ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ ਕਿਉਂਕਿ ਖ਼ਬਰ ਹੀ ਇੱਕ ਅਜਿਹੀ ਹੈ ਇਹ ਖ਼ਬਰ ਅਮੈਰਿਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਕ ਹਵਾਈ ਜਹਾਜ਼ ਦੇ ਵਿੱਚ ਇੱਕ ਸੌ ਅਠਾਈ ਯਾਤਰੀ ਜਾਂ ਰਹੇ ਸਨ ਅਚਾਨਕ ਹੀ ਉਸ ਜਹਾਜ਼ ਵਿੱਚ ਅੱਗ ਲੱਗ ਗਈ ਜਿਸ ਕਾਰਨ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਅਤੇ ਨੁਕਸਾਨ ਹੋਣ ਤੋਂ ਬਚ ਗਿਆ ਉਹ ਹਵਾਈ ਜਹਾਜ਼ ਅਲਾਸਕਾ ਏਅਰਲਾਈਨਜ਼ ਦਾ ਸੀ ਅਤੇ ਨਿਊ ਹੋਰ ਲਿਆ ਤੂੰ ਸਿਆਟਲ ਜਾਣ ਦੇ ਯਾਤਰੀਆਂ ਦੀ ਜਾਨ ਤੇ ਬਣ ਆਈ ਉਹ ਸੋਚਣ ਲੱਗੇ ਕਿ ਹੁਣ ਸਾਡਾ ਲਾਸਟ ਟਾਇਮ ਹੈ ਪਰ ਜਹਾਜ਼ ਦੇ ਯਾਤਰੀਆਂ ਨੂੰ ਉਨ੍ਹਾਂ ਨੇ ਬਹੁਤ ਹੀ ਸ਼ਿੱਦਤ ਦੇ ਨਾਲ ਉਨ੍ਹਾਂ ਦੀ ਜਾਨ ਬਚਾਈ ਅੱਗ ਲੱਗਣ ਦਾ ਕਾਰਨ ਦੱਸੇ ਜਾ ਰਹੇ ਇਕ ਯਾਤਰੀ ਦੇ ਕੋਲ ਉਸਦਾ ਮੋਬਾਇਲ ਫੋਨ ਸੀ ਅਤੇ ਉਹ ਮੋਬਾਇਲ ਫੋਨ ਇਕ ਅੱਗ ਦੇ ਗੋਲੇ ਵਿਚ ਬਦਲ ਗਿਆ ਜਿਸਦੇ ਕਾਰਨ ਜਹਾਜ਼ ਦੇ ਵਿੱਚ ਅੱਗ ਲੱਗ ਗਈ ਅਤੇ ਜਹਾਜ਼ ਦੇ ਕੈਪਟਨ ਅਤੇ ਹੋਰ ਉਹਦੇ ਵਿਚ ਜਿਉ ਮੁਲਾਜ਼ਮ ਹੁੰਦੇ ਹਨ ਉਨ੍ਹਾਂ ਨੇ ਅੱਗ ਨੂੰ ਬਹੁਤ ਹੀ ਜਲਦੀ ਕਾਬੂ ਵਿੱਚ ਕਰ ਲੈ ਗਏ
ਅਤੇ ਕਿਸੇ ਦੀ ਵੀ ਜਾਨ ਨਹੀਂ ਗਈ ਪਰ ਸਭ ਦਾ ਨੁਕਸਾਨ ਹੋਣ ਦਾ ਡਰ ਸੀਗਾ ਜਦੋਂ ਪਤਾ ਲੱਗ ਗਿਆ ਸੀ ਕਿ ਇਕ ਜਹਾਜ਼ ਨੂੰ ਅੱਗ ਲੱਗ ਗਈ ਹੈ ਤਾਂ ਉਸ ਦੇ ਸਾਰੇ ਪ੍ਰਬੰਧ ਕਰ ਲਏ ਗਏ ਸਨ ਪਹਿਲਾਂ ਹੀ ਜਿਸ ਕਾਰਨ ਸਭ ਲੋਕਾਂ ਦੀ ਜਾਨ ਬਚ ਗਈ ਹੈ ਇਸ ਲਈ ਅਫਸਰਾਂ ਨੂੰ ਬੇਨਤੀ ਕਰਦਿਆਂ ਜੇਕਰ ਤੁਸੀਂ ਵੀ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਹੋਵੋਗੇ ਤਾਂ ਆਪਣਾ ਮੋਬਾਇਲ ਫੋਨ ਜੇਲ ਵਿਚ ਬੰਦ ਕਰਕੇ ਰੱਖਿਆ ਕਰੋ ਕਿਉਂਕਿ ਕੋਈ ਵੀ ਦੁਰਘਟਨਾ ਵਾਪਰਨ ਲੱਗੇ ਟੈਮ ਨਹੀਂ ਲੱਗਦਾ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਤੁਹਾਡੀ ਇਸ ਖ਼ਬਰ ਬਾਰੇ ਕੀ ਵਿਚਾਰ ਹਨ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਪੂਰਾ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !