ਇਸ ਖ਼ਬਰ ਨੂੰ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤਾ ਗਿਆ ਹੈ ਜੋ ਕਿ ਗੁਰਦਾਸਪੁਰ ਦੇ ਵਿੱਚ ਬਟਾਲਾ ਦੇ ਵਿਚ ਪ੍ਰਵੇਸ਼ ਕੁਮਾਰੀ ਦਾ ਜੋ ਪੰਜਾਬ ਸ਼ੈਲੀ ਦਾ ਕਤਲ ਕਾਂਡ ਹੋਇਆ ਸੀ ਜੋ ਪਤੀ ਦੁਕਾਨ ਦੇ ਤੇ ਆਪਣੀ ਘਰਵਾਲੀ ਤੋਂ ਰੋਟੀ ਦੀ ਆਸ ਲਾਈ ਬੈਠੇ ਸੀ ਅਤੇ ਫ਼ੋਨ ਵੀ ਨਹੀਂ ਸੀ ਚੁੱਕ ਰਹੀ ਜਦੋਂ ਇਕ ਦੁਕਾਨ ਤੇ ਕਰਦੇ ਕੰਮ ਕੰਮ ਵਾਲੇ ਮੁੰਡੇ ਨੂੰ ਘਰੇ ਭੇਜਿਆ ਤਾਂ ਘਰ ਦੇ ਵਿੱਚ ਘਰਵਾਲੀ ਦੀ ਮੌਤ ਨੂੰ ਦੇਖ ਕੇ ਹੈਰਾਨ ਹੋ ਗਏ ਸਨ ਜੋ ਮੁੰਡਾ ਦੁਕਾਨ ਤੇ ਕੰਮ ਕਰਦਾ ਸੀ ਉਸ ਦਾ ਨਾਮ ਰਾਹੁਲ ਸੀ ਉਸਨੇ ਦੱਸਿਆ ਸੀ ਕਿ ਜਦੋਂ ਮੈਂ ਰੂਪੀ ਲੈਣ ਘਰ ਆ ਰਿਹਾ ਤਾਂ ਆ ਰਹੀ ਸੀ ਤਾਂ ਦੋ ਨੌਜਵਾਨ ਮੁੰਡੇ ਐਕਟਿਵਾ ਸਕੂਟਰੀ ਦੇ ਬਹੁਤ ਤੇਜ਼ੀ ਨਾਲ ਘਰ ਵੱਲ ਜਾ ਰਹੇ ਸਨ ਪੁਲੀਸ ਨੇ ਬਹੁਤ ਹੀ ਵਧੀਆ ਕਾਰਵਾਈ ਕੀਤੀ ਅਤੇ ਉਨ੍ਹਾਂ ਦੋ ਛੱਤੀ ਮੁੰਡਿਆਂ ਨੂੰ ਚੁੱਕਿਆ ਗਿਆ ਅਤੇ ਪਤਾ ਲੱਗਣ ਤੁਲ ਦੱਸਿਆ ਜਾ ਰਿਹਾ ਹੈ ਕਿ
ਉਹ ਦੋ ਮੁੰਡੇ ਸੋਡਾ ਕੰਪਨੀਆਂ ਵਿੱਚ ਕੰਮ ਕਰਦੇ ਸਨ ਜਿਨ੍ਹਾਂ ਨੇ ਪੈਸੇ ਦੇ ਲਾਲਚ ਵਿੱਚ ਉਨ੍ਹਾਂ ਦੇ ਘਰੇ ਡਾਕਾ ਮਾਰਿਆ ਅਤੇ ਪ੍ਰਵੇਸ਼ ਕੁਮਾਰੀ ਦਾ ਕਤਲ ਕਰ ਦਿੱਤਾ DSP Lalit kumar ਨੇ ਦੱਸਿਆ ਹੈ ਕਿ ਉਹ ਨੌਜਵਾਨ ਉਨ੍ਹਾਂ ਦੇ ਘਰ ਆਏ ਤੇ ਕੁੰਡਾ ਖੜਕਾਇਆ ਜਦੋਂ ਪ੍ਰਵੇਸ਼ ਕੁਮਾਰੀ ਨੇ ਬੂਹਾ ਖੋਲ੍ਹਿਆ ਤਾਂ ਉਹ ਮੁੰਡੇ ਘਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਘਰ ਦੇ ਵਿੱਚੋਂ ਸੋਨਾ ਅਤੇ ਨਕਦੀ ਪੈਸੇ ਲੈ ਕੇ ਫ਼ਰਾਰ ਹੋ ਗਏ ਜੇਕਰ ਉਹ ਮੁੰਡਾ ਰਸਤੇ ਵਿਚ ਉਨ੍ਹਾਂ ਨਾ ਮਿਲਦਾ ਤੇ ਇਹ ਚੋਰ ਫੜਿਆ ਨਹੀਂ ਸੀ ਜਾਣੇ ਅਤੇ ਪੁਲਸ ਨੇ ਬਹੁਤ ਹੀ ਚੰਗੇ ਢੰਗ ਨਾਲ ਕੰਮ ਕੀਤਾ ਅਤੇ ਉਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਹੁਣ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !