ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਥੋੜ੍ਹਾ ਹੱਸੋਗੇ ਵੀ ਅਤੇ ਹੈਰਾਨ ਵੀ ਹੋਵੋਗੇ ਅਤੇ ਬੀਡੀਪੀਓ ਨੂੰ ਪੂਰਾ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਜਾਣਦੇ ਹਾਂ ਕਿ ਹਰ ਸਾਲ ਰੱਖੜੀ ਦਾ ਤਿਉਹਾਰ ਆਉਂਦਾ ਹੈ ਭੈਣਾਂ ਬਹੁਤ ਖ਼ੁਸ਼ੀ ਨਾਲ ਆਪਣੇ ਵੀਰਾਂ ਦੇ ਗੁੱਟਾਂ ਉੱਤੇ ਰੱਖਣੀਆਂ ਪਾਉਂਦੇ ਹਨ ਅਤੇ ਆਪਣੇ ਵੀਰਾਂ ਦੀ ਲੰਮੀ ਉਮਰ ਦੀ ਸੁੱਖ ਮੰਗਦੀਆਂ ਹਨ ਅਤੇ ਬਹੁਤੀ ਪਿਆਰ ਨਾਲ ਇਸ ਤਿਉਹਾਰ ਨੂੰ ਲੋਕ ਮਨਾਉਂਦੇ ਹਨ ਅਤੇ ਰੱਖੜੀ ਬੰਨ੍ਹਣ ਤੋਂ ਬਾਅਦ ਆਪਣੇ ਵੀਰਾਂ ਤੋਂ ਵਚਨ ਲੈਂਦੀਆਂ ਹਨ ਕਿ ਉਹ ਉਨ੍ਹਾਂ ਦੀ ਰਾਖੀ ਸਦਾ ਲਈ ਕਰਨਗੇ ਉਨ੍ਹਾਂ ਦੇ ਮਾੜੇ ਵਕਤ ਵਿੱਚ ਉਨ੍ਹਾਂ ਦਾ ਸਾਥ ਦੇਣਗੇ ਪਰ ਅੱਜ ਦੇ ਸਮੇਂ ਵਿੱਚ ਰੱਖੜੀ ਦਾ ਤਿਉਹਾਰ ਪੂਰੀ ਢੰਗ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਦੇਖੋ ਕਿਸ ਤਰ੍ਹਾਂ ਅੱਜਕੱਲ੍ਹ ਭੈਣਾਂ ਰੱਖੜੀ ਬੰਨ੍ਹਣ ਦੇ ਲਈ ਆਪਣੇ ਵੀਰਾਂ ਤੋਂ ਪੈਸਿਆਂ ਦੀ ਡਿਮਾਂਡ ਕਰਦੀਆਂ ਹਨ ਅਤੇ ਇਸ ਤਿਉਹਾਰ ਨੂੰ ਵੀ ਇਕ ਵਪਾਰਕ ਤੌਰ ਤੇ ਲੈ ਰਹੀਆਂ ਹਨ ਉਹ ਜਦੋਂ ਰੱਖੜੀ ਬੰਨ੍ਹਦੀਆਂ ਨੇ ਅੱਜਕੱਲ੍ਹ ਆਪਣੇ ਵੀਰਾਂ ਤੋਂ ਪੈਸੇ ਦੀ ਮੰਗ ਕਰਦੀਅਾਂ ਹਨ ਅਤੇ ਹੋਰ ਸਹੂਲਤਾਂ ਦੀ ਵੀ ਡਿਮਾਂਡ ਕਰਦੀਆਂ ਹਨ ਜਿਸ ਤਰ੍ਹਾਂ ਇਸ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਉਹ ਬਹੁਤ ਹੀ ਚਲਾਕੀ ਨਾਲ ਗੱਲਾਂ ਕਰਦੀ ਹੈ
ਆਪਣੇ ਵੀਰੇ ਨਾਲ ਉਹ ਕਹਿੰਦੀ ਏ ਕਿ ਤੂੰ ਪਿਛਲੀ ਵਾਰ ਮੈਨੂੰ ਸੌ ਰੁਪਿਆ ਦੇ ਕੇ ਸਾਰੇ ਸੀ ਪਰ ਇਸ ਵਾਰ ਮੈਂ ਸੌ ਰੁਪਿਆ ਨਹੀਂ ਲੈਣਾ ਕਿਉਂਕਿ ਸੌ ਰੁਪਏ ਦਾ ਤਾਂ ਮੇਰਾ ਅਸਮਾਨੀ ਆ ਜਾਂਦਾ ਹੈ ਅਤੇ ਮੈਨੂੰ ਇਸ ਵਾਰ ਕੋਈ ਵਧੀਆ ਸੂਟ ਚਾਹੀਦਾ ਹੈ ਇਹ ਖ਼ਬਰ ਸੀ ਕੋਈ ਤੁਹਾਨੂੰ ਕਿਸੇ ਨੂੰ ਲਾ ਕੇ ਨਹੀਂ ਬਣਾਈ ਜਾ ਰਹੀ ਇਸ ਵੀਡੀਓ ਨੂੰ ਦੇਖ ਕੇ ਬਣਾ ਰਹੇ ਹਾਂ ਕਿਉਂਕਿ ਅੱਜਕੱਲ੍ਹ ਲੋਕ ਇਸ ਤਿਉਹਾਰ ਨੂੰ ਵਪਾਰਕ ਤੌਰ ਤੇ ਲੈ ਰਹੇ ਹਨ ਪਰ ਸਾਰੀ ਭੈਣਾਂ ਇਸ ਤਰ੍ਹਾਂ ਨਹੀਂ ਕਰਦੀਆਂ ਪਰ ਵਿੱਚ ਵਿੱਚ ਕੁੜੀਆਂ ਹੁੰਦੀਆਂ ਨੇ ਜੋ ਅਜਿਹੇ ਤਿਉਹਾਰਾਂ ਨੂੰ ਵੀ ਆਪਣੇ ਫ਼ਾਇਦੇ ਲਈ ਵਰਤਦੀਆਂ ਹਨ ਪੈਸਾ ਕਮਾਉਣ ਲਈ ਵਰਤਦੀਆਂ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਆਪਣੇ ਵੀਰਾਂ ਤੋਂ ਆਪਣੀ ਆਪਣੀ ਰਾਖੀ ਵੀ ਮੰਗਣੀ ਚਾਹੀਦੀ ਅਤੇ ਆਪਣਾ ਸਾਥ ਮੰਗਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਤੋਂ ਪੈਸੇ ਮੰਗਣੇ ਚਾਹੀਦੇ ਹਨ ਜੋ ਵੀਰਾਂ ਗੁਲੇ ਹੁੰਦਾ ਹੈ ਉਹ ਖੁਦ ਹੀ ਦੇ ਦਿੰਦੇ ਹਨ ਉਨ੍ਹਾਂ ਤੋਂ ਕੁਝ ਲੁਕਾ ਕੇ ਨਹੀਂ ਰੱਖਦੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !