ਇਹ ਪਰਿਵਾਰ ਕਰ ਰਿਹਾ ਸੀ ਇਸ ਨੌਜਵਾਨ ਨਾਲ ਇਹੋ ਜਿਹਾ ਕੰਮ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਦੇ ਉੱਡੇ ਹੋਸ਼

Viral Update

ਜਿਹਡ਼ੀ ਜਾਣਕਾਰੀ ਹੁਣ ਅਸੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਵਿੱਚ ਅੱਥਰੂ ਆ ਜਾਣਗੇ ਅਤੇ ਤੁਸੀਂ ਸੋਚਣ ਉੱਤੇ ਮਜਬੂਰ ਹੋ ਜਾਵੋਗੇ ਕਿ ਲੋਕਾਂ ਨੂੰ ਅੱਜਕੱਲ੍ਹ ਕੀ ਹੋ ਗਿਆ ਇਹ ਆਪਣੇ ਕੰਮਾਂ ਦੇ ਲਈ ਲੋਕਾਂ ਦਾ ਕਿੰਨਾ ਫ਼ਾਇਦਾ ਚੁੱਕਦੇ ਹਨ ਅੱਜਕੱਲ੍ਹ ਤਾਂ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਖ਼ਤਮ ਹੀ ਹੋ ਗਈ ਹੈ ਕਿਉਂਕਿ ਖ਼ਬਰਾਂ ਯਹੂਦੀਆਂ ਸਾਹਮਣੇ ਆਉਂਦੀਆਂ ਹਨ ਦਰਅਸਲ ਹੁਣ ਸਭ ਤੋਂ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਕ ਪਰਿਵਾਰ ਵੱਲੋਂ ਇੱਕ ਨੌਜਵਾਨ ਨਾਲ ਕੀਤਾ ਜਾਂਦਾ ਸੀ ਜਾਨਵਰਾਂ ਨਾਲੋਂ ਵੀ ਬੁਰਾ ਵਾਹਵਾ

ਦਰਅਸਲ ਪਰਿਵਾਰ ਨੌਜਵਾਨ ਤੋਂ ਪੱਠਿਆਂ ਦਾ ਰੇਹੜਾ ਖਿਚਵਾਉਂਦਾ ਸੀ ਅਤੇ ਬਲਦ ਦੀ ਮਦਦ ਨਹੀਂ ਕੀਤੀ ਜਾਂਦੀ ਸੀ ਉਹ ਨੌਜਵਾਨ ਇਕੱਲਾ ਭੱਠਿਆਂ ਦਾ ਰੇਹੜਾ ਚਾਰ ਪੰਜ ਕਿੱਲੇ ਤੋਂ ਖਿੱਚ ਕੇ ਲੈ ਕੇ ਘਰ ਲੈ ਕੇ ਆਉਂਦਾ ਸੀ ਜਿਸ ਦੀ ਵੀਡੀਓ ਕਿਸੇ ਨੇ ਬਣਾ ਕੇ ਮਨੁੱਖਤਾ ਦੀ ਸੇਵਾ ਵਾਲੇ ਨੌਜਵਾਨਾਂ ਨੂੰ ਸੈਂਡ ਕਰ ਦਿੱਤੀ ਅਤੇ ਨੌਜਵਾਨ ਮੌਕੇ ਤੇ ਹੀ ਪੁਲੀਸ ਦੇ ਨਾਲ ਪਹੁੰਚ ਗਏ ਉਸ ਨੌਜਵਾਨ ਦੀ ਮਦਦ ਕਰਨ ਲਈ ਜਦੋਂ ਮਨੁੱਖਤਾ ਦੀ ਸੇਵਾ ਵਾਲੇ ਨੌਜਵਾਨ ਉਸ ਪਿੰਡ ਪਹੁੰਚੀ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਨੌਜਵਾਨ ਦੇ ਨਾਲ ਇਨ੍ਹਾਂ ਧੱਕਾ ਕੀਤਾ ਜਾਂਦਾ ਸੀ ਕਿ ਉਸ ਤੋਂ ਕੁਝ ਬੋਲਿਆ ਵੀ ਨਹੀਂ ਜਾ ਰਿਹਾ ਸੀ ਉਸ ਨੌਜਵਾਨ ਦੇ ਕੱਪੜੇ ਵੀ ਬਹੁਤ ਪੁਰਾਣੇ ਪਾਏ ਹੋਏ ਸੀ

ਪਰਿਵਾਰ ਵਾਲੇ ਉਸ ਨੌਜਵਾਨ ਨੂੰ ਖਾਣ ਦੇ ਲਈ ਚੰਗੀ ਤਰ੍ਹਾਂ ਭੋਜਨ ਵੀ ਨਹੀਂ ਦਿੰਦੇ ਸੀ ਜਿਸ ਤੋਂ ਮਗਰੋਂ ਲੋਕਾਂ ਵੱਲੋਂ ਪਰਿਵਾਰ ਨੂੰ ਲਾਹਨਤਾਂ ਪਾਈਆਂ ਗਈਆਂ ਅਤੇ ਪੁਲੀਸ ਨੂੰ ਵੀ ਸੱਦਿਆ ਗਿਆ ਤਾਂ ਜੋ ਮਾਹੌਲ ਜ਼ਿਆਦਾ ਗਰਮ ਨਾ ਹੋ ਜਾਵੇ ਇਸ ਪੂਰੇ ਮਾਮਲੇ ਦੀ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਜੋ ਤੁਸੀਂ ਵੀ ਵੀਡੀਓ ਵੇਖ ਕੇ ਉਸ ਨੌਜਵਾਨ ਦੇ ਹਾਲਤ ਵੇਖ ਸਕੋ ਜੇਕਰ ਸਾਡੇ ਕੋਲ ਹੋਰ ਕੋਈ ਨਵੀਂ ਅਪਡੇਟ ਆਵੇਗੀ ਤਾਂ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜੋ ਤੁਹਾਨੂੰ ਹਰ ਇੱਕ ਸਮੇਂ ਦੀ ਅਪਡੇਟ ਦਿੰਦੇ ਰਹੀਏਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡਿਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *