ਮਿੰਨੀ ਪੰਜਾਬ ਬਰੈਂਪਟਨ ‘ਚ ਪਈਆਂ ਤੀਆ ਦੀਆਂ ਧਮਾਲਾਂ

Viral Update

ਅੱਜ ਦੀ ਇਹ ਖ਼ਬਰ ਕੈਨੇਡਾ ਸ਼ਹਿਰ ਤੋਂ ਆ ਰਹੀ ਹੈ ਜਿਥੇ ਕਿ ਬਰੈਂਪਟਨ ਦੇ ਵਿੱਚ ਇਸ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ ਉੱਥੇ ਬਹੁਤ ਸਾਰੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਤੁਸੀਂ ਇਸ ਵੀਡੀਓ ਨੂੰ ਆਪ ਖੁਦ ਦੇਖ ਸਕਦੇ ਹੋ ਨੀਚੇ ਦਿੱਤੇ ਗਏ ਲਿੰਕ ਨੂੰ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖੋ ਅਸੀਂ ਸਭ ਜਾਣਦੇ ਹਾਂ ਕਿ ਸਾਉਣ ਮਹੀਨੇ ਦੇ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਤੀਆਂ ਅਤੇ ਹੋਰ ਵੀ ਕਈ ਤਿਉਹਾਰ ਆਉਂਦੇ ਹਨ ਜਿਸ ਵਿੱਚ ਕੁੜੀਆਂ ਰਲ ਕੇ ਗਿੱਧਾ ਪਾਉਂਦੀਆਂ ਹਨ ਅਤੇ ਆਪਣੇ ਨਾਚ ਗਾਣ ਵੀ ਕਰਦੀਅਾਂ ੳੁਨ੍ਹਾਂ ਤੇ ਪੀਂਘਾਂ ਝੂਟਦੀਆਂ ਹਨ ਇਸੇ ਤਰ੍ਹਾਂ ਹੀ ਪੰਜਾਬੀ ਅਸੀਂ ਜਾਣਦੇ ਹਾਂ ਜਿੱਥੇ ਵੀ ਜਾਂਦੇ ਹਨ ਆਪਣਾ ਕਲਚਰ ਆਪਣੇ ਨਾਲ ਲੈ ਕੇ ਜਾਂਦੇ ਹਨ ਇਸੇ ਤਰ੍ਹਾਂ ਹੀ ਦੇਖਣ ਵਿੱਚ ਆਇਆ ਹੈ

ਜੋ ਬਹੁਤ ਪੁਰਾਣੇ ਸਮਿਆਂ ਤੋਂ ਦਿਨ ਨਵੇਂ ਨੌਜਵਾਨ ਕੁੜੀਆਂ ਮੁੰਡੇ ਕਨੇਡਾ ਦੇ ਵਿੱਚ ਜਾ ਰਹੇ ਹਨ ਉੱਥੇ ਉਨ੍ਹਾਂ ਨੇ ਲੋਕ ਕੰਮਾਂ ਕਾਰਾਂ ਵਿੱਚ ਬਹੁਤ ਬਿਜ਼ੀ ਹੋ ਜਾਂਦੇ ਹਨ ਉਨ੍ਹਾਂ ਨੇ ਸਾਉਣ ਮਹੀਨੇ ਦੀਆਂ ਤੀਆਂ ਮਨਾਉਣ ਦਾ ਪ੍ਰੋਗਰਾਮ ਬਣਾਇਆ ਤੇ ਉਨ੍ਹਾਂ ਨੇ ਮਿੰਨੀ ਪੰਜਾਬ ਬਰੈਂਪਟਨ ਦੇ ਵਿੱਚ ਬਹੁਤੀ ਵਧੀਆ ਮੇਲਾ ਲਗਾਇਆ ਅਤੇ ਜਿਸਦੇ ਵਿੱਚ ਬਹੁਤੀ ਵੱਡੀ ਉਮਰ ਦੀਆਂ ਬੁੜ੍ਹੀਆਂ ਕੁੜੀਆਂ ਸਾਰੀਆਂ ਸ਼ਾਮਲ ਹੋ ਕੇ ਆਪਣਾ ਨਾਚ ਗਾਣ ਕੀਤੇ ਬੋਲੀਆਂ ਪਾਈਆਂ ਅਤੇ ਹੋਰ ਵੀ ਬਹੁਤ ਸਾਰਾ ਉਨ੍ਹਾਂ ਨੇ ਰੰਗਾਰੰਗ ਪ੍ਰੋਗਰਾਮ ਕੀਤਾ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਆ ਕੇ ਲੋਕ ਬਹੁਤ ਬਿਜ਼ੀ ਹੋ ਜਾਂਦੇ ਹਨ ਆਪਣੇ ਕੰਮਾਂ ਤੋਂ ਵਿਹਲ ਨਹੀਂ ਮਿਲਦੀ ਇਸ ਲਈ ਇਸ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ ਕਿ ਲੋਕਾਂ ਦੀ ਥੋੜ੍ਹੀ ਬਹੁਤ ਟੈਨਸ਼ਨ ਦੂਰ ਕੀਤੀ ਜਾਵੇ ਅਤੇ ਥੋੜ੍ਹਾ ਬਹੁਤ ਫ਼ਨ ਕੀਤਾ ਜਾਵੇ ਕੈਨੇਡਾ ਦੇ ਵਿੱਚ ਅਜਿਹੇ ਤਿਉਹਾਰ ਮਨਾਉਂਦੇ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਕਿ ਭਾਰਤ ਦੇ ਵਿੱਚ ਤਾਂ ਅਜੇ ਹਥਿਆਰ ਬਹੁਤ ਮਨਾ ਰਹੀ ਜਾਂਦੇ ਹਨ ਅੱਜਕੱਲ੍ਹ ਕਨੇਡਾ ਵਰਗੇ ਸ਼ਹਿਰਾਂ ਦੇ ਵਿੱਚ ਵੀ ਪੰਜਾਬੀ ਇਨ੍ਹਾਂ ਤਿਉਹਾਰਾਂ ਨੂੰ ਮਨਾ ਰਹੇ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *