ਘੋਰ ਕਲਯੁੱਗ ਆਪਣੇ ਹੀ ਜਿਗਰ ਦੇ ਟੋਟੇ ਨੂੰ ਮਾਂ ਨੇ ਦਿੱਤਾ ਜ਼ ਹਿ ਰ,ਬੱਚਾ ਰਿਹਾ ਤੜਫਦਾ ਰੋਂਦਾ ਪਰ ਮਾਂ ਨੂੰ ਤਰਸ ਨਾ ਆਇਆ

Viral Update

ਦੋਸਤੋ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਤਾਂ ਪਤਾ ਹੀ ਹੋਵੇਗਾ ਕਿ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਅਤੇ ਬੱਚੇ ਆਪਣੀ ਮਾਂ ਦੀ ਪੂਜਾ ਵੀ ਕਰਦੇ ਹਨ ਕਿਉਂਕਿ ਉਸ ਨੇ ਉਨ੍ਹਾਂ ਬੱਚਿਆਂ ਨੂੰ ਇਹ ਖ਼ੂਬਸੂਰਤ ਦੁਨੀਆਂ ਵਿਖਾਈ ਅਤੇ ਔਰਤ ਦੀ ਹਰ ਕੋਈ ਇੱਜ਼ਤ ਵੀ ਕਰਦਾ ਹੈ ਪਰ ਇਸ ਕਲਯੁੱਗੀ ਦੁਨੀਆ ਦੇ ਵਿਚ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਹੈ ਕਿ ਇੱਕ ਮਾਂ ਨੇ ਆਪਣੇ ਬੱਚੇ ਨਾਲ ਅਜਿਹਾ ਕੰਮ ਕਰ ਦਿੱਤਾ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮਾਂ ਆਪਣੇ ਬੱਚੇ ਨੂੰ ਇਕ ਚੰਗਾ ਜੀਵਨ ਦੇਣ ਦੇ ਲਈ ਹਰ ਮੁਮਕਿਨ ਕੋਸ਼ਿਸ਼ ਕਰਦੀ ਹੈ ਪਰ ਜੇਕਰ ਓਹੀ ਮਾਂ ਆਪਣੇ ਬੱਚੇ ਨੂੰ ਜ਼ਹਿਰ ਦੇ ਕੇ ਮੌ ਤ ਦੇ ਘਾਟ ਉਤਾਰ ਦੇਵੇ ਤਾਂ ਇਹੋ ਜਿਹੀ ਮਾਂ ਨੂੰ ਤੁਸੀਂ ਕੀ ਕਹੋਗੇ

ਦੋਸਤੋ ਇਹ ਮਾਮਲਾ ਸਾਹਮਣੇ ਆਇਆ ਹੈ ਕਪੂਰਥਲਾ ਦੇ ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਹੱਸੂਵਾਲ ਦਾ ਜਿੱਥੇ ਕਲਜੁਗੀ ਮਾਂ ਦੇ ਵੱਲੋਂ ਆਪਣੇ ਹੀ ਬੱਚੇ ਨੂੰ ਜ਼ਹਿਰ ਦੇ ਕੇ ਉਸ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਜਦੋਂ ਮਾਂ ਦੇ ਵੱਲੋਂ ਇਹ ਘਿਨੌਣਾ ਕੰਮ ਕੀਤਾ ਗਿਆ ਤਾਂ ਇੰਨੇ ਨੂੰ ਉਸ ਦਾ ਪਿਤਾ ਉੱਥੇ ਘਰ ਵਿੱਚ ਮੌਕੇ ਤੇ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਪੁੱਤ ਤੋਂ ਪਤਾ ਲੱਗਦਾ ਹੈ ਕਿ ਪਾਪਾ ਮੈਨੂੰ ਮੰਮੀ ਨੇ ਕੋਈ ਕੁੜੀ ਚੀਜ਼ ਖੁਆ ਦਿੱਤੀ ਹੈ ਜਿਸ ਤੋਂ ਬਾਅਦ ਬੱਚੇ ਦੀ ਜੀਭ ਸੁੱਕਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਪਿਤਾ ਅਤੇ ਸਾਬਕਾ ਸਰਪੰਚ ਦੇ ਵੱਲੋਂ ਬੱਚੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ

ਅਤੇ ਉੱਥੇ ਉਸ ਮਾਸੂਮ ਜਿਹੇ ਬੱਚੇ ਦੀ ਤੜਪ ਤੜਪ ਕੇ ਮੌ ਤ ਹੋ ਜਾਂਦੀ ਹੈ ਮਾਂ ਵੱਲੋਂ ਦਿੱਤਾ ਗਿਆ ਜ਼ਹਿਰ ਦਾ ਕਾਰਨ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਤੀ ਅਤੇ ਪਤਨੀ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਸੀ ਪਤੀ ਪੁਰਾਣੇ ਮਕਾਨ ਨੂੰ ਢਾਹ ਕੇ ਨਵਾਂ ਮਕਾਨ ਬਣਾ ਰਿਹਾ ਸੀ ਪਰ ਇਹ ਗੱਲ ਘਰਵਾਲੀ ਨੂੰ ਮਨਜ਼ੂਰ ਨਹੀਂ ਸੀ ਉਹ ਕਹਿੰਦੀ ਸੀ ਕਿ ਅਸੀਂ ਸ਼ਹਿਰ ਵਿੱਚ ਜਾਣਾ ਹੈ ਅਤੇ ਸ਼ਹਿਰ ਵਿਚ ਰਹਿਣਾ ਹੈ ਬਸ ਇਸੇ ਗੱਲ ਨੂੰ ਲੈ ਕੇ ਪਤਨੀ ਨੇ ਆਪਣੇ ਮੁੰਡੇ ਨੂੰ ਜ਼ਹਿਰ ਹੀ ਦੇ ਦਿੱਤਾ ਵੇਖੋ ਉਸ ਮਾਂ ਨੇ ਕਿੰਨਾ ਵੱਡਾ ਕਰੂਰਤਾ ਵਾਲਾ ਕੰਮ ਕੀਤਾ ਹੈ ਪਤੀ ਵੱਲੋਂ ਦੱਸਿਆ ਗਿਆ ਕਿ ਅਸੀਂ ਗ਼ਰੀਬ ਹਾਂ ਮੈਂ ਦਿਹਾੜੀ ਮਜ਼ਦੂਰੀ ਕਰਦਾ ਹਾਂ ਜੇ ਮੈਂ ਇੱਥੋਂ ਵੇਚ ਕੇ ਸ਼ਹਿਰ ਚਲਾ ਗਿਆ ਤਾਂ ਸਾਡਾ ਕੀ ਪਤਾ ਉੱਥੇ ਕੁਝ ਬਣ ਹੀ ਨਾ

ਅਤੇ ਜੋ ਅੱਜ ਮੇਰੇ ਕੋਲ ਹੈ ਮੈਂ ਉਸ ਤੋਂ ਵੀ ਜਾਂਦਾ ਲੱਗੂਗਾ ਪਰ ਮੇਰੀ ਘਰਵਾਲੀ ਨੇ ਜੋ ਵੀ ਕੀਤਾ ਹੈ ਉਸ ਨੇ ਬਹੁਤ ਮਾੜਾ ਕੀਤਾ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *