ਜੇ ਭੀੜ ਚ ਜਾਵਾ ਤਾਂ ਲੋਕ ਕਰਦੇ ਨੇ ਗਲਤ ਕੰਮ ਬੋਲਦੇ ਨੇ ਗ਼ਲਤ

Viral Update

ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਵੀ ਜੇਕਰ ਦੇਖਿਆ ਜਾਵੇ ਤਾਂ ਕੁਝ ਲੋਕ ਕਾਂ ਦੀਆਂ ਅਜਿਹੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦੀਆਂ ਕਹਾਣੀਆਂ ਸੁਣ ਖੁਦ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਅਜਿਹੀ ਹੀ ਕਹਾਣੀ ਸਾਹਮਣੇ ਆਈ ਹੈ ਸੋਨੂ ਦੀ ਸੋਨੂ ਜੇਕਰ ਦੇਖਿਆ ਜਾਵੇ ਤਾਂ ਵੇਖਣ ਨੂੰ ਮੁੰਡਾ ਲਗਦੈ ਭਰੋਸੇ ਅੰਦਰ ਕੁੜੀਆਂ ਦੀ ਫੀਲਿੰਗ ਹੈ ਕੁੜੀਆਂ ਦੇ ਵਾਂਗੂੰ ਰਹਿੰਦਾ ਹੈ ਅੱਜਕੱਲ੍ਹ ਸੋਨੂੰ ਦਾ ਕਹਿਣਾ ਹੈ ਕਿ ਜਦੋਂ ਉਹ ਕਿਤੇ ਵੀ ਬਾਹਰ ਪ੍ਰੋਗਰਾਮ ਕਰਨ ਦੇ ਲਈ ਜਾਂਦਾ ਹੈ ਪਰ ਲੋਕਾਂ ਦੀ ਉਸ ਪ੍ਰਤੀ ਗਲਤ ਸੋਚੀ ਹੁੰਦਿਆਂ ਉਹ ਕਿਤੇ ਵੀ ਜਾਂਦੇ ਉਸਦੇ ਲੋਕ ਪ੍ਰਤੀ ਗਲਤ ਸੋਚ ਦੇਣੀ ਗਲਤ ਬੋਲਦੇ ਨਹੀਂ ਤੇ ਉਸਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ

ਬੀਤੀ ਦਿਨੀਂ ਜਦੋਂ ਉਹ ਫ਼ਾਜ਼ਿਲਕਾ ਦੇ ਵਿਚ ਗਿਆ ਤਾਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਗਿਆ ਸੀ ਪਰ ਉੱਥੇ ਉਸ ਨੂੰ ਤਿੰਨ ਅਜਿਹੇ ਲੋਕ ਮਿਲੇ ਜਿਨ੍ਹਾਂ ਦੇ ਵਿਚ ਉਹ ਵਿਚਰਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਇਹ ਗਲਤ ਸੋਚਣੀ ਹੋਵੇਗੀ ਉਸਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਨੂੰ ਜਾ ਕੇ ਤਿੰਨ ਬੰਦਿਆਂ ਦੇ ਵਿੱਚ ਸੁੱਤਾ ਤਾਂ ਬੰਦਿਆਂ ਨੇ ਉਸਦੇ ਨਾਲ ਗਲਤ ਕਰਨਾ ਚਾਹਿਆ ਅਤੇ ਬਾਅਦ ਵਿਚ ਉਹ ਮਸਾਂ ਉੱਥੋਂ ਬਾਹਰ ਨਿਕਲਿਆ ਇੱਕ ਵਾਰ ਜਦੋਂ ਉਹ ਫੂਕ ਨੂੰ ਗਿਆਤ ਜਿਸ ਕਮਰੇ ਵਿੱਚ ਬੈਠ ਉਸ ਕਮਰੇ ਦੇ ਬਾਹਰ ਕਾਫੀ ਜ਼ਿਆਦਾ ਨੌਜਵਾਨ ਮੁੰਡੇ ਸੀ ਸਟੇਜ ਉੱਤੇ ਵੀ ਮੁੰਡਿਆਂ ਨੂੰ ਕਿਸੇ ਦਾ ਕੋਈ ਸ਼ਰਮ ਨਹੀਂ ਸੀ ਸਗੋਂ ਮੈਨੂੰ ਚਾਰੋਂ ਪਾਸਿਓਂ ਘੇਰਾ ਪਾਇਆ ਹੋਇਆ ਸੀ

ਤੇ ਮੈਨੂੰ ਵੱਖ ਵੱਖ ਥਾਂ ਤੇ ਟੱਚ ਕੀਤਾ ਜਾ ਰਿਹਾ ਸੀ ਜੋ ਮੈਨੂੰ ਬਿਲਕੁਲ ਵੀ ਨਹੀਂ ਸੀ ਚੰਗਾ ਲੱਗ ਰਿਹਾ ਪਰ ਹੁਣ ਮੇਰੇ ਘਰਦੇ ਮੈਨੂੰ ਫੁੱਲ ਸਪੋਰਟ ਕਰਦੇ ਹਨ ਕਿਉਂਕਿ ਘਰ ਦੇ ਵਿੱਚ ਇਹੀ ਕਮਾਈ ਦਾ ਜ਼ਰੀਆ ਏ ਤੇ ਮੈਂ ਆਪਣਾ ਸ਼ੌਕ ਵੀ ਪੂਰਾ ਕਰਨਾ ਚਾਹੁੰਦਾ ਹਾਂ ਪਰ ਜੇਕਰ ਵੇਖਿਆ ਜਾਵੇ ਤਾਂ ਰੱਬ ਨਾਲ ਇੱਕੋ ਗਿਲਾ ਸ਼ਿਕਵਾ ਜਾਂ ਮੈਨੂੰ ਕੁੜੀ ਤੇ ਜਾਂ ਫਿਰ ਮੈਨੂੰ ਮੁੰਡਾ ਦੋਵਾਂ ਚੋਂ ਇੱਕ ਵਿਅਕਤੀ ਦੇ ਸਰੀਰ ਦੇ ਦਿੱਤਾ ਹੁੰਦਾ ਮੇਰੇ ਖ਼ੁਆਬ ਕੁੜੀਆਂ ਵਾਲੇ ਨੇ ਕਿਵੇਂ ਸੂਪ ਪਾਵਾਂ ਅਤੇ ਕੰਨਾਂ ਦੇ ਵਿੱਚ ਝੁਮਕੇ ਪਾਵਾਂ ਪਰ ਮੇਰੇ ਸਰੀਰ ਦੇ ਨਾਲ ਉਹ ਮੇਲ ਨਹੀਂ ਖਾਂਦਾ ਤਾਂ ਜ਼ਿਆਦਾਤਰ ਲੋਕਾਂ ਦੇ ਵੱਲੋਂ ਮੈਨੂੰ ਬਹੁਤ ਗੰਦੇ ਗੰਦੇ ਲਫ਼ਜ਼ੀ ਬੋਲੇ ਜਾਂਦੇ ਨੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *