ਅੱਜ ਦੀ ਇਹ ਮੰਦਭਾਗੀ ਘਟਨਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਸੀਂ ਦੇਖਦਿਆਂ ਨੌਜਵਾਨ ਇਕ ਤਾਂ ਹਵਾਖੋਰੀ ਦੇ ਵਿੱਚ ਜਾਂ ਕਾਲੀ ਦੇ ਕਾਰਨ ਗੱਡੀਆਂ ਨੂੰ ਤੇਜ਼ ਭਜਾਉਂਦੇ ਹਨ ਅਤੇ ਉਹ ਗੱਡੀਆਂ ਦੀ ਤੇਜ਼ ਸਪੀਡ ਉਨ੍ਹਾਂ ਦੀ ਮੌਤ ਦਾ ਕਾਰਨ ਬਣਦੀ ਹੈ ਅਜਿਹੀ ਖ਼ਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਉਸ ਖ਼ਬਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਇਨੋਵਾ ਕਾਰ ਬਹੁਤ ਤੇਜ਼ ਭਜਾਈ ਹੋਈ ਸੀ
ਅਤੇ ਪਹਿਲਾਂ ਇੱਕ ਮੋੜ ਦੇ ਉੱਤੇ ਉਸ ਨੇ ਰਿਕਸ਼ੇ ਵਾਲੇ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸਿੱਧੀ ਜਾ ਕੇ ਦੁਕਾਨ ਦੇ ਅੰਦਰ ਵੜ ਗਈ ਇਸ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਜ਼ਰੂਰ ਹੋ ਗਿਆ ਹੈ ਰਿਕਸ਼ੇ ਵਾਲੇ ਦੀ ਅਤੇ ਹੋਰ ਜੁੜੀਆਂ ਉਸਦੇ ਸਵਾਰੀਆਂ ਬੈਠੀਆਂ ਸਨ ਉਨ੍ਹਾਂ ਦੇ ਵੀ ਸੱਟਾਂ ਲੱਗੀਆਂ ਅਤੇ ਦੁਕਾਨ ਮਾਲਕ ਦੀਆਂ ਵੀ ਦੁਕਾਨ ਦਾ ਫਰੰਟ ਭੰਨ ਦਿੱਤਾ ਅਤੇ ਗੱਡੀ ਦਾ ਮੂੰਹੋਂ ਵੀ ਫਰੰਟ ਸਾਰਾ ਫਟ ਗਿਆ ਇਸ ਕਰਕੇ ਸੀ ਅਫ਼ਸਰ ਨੂੰ ਬੇਨਤੀ ਕਰਦਿਆਂ ਜੇ ਉਕਤ ਚੋਂ ਕੋਈ ਵੀ ਸਾਧਨ ਚਲਾਉਂਦੇ ਹੋ ਤਾਂ ਉਸ ਨੂੰ ਇੰਨੀ ਸਪੀਡ ਨਾਲ ਹੀ ਚਲਾਇਆ ਕਰੋ ਜਿੰਨੀ ਤੁਸੀਂ ਉਸ ਨੂੰ ਕੰਟਰੋਲ ਕਰ ਸਕੋ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਇਸ ਦੇ ਵਿੱਚ ਕਿਸ਼ਤੀ ਗ਼ਲਤੀ ਹੈ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦੇਵੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !