ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਸਰਕਾਰਾਂ ਦੇ ਲਾਰਿਆਂ ਨੇ ਖਾ ਲਿਆ ਮਾਪਿਆਂ ਦਾ ਜਵਾਨ ਪੁੱਤ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਨਹੀਂ ਰੁਕਣਗੇ ਇਹ ਕਹਾਣੀ ਇਕ ਨੌਜਵਾਨ ਰਾਜਬੀਰ ਸਿੰਘ ਦੀ ਜਿਸ ਨੇ ਸਾਲ ਦੋ ਹਜਾਰ ਪੰਦਰਾਂ ਦੇ ਵਿੱਚ ਸਪੈਸ਼ਲ ਓਲੰਪਿਕਸ ਵਰਲਡ ਗੇਮਜ਼ ਦੇ ਰਾਹੀਂ ਸਾਈਕਲਿੰਗ ਕਰ ਕੇ ਗੋਲਡ ਮੈਡਲ ਹਾਸਲ ਕੀਤਾ ਸੀ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪਰ ਇਹ ਸਭ ਕੁਝ ਹਾਸਿਲ ਕਰ ਚੁੱਕਿਆ ਸੀ ਰਾਜਬੀਰ ਪਰ ਜ਼ਿੰਦਗੀ ਹਾਰ ਗਿਆ ਇਨ੍ਹਾਂ ਕੁਝ ਜਿੱਤਣ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਹਾਰ ਗਿਆ ਇਸ ਪਿੱਛੇ ਕਾਰਨ ਹਨ ਸਾਡੀਆਂ ਨਾਕਾਮ ਸਰਕਾਰ ਸਾਡਾ ਇਹ ਫੇਲ੍ਹ ਸਿਸਟਮ ਜਿਸ ਨੇ ਰਾਜਬੀਰ ਨੂੰ ਸਿਰਫ ਝੂਠੇ ਲਾਰੇ ਹੀ ਦਿੱਤੇ
ਜਨਵਰੀ ਦੇ ਵਿਚ ਰਾਜਬੀਰ ਦੀ ਡਿਪਰੈਸ਼ਨ ਦੇ ਚੱਲਦਿਆਂ ਮੌ ਤ ਹੋ ਜਾਂਦੀ ਹੈ ਜਿਨ੍ਹਾਂ ਹੱਥਾਂ ਦੇ ਵਿੱਚ ਰਾਜਵੀਰ ਨੇ ਗੋਲਡ ਮੈਡਲ ਫੜਾਇਆ ਸੀ ਉਨ੍ਹਾਂ ਮਾਪਿਆਂ ਨੇ ਅੱਜ ਆਪਣੇ ਪੁੱਤ ਦੀ ਉਨ੍ਹਾਂ ਹੱਥਾਂ ਦੇ ਨਾਲ ਲਾਸ਼ ਚੁੱਕੀ ਹੈ ਉਸ ਬੱਚੇ ਦਾ ਜਦੋਂ ਮਾਪਿਆਂ ਦੇ ਵੱਲੋਂ ਦੱਸਿਆ ਗਿਆ ਕਿ ਸਾਡੇ ਬੱਚੇ ਨਾਲ ਇਹ ਸਭ ਹੋਇਆ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕੇ ਜਦੋਂ ਸਾਡਾ ਬੱਚਾ ਬਿਮਾਰ ਹੋ ਗਿਆ ਤਾਂ ਕੈਪਟਨ ਸਾਬ ਨੇ ਇਹ ਗੱਲ ਕਹੀ ਸੀ ਕਿ ਮੈਂ ਤੁਹਾਡੇ ਬੱਚੇ ਦਾ ਇਲਾਜ ਵੀ ਕਰਵਾਵਾਂਗੇ ਅਤੇ ਉਸ ਦਾ ਬਣਦਾ ਹੱਕ ਵੀ ਉਸ ਨੂੰ ਮਿਲ ਜਾਵੇਗਾ
ਪਰ ਕਿਸੇ ਨੇ ਪੁੱਛ ਗਿੱਛ ਤੱਕ ਵੀ ਨਹੀਂ ਕੀਤੀ ਕੋਈ ਮਿਲਣ ਤੱਕ ਵੀ ਨਹੀਂ ਆਇਆ ਉਸ ਮਾਂ ਦੇ ਵੱਲੋਂ ਰੋ ਰੋ ਕੇ ਕਿਹਾ ਗਿਆ ਕਿ ਮੇਰੇ ਪੁੱਤ ਨੇ ਦੇਸ਼ ਦੇ ਲਈ ਦੋ ਗੋਲਡ ਮੈਡਲ ਜਿੱਤੇ ਸੀ ਪਰ ਉਸ ਦੀ ਕਿਸੇ ਨੇ ਕਦਰ ਤੱਕ ਨਹੀਂ ਕੀਤੀ ਸਾਨੂੰ ਸਰਕਾਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਨਹੀਂ ਮਿਲੀ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਤੇ ਸੂਬਾ ਸਰਕਾਰ ਦੇ ਵੱਲੋਂ ਸਰਕਾਰੀ ਨੌਕਰੀ ਅਤੇ ਕਰੋੜਾਂ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਸੀ ਕਿ ਕਿਸੇ ਨੇ ਬਾਅਦ ਵਿੱਚ ਉਸ ਨੌਜਵਾਨ ਨੂੰ ਪੁੱਛਿਆ ਤੱਕ ਨਹੀਂ ਅਤੇ ਆਪਣੇ ਬਜ਼ੁਰਗ ਬਾਪੂ ਦੇ ਨਾਲ ਉਹ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੋ ਗਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ
ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ