ਮੁਸਲਿਮ ਭਰਾ ਨੇ 10 ਸਾਲ ਪਹਿਲਾ ਇਕ ਯਤੀਮ ਬੱਚੀ ਨੂੰ ਪਾਲਿਆ ਦੇਖੋ ਫਿਰ ਜੋ ਅਗੇ ਹੋਇਆ

Viral Update

ਮੁਸਲਿਮ ਸ਼ਖਸ ਨੇ 10 ਸਾਲ ਤੱਕ ਅ ਨਾ ਥ ਬੱਚੀ ਨੂੰ ਪਾਲਿਆ ਪੋਸਿਆ ਤੇ ਫਿਰ ਹਿੰਦੂ ਮੁੰਡੇ ਨਾਲ ਕਰ ਦਿੱਤਾ ਵਿਆਹ ਦੋਸਤੋ ਇਹ ਮਾਮਲਾ ਕਰਨਾਟਕਾ ਦੇ ਵਿਜੈਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਮੁਹੰਮਦ ਨਾਮ ਦੇ ਇਕ ਸ਼ਖਸ ਰਹਿ ਰਿਹਾ ਹੈ ਜੋ ਕਿ ਮੁਸਲਿਮ ਹੈ ਮੁਹੰਮਦ ਅਲੱਗ ਅਲੱਗ

ਕੰਮਾਂ ਤੋਂ ਪਛਾਣਿਆ ਜਾਂਦਾ ਹੈ ਜਿਵੇਂ ਕਿ ਗਣਪਤੀ ਪੂਜਾ ਦੇ ਲਈ ਵੀ ਪਹਿਚਾਣਿਆ ਜਾਂਦਾ ਹੈ ਤੇ ਹਿੰਦੂਆਂ ਦੀ ਮੱਦਦ ਕਰਨ ਦੇ ਲਈ ਵੀ ਪਹਿਚਾਣਿਆ ਜਾਂਦਾ ਹੈ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਵੀ ਪਛਾਣਿਆ ਜਾਂਦਾ ਹੈ ਮੁਹੰਮਦ ਫਿਰ ਦੁਬਾਰਾ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ ਕਿਉਂਕਿ ਮੁਹੰਮਦ ਨੇ ਇੱਕ ਪੂਜਾ ਨਾਮ ਦੀ ਕੁੜੀ ਦਾ ਵਿਆਹ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਤੇ ਹਿੰਦੂ ਮੁੰਡੇ ਦੇ ਨਾਲ ਕੀਤਾ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ

ਕਿ 10 ਸਾਲ ਤਕ ਇਸ ਅਨਾਥ ਬੱਚੀ ਨੂੰ ਮੁਹੰਮਦ ਨੇ ਹੀ ਪਾਲਿਆ ਪੋਸਿਆ ਹੈ ਪੂਜਾ 10 ਸਾਲ ਪਹਿਲਾਂ ਅਨਾਥ ਹੋ ਗਈ ਸੀ ਤੇ ਪੂਜਾ ਦੇ ਰਿਸ਼ਤੇਦਾਰਾਂ ਨੇ ਪੂਜਾ ਨੂੰ ਸਾਂਭਣ ਦੇ ਲਈ ਮਨ੍ਹਾ ਕਰ ਦਿੱਤਾ ਸੀ ਜਿਸ ਦੇ ਕਾਰਨ ਮੁਹੰਮਦ ਨੇ ਪੂਜਾ ਨੂੰ ਆਪਣੀ ਕੁੜੀ ਸਮਝ ਕੇ ਪਾਲਿਆ ਪੋਸਿਆ ਹੈ ਹਾਲਾਂਕਿ ਮੁਹੰਮਦ ਦੀਆਂ 2 ਕੁੜੀਆਂ ਹੋਰ ਹਨ ਪਰ ਪੂਜਾ ਨੂੰ ਵੀ ਮੁਹੰਮਦ ਨੇ ਆਪਣੇ ਘਰ ਦੇ ਵਿਚ ਹੀ ਰੱਖਿਆ ਸੀ ਜਦੋਂ ਇਸ ਸਾਰੇ ਮਾਮਲੇ ਤੇ

ਪੂਜਾ ਨਾਲ ਗੱਲਬਾਤ ਕੀਤੀ ਗਈ ਤਾਂ ਪੂਜਾ ਨੇ ਕਿਹਾ ਕਿ ਮੈਂ ਕਾਫ਼ੀ ਜ਼ਿਆਦਾ ਸੁਭਾਗਸ਼ਾਲੀ ਹਾਂ ਜੋ ਮੈਨੂੰ ਅਜਿਹੇ ਮਾਂ ਬਾਪ ਮਿਲੇ ਹਨ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।
a
ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ

Leave a Reply

Your email address will not be published. Required fields are marked *