ਅੱਜ ਦੀ ਬਹੁਤੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਅਸੀਂ ਦੇਖਿਆ ਸੀ ਕਿ ਸਾਡੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਹਨ ਇਸ ਨੂੰ ਅੰਜਾਮ ਦੇ ਰਹੇ ਹਨ ਬਣਦੇ ਪਰ ਇਕ ਹੋਰ ਖ਼ਬਰ ਸਾਹਮਣੇ ਆਈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਈ ਬੰਦੇ ਨਹੀਂ ਉਹ ਹੁਣ ਔਰਤਾਂ ਜਿਨ੍ਹਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਹੈ ਦੋ ਔਰਤਾਂ ਸਨ ਜੋ ਕਿ ਇੱਕ ਲੇਡੀਜ਼ ਦਾ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਉਸ ਲੇਡੀਜ਼ ਨੇ ਉਨ੍ਹਾਂ ਨੂੰ ਉਸੇ ਤਾਂ ਥਾਂ ਹੀ ਦਬੋਚ ਲਿਆ ਅਤੇ ਕੀਤੀ ਰੱਖੜਾ ਦੀ ਬਰਸਾਤ ਉਨ੍ਹਾਂ ਵਿੱਚੋਂ ਇੱਕ ਲੇਡੀਜ਼ ਭੱਜਣ ਵਿੱਚ ਅਸਫਲ ਰਹੀ ਅਤੇ ਜਦੋਂ ਉਹ ਭੱਜਣ ਲੱਗੀ ਤਾਂ ਇਕ ਵਿਅਕਤੀ ਨੇ ਉਸ ਔਰਤ ਦੀ ਮਦਦ ਕੀਤੀ ਜਿਸ ਦਾ ਉਹ ਪਰਸ ਖੋਹ ਕੇ ਭੱਜ ਰਹੀਆਂ ਸਨ ਅਤੇ ਉਸ ਨੂੰ ਵੀ ਫੜ ਲਿਆ ਗਿਆ
ਅਤੇ ਦੋਨਾਂ ਦੀ ਵਧੀਆ ਸਰਵਿਸ ਕੀਤੀ ਸਾਡੇ ਆਲੇ ਦੁਆਲੇ ਵਿੱਚ ਬਹੁਤ ਸਣੇ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਪਰ ਇਨ੍ਹਾਂ ਘਟਨਾਵਾਂ ਦਾ ਅਜਿਹਾ ਅੰਜਾਮ ਨਿਕਲ ਗਈ ਨਹੀਂ ਸੀ ਪਤਾ ਕਿ ਔਰਤਾਂ ਬੀਜ ਵਿੱਚ ਸ਼ਾਮਲ ਹਨ ਜਦੋਂ ਹੌਲੀ ਹੌਲੀ ਉਨ੍ਹਾਂ ਉਤੇ ਕੁੱ-ਟ-ਮਾ-ਰ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਅਤੇ ਬਦਲ ਗਈ ਇੱਕ ਬੋਰੀ ਪਰਸੋਂ ਦੀ ਉਨ੍ਹਾਂ ਦੀ ਕੋਲੋਂ ਨਿਕਲੀ ਹੈ ਜਿਹੜੀ ਕਿ ਲੋਕਾਂ ਦੇ ਚੁਰਾਏ ਹੋਏ ਸਨ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਵੀਡੀਓ ਦੇਖ ਕੇ ਆਪਣੇ ਵਿਚਾਰ ਜ਼ਰੂਰ ਇੱਕ ਵਰ੍ਹਦੇ ਹੋ ਕੀ ਇਨ੍ਹਾਂ ਔਰਤਾਂ ਬਾਰੇ ਤੁਹਾਡੇ ਕੀ ਵਿਚਾਰ ਹਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !