ ਮਾਂ ਨੂੰ ਬਹੁਤ ਜ਼ਿਆਦਾ ਬਲੱਡ ਦੀ ਕਮੀ ਹੋ ਗਈ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਉਸ ਤੋਂ ਪਹਿਲਾਂ ਉਹ ਥੋੜ੍ਹਾ ਉਸ ਨੂੰ ਹੋਰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ
ਜਿਸ ਕਾਰਨ ਉਸਦੇ ਸਰੀਰ ਵਿਚ ਬਲੱਡ ਦੀ ਕਮੀ ਆ ਗਈ ਅਤੇ ਮੌਤ ਹੋ ਗਈ ਪਰ ਉਨ੍ਹਾਂ ਕੁੜੀਆਂ ਦਾ ਪਿਤਾ ਕਿੱਥੇ ਹੈ ਉਸ ਦੀ ਗੱਲ ਕਿਉਂ ਨਹੀਂ ਜ਼ਰੂਰੀ ਪਰ ਪਤਾ ਲੱਗਿਆ ਹੈ ਕਿ ਬਹੁਤ ਸਮਾਂ ਪਹਿਲਾਂ ਹੀ ਉਹ ਆਪਣੇ ਘਰ ਤੋਂ ਭਗੌੜਾ ਹੋ ਗਿਆ ਸੀ ਇਸ ਨੂੰ ਹਾਲੇ ਤੱਕ ਕੋਈ ਪਤਾ ਨਹੀਂ ਇਹ ਮੇਰੀ ਧੀ ਪੁੱਤ ਕਿੱਥੇ ਨੇ ਉਸ ਨੂੰ ਦੇ ਈ ਵੀ ਨਹੀਂ ਪਤਾ ਕਿ ਕੀ ਮੇਰੀ ਘਰਵਾਲੀ ਦੀ ਮੌਤ ਹੋ ਚੁੱਕੀ ਹੈ ਜਦੋਂ ਉਨ੍ਹਾਂ ਲੜਕਿਆਂ ਤੋਂ ਇਹ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦਾ ਪਿਤਾ ਵਾਪਸ ਆਉਣਾ ਚਾਹੇ ਵਿਊ ਆਵੇਗਾ ਪਰ ਉਨ੍ਹਾਂ ਲੜਕੀਆਂ ਦਾ ਕਹਿਣਾ ਸੀ ਕਿ ਉਸਨੂੰ ਦਾ ਪਿਤਾ ਉਸ ਦੀ ਮਾਂ ਨੂੰ ਬਹੁਤ ਕੁੱ-ਟ-ਮਾ-ਰ ਕਰਦਾ ਸੀ ਜਿਸ ਕਾਰਨ ਉਹ ਖੁਸ਼ ਨਹੀਂ ਸੀ ਹੁਣ ਉਹ ਆਪਣੇ ਘਰ ਕਦੇ ਵਾਪਸ ਨਹੀਂ ਆਵੇਗਾ ਚਾਹੁੰਦੇ ਹੋਈ ਵੀ ਆਪਣੇ ਘਰ ਨਹੀਂ ਆਵੇਗਾ ਉਨੀ ਕੁੜੀਆਂ ਦਾ ਕਹਿਣਾ ਹੈ ਕਿ ਦਿਨ ਸਮੇਂ ਤਾਂ ਉਹ ਸਾਰਾ ਦਿਨ ਆਪਣੀ ਮਾਂ ਕੋਲ ਰਹਿੰਦਿਆਂ ਸਨ ਉਨ੍ਹਾਂ ਸਮਾਂ ਤਾਂ ਉਹ ਉਸ ਨੂੰ ਨਾ ਕੱਢਦਾ ਪਰ ਰਾਤ ਦੇ ਸਮੇਂ ਇਨ੍ਹਾਂ ਦੀ ਮਾਂ ਦੀ ਬਹੁਤ ਕੁੱ-ਟ-ਮਾ-ਰ ਕਰਦਾ ਸੀ ਅੱਜਕੱਲ੍ਹ ਉਹ ਕੁੜੀਆਂ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਕਰ ਰਹੀਆਂ ਹਨ ਅਤੇ ਆਪਣੇ ਛੋਟੇ ਭਰਾ ਕਾਰਤਿਕ ਨੂੰ ਵੀ ਪਾਲ ਰਹੀਆਂ ਹਨ ਉਹ ਕੁੜੀਆਂ ਅੱਜਕੱਲ੍ਹ ਉਹ ਕੁੜੀਆਂ ਕਿਸੇ ਦੀ ਘਰਾਂ ਵਿੱਚ ਕੰਮ ਕਰਨ ਜਾਂਦੀਆਂ ਹਨ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉੁਂਦੀਆਂ ਹਨ ਉਨ੍ਹਾਂ ਨੇ ਜੂਕ ਜਿਹੜੇ ਘਰ ਵਿੱਚ ਰਹਿੰਦੀਆਂ ਹਨ ਉਸਦਾ ਕਰਾਇਆ ਅਠਾਰਾਂ ਸੌ ਰੁਪਿਆ ਹੈ ਜਿਸ ਦਾ ਸਾਰਾ ਖਰਚਾ ਵੀ ਉਨ੍ਹਾਂ ਨੇ ਆਪ ਦੇਣਾ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਪਣੀ ਜ਼ਿੰਦਗੀ ਨਾਲ ਜੂਝ ਰਹੀਆਂ ਹਨ ਸਾਡੀ ਆਮ ਜ਼ਿੰਦਗੀ ਵਿੱਚ ਕਹਾਵਤ ਹੈ ਕਿ ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ ਪਰ ਪਿਤਾ ਨੂੰ ਵੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਜੇਕਰ ਉਨ੍ਹਾਂ ਕੁੜੀਆਂ ਤੇ ਜਿਹੀ ਮੁਸ਼ਕਲ ਪਈ ਹੋਈ ਹੈ ਤਾਂ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਘਰੋਂ ਭਗੌੜਾ ਹੋਣਾ ਚਾਹੀਦਾ ਹੈ ਜੇਕਰ ਅੱਜ ਕੱਲ੍ਹ ਉਨ੍ਹਾਂ ਦੀ ਮੁਸੀਬਤ ਪਈ ਹੋਈ ਹੈ ਜੇਕਰ ਉਨ੍ਹਾਂ ਦਾ ਪਿਤਾ ਉਨ੍ਹਾਂ ਦੇ ਨਾਲ ਖੜ੍ਹਦਾ ਤਾਂ ਉਨ੍ਹਾਂ ਨੂੰ ਉਹ ਮੁਸ਼ਕਲ ਬਹੁਤ ਛੋਟੀ ਲੱਗਣੀ ਸੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !