ਅੱਜ ਦੀ ਇਹ ਖ਼ਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਆਦਮੀ ਲੋਕਾਂ ਨਾਲ ਲੱਖਾਂ ਦੀਆਂ ਠੱਗੀਆਂ ਮਾਰ ਕੇ ਭੱਜ ਰਿਹਾ ਸੀ ਬਾਹਰਲੇ ਮੁਲਕ ਨੂੰ ਅਤੇ ਕਰ ਲਿਆ ਕਾਬੂ ਦੇਖੋ ਪੂਰੀ ਵੀਡੀਓ ਇਸ ਵੀਡੀਓ ਨੂੰ ਦੇਖ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਇਹ ਸ਼ਖਸ ਸੰਗਰੂਰ ਦਾ ਹੈ ਅਤੇ ਇਸ ਨੇ ਕਰਾਉਣ ਕੰਪਨੀ ਦੇ ਵਿਚ ਬਹੁਤ ਸਾਰੇ ਲੋਕਾਂ ਦਾ ਪੈਸਾ ਲਵਾਇਆ ਹੋਇਆ ਹੈ ਅਤੇ ਕੁਝ ਪੈਸਾ ਤਾਂ ਇਸ ਨੇ ਕੰਪਨੀ ਨੂੰ ਦਿੱਤਾ ਅਤੇ ਕੁਝ ਪੈਸੇ ਆਪਣੇ ਕੋਲ ਹੀ ਰੱਖ ਗਿਆ ਅਤੇ ਲੋਕਾਂ ਨੂੰ ਬਹੁਤੀ ਵੱਡੀਆਂ ਠੱਗੀਆਂ ਮਾਰਦਾ ਸੀ ਅਤੇ ਹੁਣ ਇਹ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ
ਇਹ ਆਦਮੀ ਲੋਕਾਂ ਨਾਲ ਠੱਗੀਆਂ ਮਾਰ ਕੇ ਸਰਬੀਆ ਦੇਸ ਨੂੰ ਜਾ ਰਿਹਾ ਸੀ ਜਿਹੜਾ ਆਦਮੀ ਫੜਿਆ ਹੈ ਉਸ ਦਾ ਨਾਮ ਗੁਰਪਿੰਦਰਪਾਲ ਸਿੰਘ ਬਾਲੀ ਹੈ ਉਸ ਦੇ ਪਿਤਾ ਦਾ ਨਾਮ ਸੁਖਵਿੰਦਰ ਸਿੰਘ ਹੈ ਇਸ ਦੇ ਖ਼ਿਲਾਫ਼ ਸੰਗਰੂਰ ਵਿਖੇ ਦੋ ਮੁਕੱਦਮੇ ਦਰਜ ਦਰਜ ਹਨ ਇਕ ਤਾਂ ਰਿਟਾਇਰ ਥਾਣੇਦਾਰ ਚਮਕੌਰ ਸਿੰਘ ਵੱਲੋਂ ਜਿਸ ਨਾਲ ਇਸ ਨੇ ਪੰਜ ਲੱਖ ਦੀ ਠੱਗੀ ਮਾਰੀ ਹੈ ਇੱਕ ਇੱਕ ਮੁਕੱਦਮਾ ਹੋਰ ਇਸ ਦੇ ਨਾਮ ਦਰਜ ਹੈ ਸੁਰਿੰਦਰ ਕੁਮਾਰ ਵੱਲੋਂ ਜਿਸ ਨਾਲ ਇਸ ਨੇ ਤੀਹ ਲੱਖ ਦੀ ਠੱਗੀ ਮਾਰੀ ਹੈ ਅਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੀਆਂ ਖ਼ਬਰਾਂ ਆਈਆਂ ਹਨ ਕਿ ਸਾਡਾ ਵੀ ਇਸ ਨੇ ਬਹੁਤ ਪੈਸਾ ਮਾਰਿਆ ਹੈ ਅਤੇ ਇਸ ਦੋਸ਼ੀ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ ਹੈ ਅਤੇ ਇਹ ਬਾਹਰ ਭੱਜਣ ਦੀ ਤਿਆਰੀ ਕਰ ਰਿਹਾ ਸੀ ਜਿੱਥੇ ਕਿ ਪੁਲਸ ਨੇ ਏ ਲਾਈ ਸੂਚੀ ਲਗਾਈ ਹੋਈ ਸੀ ਜਦੋਂ ਇਹ ਦਲੀਲ ਬੋਰਡ ਤੇ ਗਿਆ ਤਾਂ ਉਨ੍ਹਾਂ ਦਾ ਮੈਸੇਜ ਪੁਲਿਸ ਵਾਲਿਆਂ ਅਤੇ ਪੁਲੀਸ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ ਅਤੇ ਇਸ ਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !