ਆਰਕੈਸਟਰਾਂ ਵਾਲਿਆਂ ਦੀ ਕਿਹੋ ਜਿਹੀ ਹੁੰਦੀ ਜ਼ਿੰਦਗੀ ਜਾਣੋ ਪੂਰਾ ਸੱਚ ਅਤੇ ਦੇਖੋ ਵੀਡੀਓ ਇਹ ਕਹਾਣੀ ਹੈ ਇਕ ਕਾਜਲ ਅਤੇ ਬੀਤ ਦੀ ਜੋ ਕਿ ਆਰਕੈਸਟਰਾ ਦਾ ਕੰਮ ਕਰਦੇ ਹਨ ਉਨ੍ਹਾਂ ਦੀ ਇੰਟਰਵਿਊ ਲੈਂਦੇ ਹੋਏ ਅਸੀਂ ਦੇਖਿਆ ਹੈ ਕਿ ਲੋਕ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ ਅਤੇ ਗਾਲੀ ਗਲੋਚ ਵੀ ਕਰਦੇ ਹਨ ਜਦੋਂ ਉਹ ਪ੍ਰੋਗਰਾਮ ਲਾਉਣ ਜਾਂਦੇ ਹਨ ਕਈ ਵਾਰ ਉਨ੍ਹਾਂ ਨੂੰ ਭੁੱਖੇ ਢਿੱਡ ਵਾਪਸ ਮੁੜਨਾ ਪੈਂਦਾ ਹੈ ਉਨ੍ਹਾਂ ਤੱਕ ਕੋਈ ਖਾਣਾ ਨਹੀਂ ਪਹੁੰਚਾਉਂਦਾ ਅਤੇ ਲੋਕ ਉਨ੍ਹਾਂ ਨੂੰ ਆਦਰ ਸਤਿਕਾਰ ਨਹੀਂ ਦਿੰਦੇ ਕਈ ਵਾਰ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਲੋਕ ਨਸ਼ੇ ਦੀ ਓਵਰਡੋਜ਼ ਵਿੱਚ ਉਨ੍ਹਾਂ ਨੂੰ ਸਰੀਰਕ ਉਨ੍ਹਾਂ ਨਾਲ ਸਰੀਰਕ ਸ਼ੋਸ਼ਣ ਵੀ ਕਰਦੇ ਹਨ
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਉਨ੍ਹਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਵੀ ਕਰਦੇ ਹਨ ਅਤੇ ਕਈ ਡਿਸ਼ ਰਿਸਪੈਕਟ ਕਰਦੇ ਹਨ ਜਦੋਂ ਉਹ ਕੁੜੀਆਂ ਸਟੇਜ ਉਪਰ ਡਾਂਸ ਕਰਦੀਆਂ ਹਨ ਤਾਂ ਕਈ ਮੁੰਡੇ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਦੇਣ ਦੀ ਕੋਸ਼ਿਸ਼ ਕਰਦੇ ਹਨ ਉਹ ਉਨ੍ਹਾਂ ਨੂੰ ਆਪਣੀ ਪ੍ਰਾਪਰਟੀ ਹੀ ਸਮਝਣ ਲੱਗਦੇ ਹਨ ਕਈ ਵਾਰ ਤਾਂ ਦੇਖਣ ਵਿਚ ਆਉਂਦਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਹ ਕੁੜੀਆਂ ਨੂੰ ਹੱਥ ਪੈਰ ਵੀ ਲਾਉਂਦੇ ਹਨ ਜੇਕਰ ਉਹ ਕੁੜੀਆਂ ਸਟੇਜ ਤੋਂ ਉਤਰ ਜਾਂਦੀਆਂ ਨਾ ਤਾਨਾਂ ਨਾਲ ਲੜਾਈ ਝਗੜਾ ਕੀਤਾ ਜਾਂਦਾ ਹੈ ਉਨ੍ਹਾਂ ਦੇ ਹੈੱਡ ਨੂੰ ਬੁਲਾ ਕੇ ਉਹਨੂੰ ਕੁਡ਼ੀਆਂ ਨੂੰ ਦੁਬਾਰਾ ਦੁਬਾਰਾ ਸਟੇਜ ਤੇ ਨਚਾਇਆ ਜਾਂਦਾ ਹੈ ਇਨ੍ਹਾਂ ਆਰਕੈਸਟਰਾਂ ਦੀ ਜੋੜਿਆਂ ਦਾ ਕਹਿਣਾ ਹੈ ਕਿ ਸਾਨੂੰ ਵੀ ਦੂਸਰੇ ਐਕਟਰਾਂ ਵਾਂਗ ਰਿਸਪੈਕਟ ਮਿਲਣੀ ਚਾਹੀਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੀ ਕਿਸੇ ਧੀਆਂ ਪੁੱਤ ਹਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੀ ਕਿਸੇ ਹੋਰ ਜੋ ਵੀ ਕੰਮ ਕਰ ਸਕਦੇ ਆਂ ਪਰ ਪੈਸੇ ਦੀ ਕਮੀ ਕਾਰਨ ਸਾਨੂੰ ਇਹ ਰਸਤਾ ਚੁਣਨਾ ਪੈਂਦਾ ਹੈ
ਇਹ ਹੁਣ ਸਾਡੀ ਤੇ ਡਿਪੈਂਡ ਹੈ ਕਿ ਅਸੀਂ ਉਨ੍ਹਾਂ ਨਾ ਕਿਹੋ ਜਿਹੀਆਂ ਹਰਕਤਾਂ ਕਰਦੇ ਹਾਂ ਕਿਉਂਕਿ ਉਹ ਵੀ ਕਿਸੇ ਦੇ ਧੀਆਂ ਪੁੱਤ ਹਨ ਉਨ੍ਹਾਂ ਜੇ ਬੀ ਮਾਮਲਾ ਉਨ੍ਹਾਂ ਦੇ ਪਰਿਵਾਰ ਹੈ ਉਨ੍ਹਾਂ ਦੀ ਡਿਸ਼ ਰਿਸਪੈਕਟ ਨਹੀਂ ਕਰਨੀ ਚਾਹੀਦੀ ਤਾਂ ਜੋ ਆਪਣਾ ਚੰਗੇ ਢੰਗ ਨਾਲ ਕੰਮ ਕਰ ਸਕਣ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !