ਅੱਜ ਦੀ ਇਹ ਕੋਈ ਘਟਨਾ ਜਾਂ ਦੁਖਦਾਇਕ ਜਾਂ ਕੋਈ ਮੰਦਭਾਗੀ ਘਟਨਾ ਨਹੀਂ ਅੱਜ ਦੀ ਖ਼ਬਰ ਵੀ ਨਹੀਂ ਹੈ ਸਗੋਂ ਇੱਕ ਮਸਤੀ ਵਿੱਚ ਬਣਾਈ ਕਿ ਵੀਡੀਓ ਹੈ ਅਜਿਹੀਆਂ ਵੀਡੀਓ ਨੂੰ ਦੇਖ ਕੇ ਸਾਡਾ ਮਨ ਖ਼ੁਸ਼ ਹੋ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਸਕਦੇ ਹੋ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹਾਂ ਇਸ ਵੀਡੀਓ ਵਿਚ ਇਕ ਪੋਤੀ ਅਤੇ ਦਾਦੀ ਬਹੁਤ ਮਸਤੀ ਕਰ ਰਹੇ ਹਨ ਉਹ ਪੋਤੀ ਆਪਣੀ ਦਾਦੀ ਨੂੰ ਇੱਕ ਉੱਲੂ ਬਣਾ ਰਹੀ ਹੈ ਅਤੇ ਬੈਂਚ ਦੇ ਉੱਤੇ ਧਰੀਆਂ ਹੋੲੀਅਾਂ ਡੱਬੀਆਂ ਵਿੱਚ ਉਹ ਆਪਣੀ ਦਾਦੀ ਨੂੰ ਪੁੱਛ ਰਹੀ ਹੈ ਕੀ ਕਹਿੰਦੀਆਂ ਕਿਸ ਡੱਬੀ ਵਿੱਚ ਹਨ ਕੇਡੀਆ ਤਾਂ ਉਹ ਕਿਸੇ ਵੀ ਡੱਬੀ ਵਿੱਚ ਨਹੀਂ ਹਨ ਅਤੇ ਉਹ ਨੀਚੇ ਹੱਥ ਕਰ ਕੇ ਹੋਰ ਡੱਬੀ ਨੂੰ ਹਿਲਾ ਰਹੀ ਹੈ ਅਤੇ ਦਾਦੀ ਨੂੰ ਲੱਗਦਾ ਹੈ ਕਿ ਲਾਲ ਢੱਕਣ ਵਾਲੀ ਡੱਬੀ ਦੇ ਵਿੱਚ ਕੀ ਕੇਡਿਆ ਉਸ ਕਿਸੇ ਵੀ ਡੱਬੀ ਵਿੱਚ ਨਹੀਂ ਹਨ ਸਗੋਂ ਇਹ ਅਜਿਹੀ ਵੀਡੀਓ ਬਣਾਉਣ ਨਾਲ ਅਜੇ ਦੇਖਣ ਵਾਲਿਆਂ ਦਾ ਮਨ ਖੁਸ਼ ਹੋ ਜਾਂਦਾ ਹੈ ਅਤੇ ਬਹੁਤ ਹੀ ਦਿਲ ਨੂੰ ਸਕੂਨ ਮਿਲਦਾ ਹੈ ਕਿਉਂਕਿ ਸਾਨੂੰ ਵੀ ਆਪਣੇ ਦਾਦਾ ਦਾਦੀ ਜੀ ਅਤੇ ਮਾਂ ਬਾਪ ਨਾਲ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਮੌਜ ਮਸਤੀ ਕਰਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਦੇਖਦੇ ਹਾਂ ਸਾਡੇ ਪੰਜਾਬ ਵਿਚ ਅਤੇ ਦੇਸ਼ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੁੰਦੇ ਰਹਿੰਦੇ ਹਾਂ ਪਰ ਸਾਨੂੰ ਅਜਿਹੀਆਂ ਵੀਡੀਓ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਦਿਲ ਬਹਿਲਾਉਣ ਨੂੰ ਜੀਅ ਕਰਦਾ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !