ਪਿਛਲੇ ਦਿਨੀਂ ਗੁਰਦਾਸ ਮਾਨ ਸਾਹਿਬ ਦੀ ਜੋ ਪੰਜਾਬੀ ਇੰਡਸਟਰੀ ਦੇ ਬਾਬਾ ਮੰਨੇ ਜਾਂਦੇ ਹਨ ਉਨ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਸੀ ਜੋ ਕਿ ਇਕ ਲਾਈਵ ਵੀਡੀਓ ਸੀ ਅਤੇ ਉਹ ਵੀਡੀਓ ਬਾਬਾ ਮੁਰਾਦ ਸ਼ਾਹ ਦੇ ਡੇਰੇ ਤੋਂ ਵਾਇਰਲ ਹੋ ਰਹੀ ਸੀ ਜਿੱਥੇ ਕਿ ਗੁਰਦਾਸ ਮਾਨ ਦਾ ਲਾਈਵ ਚੱਲ ਰਿਹਾ ਸੀ ਉੱਥੇ ਉਨ੍ਹਾਂ ਨੇ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੂੰ ਬਾਬਾ ਲਾਡੀ ਸ਼ਾਹ ਜੀ ਨਾਲ ਉਨ੍ਹਾਂ ਦੇ ਅੰਸ਼ ਦੱਸਿਆ ਹੈ ਸਿੱਖ ਪਰਿਵਾਰਾਂ ਵੱਲੋਂ ਇਸ ਚੀਜ਼ ਦਾ ਬਹੁਤ ਹੀ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਗੁਰਦਾਸ ਮਾਨ ਜੀ ਨੇ ਦੁਆਰਾ ਲਾਈਵ ਹੋ ਕੇ ਇਸ ਚੀਜ਼ ਉੱਤੇ ਬੋਲੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪੁਰਖੋ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਹਾਂ ਬੀਤੇ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਮੇਰੀ ਜੋ ਉਸਦੇ ਵਿੱਚ ਮੈਂ ਕਿਸੇ ਨੂੰ ਵੀ ਕਿਸੇ ਨਾਲ ਕੰਪੇਰ ਨਹੀਂ ਕੀਤਾ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜੋ ਬਾਬਾ ਅਮਰਦਾਸ ਜੀ ਨੇ ਸਿੱਖਾਂ ਦੇ ਤੀਸਰੇ ਗੁਰੂ ਉਹ ਵੀ ਪਰਿਵਾਰ ਵਿੱਚ ਪੈਦਾ ਹੋਏ ਹਨ ਅਤੇ ਜੋਅਤੇ ਜੋ ਬਾਬਾ ਲਾਡੀ ਸ਼ਾਹ ਜੀ ਨੇ ਉਹ ਵੀ ਭੱਲਾ ਪਰਿਵਾਰ ਦੇ ਵਿਚ ਪੈਦਾ ਹੋਏ ਹਨ ਮੈਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਨਾ ਹੀ ਬਾਬਾ ਜੀ ਨੂੰ ਉਨ੍ਹਾਂ ਦੇ ਅੰਸ਼ ਦੱਸਿਆ ਹੈ ਅਤੇ ਜੇਕਰ ਕਿਸੇ ਮੇਰੇ ਪੰਜਾਬੀ ਵੀਰ ਭੈਣ ਨੂੰ ਇਸ ਗੱਲ ਨਾਲ ਥੋੜ੍ਹਾ ਬਹੁਤ ਵੀ ਦਿਲ ਦੇ ਵਿੱਚ ਕੋਈ ਠੇਸ ਪਹੁੰਚੀ ਹੈ ਤਾਂ ਮੈਂ ਦੋਵੇਂ ਹੱਥ ਜੋੜ ਕੇ ਉਸ ਚੀਜ਼ ਤੋਂ ਮਾਫੀ ਮੰਗਦਾ ਹਾਂ ਪਰ ਮੇਰਾ ਮਕਸਦ ਇਹ ਨਹੀਂ ਸੀ ਕਿਉਂਕਿ ਮੈਂ ਵੀ ਉਨ੍ਹਾਂ ਗੁਰੂਆਂ ਦੀ ਬਾਣੀ ਤੇ ਵਿਸ਼ਵਾਸ ਕਰਦਾ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਨਾਲ ਕੰਪੇਰ ਕਰ ਸਕਦਾ ਗੁਰਦਾਸ ਮਾਨ ਸਾਹਿਬ ਨੇ ਇਕ ਗੁਰੂਆਂ ਦੀ ਪੰਗਤੀ ਗਾਉਂਦੇ ਕਿਹਾ ਹੈ ਕਿ ਮੇਰਾ ਮਕਸਦ ਇਹ ਨਹੀਂ ਸੀ ਹੁਣ ਤੁਸੀਂ ਆਪਣੇ ਵਿਚਾਰ ਦੀ ਬੋਕੀ ਗੁਰਦਾਸ ਮਾਨ ਨੇ ਅਜਿਹਾ ਠੀਕ ਕੀਤਾ ਜਾਂ ਗ਼ਲਤ ਹੈ ਪਰ ਉਨ੍ਹਾਂ ਨੇ ਮੁਆਫੀ ਜ਼ਰੂਰ ਮੰਗ ਲਈ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਵੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !