ਇਹ ਖ਼ਬਰ ਸਾਨੂੰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪੰਜਾਬ ਦੀ ਲੜਕੀ ਐਲਸ ਕਰ ਕੇ ਕੈਨੇਡਾ ਪੜ੍ਹਨ ਜਾਂਦੀ ਹੈ ਅਤੇ ਕੈਨੇਡਾ ਵਿੱਚ ਜਾ ਕੇ ਵਾਪਰ ਜਾਂਦੀ ਹੈ ਇੱਕ ਘਟਨਾ ਇਸ ਵੀਡੀਓ ਨੂੰ ਦੇਖਣ ਲਈ ਨੀਚ ਜਾ ਕੇ ਕਲਿੱਕ ਕਰੋ ਤਾਂ ਜੋ ਸਾਨੂੰ ਵੀਡੀਓ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ ਇਹ ਲੜਕੀ ਪੰਜਾਬ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕੈਨੇਡਾ ਵਿੱਚ ਪੜ੍ਹਨ ਲਈ ਗਈ ਸੀ ਅਤੇ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਵਿਚ ਗਈ ਸੀ ਅਤੇ ਉੱਥੇ ਉਸ ਨੇ ਇੱਕ ਘਟਨਾ ਵਾਪਰ ਗਈ ਉਹ ਘਟਨਾ ਕੀ ਸੀ ਜਦੋਂ ਲੜਕੀ ਇਕ ਰੋਡ ਕਰੋਸ ਕਰ ਰਹੀ ਸੀ ਤਾਂ ਉਸਦੇ ਵਿਚ ਬਹੁਤ ਹੀ ਤੇਜ਼ ਇੱਕ ਗੱਡੀ ਆ ਕੇ ਲੱਗੀ ਅਤੇ ਗੱਡੀ ਅੱਗੇ ਜਾ ਕੇ ਰੁਕੀ ਅਤੇ ਉਸ ਲੜਕੀ ਨੂੰ ਜ਼ੋਰ ਦੇ ਕੇ ਉਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਅਤੇ ਹੁਣ ਉਹ ਬਹੁਤ ਹੀ ਸੀਰੀਅਸ ਹੈ
ਅਤੇ ਕੈਨੇਡਾ ਦੀ ਇੱਕ ਹੋਸਪੀਟਲ ਦੇ ਵਿਚ ਦਾਖਲ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਉਹ ਇੱਕ ਕੌਮਾਂ ਦੇ ਵਿੱਚ ਚਲੀ ਗਈ ਹੈ ਅਤੇ ਨਾ ਹੀ ਡਾਕਟਰ ਉਸ ਨੂੰ ਮਿਲਣ ਦੇ ਰਹੇ ਹਨ ਅਤੇ ਨਾ ਹੀ ਉਸ ਦੀ ਹਾਲਤ ਬਾਰੇ ਕੁਝ ਚੰਗੀ ਤਰ੍ਹਾਂ ਪਤਾ ਹੈ ਸਾਨੂੰ ਪਤਾ ਹੀ ਐ ਕਿ ਅੱਜਕੱਲ੍ਹ ਲੋਕ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦੇ ਲਈ ਬਾਹਰਲੀਆਂ ਕੰਟਰੀਆਂ ਵਿੱਚ ਤੋਰ ਦਿੰਦੇ ਹਨ ਪਰ ਪਤਾ ਨਹੀਂ ਉੱਥੇ ਉਨ੍ਹਾਂ ਨਾਲ ਕਦੋਂ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਇਸ ਤਰ੍ਹਾਂ ਹੀ ਲੜਕੀ ਨਾਲ ਇੱਕ ਘਟਨਾ ਵਾਪਰ ਗਈ ਅਤੇ ਥੋੜ੍ਹੇ ਦਿਨ ਬਾਅਦ ਹੀ ਇਸ ਲੜਕੀ ਦਾ ਜਨਮਦਿਨ ਸੀ ਅਤੇ ਜਨਮ ਦੇਣ ਤੋਂ ਪਹਿਲਾਂ ਹੀ ਇਸ ਨੂੰ ਦੇਖਣਾ ਪਿਆ ਇਕ ਹੋਸਪੀਟਲ ਦਾ ਮੂੰਹ ਪਰ ਉਹ ਹਾਲੇ ਤੱਕ ਉਸ ਦੀ ਹਾਲਤ ਬਹੁਤ ਜ਼ਿਆਦਾ ਬਚਨ ਦੇ ਚਾਂਸ ਬਹੁਤ ਘੱਟ ਹਨ ਪਰ ਤੁਸੀਂ ਸਾਰੇ ਜਣੇ ਅਰਦਾਸ ਕਰੋ ਤਾਂ ਜੋ ਉਹ ਲੜਕੀ ਠੀਕ ਹੋ ਸਕੇ ਅਤੇ ਆਪਣੀ ਰਹਿੰਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !