ਅੱਜ ਦੀ ਬਹੁਤੀ ਮੰਦਭਾਗੀ ਘਟਨਾ ਗਿੱਦੜਬਾਹਾ ਤੋਂ ਸਾਹਮਣੇ ਆ ਰਹੀ ਹੈ ਗਿੱਦੜਬਾਹਾ ਦੇ ਨਗਰ ਗੁਰੂ ਤੇਗ ਬਹਾਦਰ ਜੀ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਕ ਪਰਿਵਾਰ ਦੇ ਵਿੱਚ ਇੱਕ ਮਾਂ ਅਤੇ ਪੁੱਤ ਵਲੋਂ ਆਪਣੇ ਘਰ ਵਿਚ ਦੇਹ ਵਪਾਰ ਦਾ ਧੰਦਾ ਚਲਾਇਆ ਜਾਂਦਾ ਸੀ ਅਤੇ ਜਿਸਦੀ ਵਿਚੋਂ ਬਹੁਤ ਸਾਰੇ ਲੋਕ ਉਨ੍ਹਾਂ ਉੱਤੇ ਬਹੁਤ ਦੁਖੀ ਸਨ ਅਤੇ ਇਲਾਕਾ ਵਾਸੀਆਂ ਦੀ ਵੀ ਇਹ ਗੁਜ਼ਾਰ ਸੀ ਕੀ ਨੂੰ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਸ ਦੇ ਨਾਲ ਇਲਾਕੇ ਦਾ ਨਾਮ ਖਰਾਬ ਹੁੰਦਾ ਹੈ ਤਾਂ ਕਿ ਇਲਾਕੇ ਦੇ ਵਿਚ ਉਨ੍ਹਾਂ ਪਰਿਵਾਰਾਂ ਦੀਆਂ ਛੋਟੀਆਂ ਭੈਣਾਂ ਤੇ ਮਾਵਾਂ ਰਹਿੰਦੀਆਂ ਸਨ ਅਤੇ ਜਦੋਂ ਲੋਕ ਦੱਸਦੇ ਸਨ ਕਿ ਇਸ ਇਲਾਕੇ ਵਿੱਚ ਅਜਿਹਾ ਕੰਮ ਹੁੰਦਾ ਹੈ ਤਾਂ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਇਸ ਕਾਰਨ ਲੋਕਾਂ ਨੇ ਬਹੁਤੀ ਜ਼ਿਆਦਾ ਰੋਸ ਪ੍ਰਗਟਾਇਆ ਹੈ ਅਤੇ ਪੁਲਸ ਅੱਗੇ ਗੁਜ਼ਾਰਿਸ਼ ਕਰਦੇ ਹਨ ਕਿ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਉਹ ਲੋਕ ਬਹੁਤੀ ਜ਼ਿਆਦਾ ਨਿਡਰਤਾ ਦੇ ਨਾਲ ਇਹ ਕੰਮ ਕਰਦੇ ਸਨ ਅਤੇ ਕਿਸੇ ਦਾ ਜਿਵੇਂ ਡਰ ਹੀ ਨਾ ਹੋਵੇ ਪਰ ਮੁਕਤਸਰ ਦੇ ਨਵੇਂ ਬਣੇ ਡੀਐੱਸਪੀ ਵੱਲੋਂ ਉਨ੍ਹਾਂ ਉੱਤੇ ਗਿੱਦੜਬਾਹਾ ਦੇ ਇੰਚਾਰਜ ਵੱਲੋਂ ਜਦੋਂ ਰੀਡ ਕਰੇਗਾ ਹਰਜੀਤ ਸਿੰਘ ਵਲੋਂ ਰੇਡ ਕਰਵਾਈ ਗਈ ਤਾਂ
ਉਨ੍ਹਾਂ ਨੇ ਉਥੇ ਛਾਪਾ ਮਾਰਿਆ ਤਾਂ ਉਹ ਅੌਰਤ ਤੋਂ ਫ਼ਰਾਰ ਹੋ ਗਈ ਪਰ ਕਈ ਲੋਕ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁਲਸ ਨੇ ਦੱਸਿਆ ਕਿ ਇਨ੍ਹਾਂ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਜੋ ਅਜਿਹਾ ਗਲਤ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਇਲਾਕੇ ਦਾ ਨਾਮ ਖਰਾਬ ਹੁੰਦਾ ਇਸ ਕਾਰਨ ਅਤੇ ਲੋਕਾਂ ਨੇ ਹੁਣ ਬਹੁਤ ਜ਼ਿਆਦਾ ਖੁਸ਼ੀ ਦਿਖਾਈ ਹੈ ਕਿ ਅਜਿਹੇ ਲੋਕਾਂ ਉੱਤੇ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਅਤੇ ਪੂਰੇ ਇਲਾਕੇ ਦੇ ਬਚਾਉਣਾ ਸੁਖਚੈਨ ਦਾ ਮਾਹੌਲ ਬਣਿਆ ਰਹੇਗਾ ਅਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮਿੰਦਗੀ ਮਹਿਸੂਸ ਨਹੀਂ ਹੋਵੇਗੀ ਪੁਲਸ ਨੇ ਦੱਸਿਆ ਕਿ ਬਹੁਤ ਜਲਦੀ ਉਨ੍ਹਾਂ ਮਾਂ ਪੁੱਤਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !