ਅੱਜ ਦੀ ਇਹ ਘਟਨਾ ਬਹੁਤ ਹੀ ਅਣਹੋਣੀ ਘਟਨਾ ਹੈ ਜਿਸ ਨੂੰ ਤੁਸੀਂ ਵੇਖ ਕੇ ਹੋ ਜਾਓਗੇ ਦੰਗ ਦੇਖੋ ਪੂਰੀ ਵੀਡੀਓ ਇਹ ਵੀਡੀਓ ਇਕ ਸਿੰਘਣੀ ਦੀ ਹੈ ਜੋ ਤਰਲੇ ਪਾ ਕੇ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਦੱਸ ਰਹੀ ਹੈ ਇਕ ਪੂਰੀ ਕਹਾਣੀ ਇਹ ਕਹਾਣੀ ਏ ਕਰਣਜੋਤ ਸਿੰਘ ਦੀ ਜੋ ਕਿ ਆਨੰਦਪੁਰ ਸਾਹਿਬ ਬੂਟਾ ਘਰ ਵਾਲਿਆਂ ਦਾ ਸੇਵਕ ਹੈ ਉਸਦਾ ਵਿਆਹ ਇੱਕ ਇਰਾਨੀ ਕੁੜੀ ਨਾਲ ਹੋਇਆ ਜੋ ਕਿ ਇਕ ਸਿੰਘਣੀ ਹੈ ਉਸ ਨੇ ਇੰਡੀਆ ਹੈ ਕਿ ਰਣਜੋਤ ਸਿੰਘ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਬਹੁਤ ਵਧੀਆ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇਗੀ ਪਰ ਬਾਅਦ ਵਿਚ ਰਣਜੋਤ ਸਿੰਘ ਨੂੰ ਪਤਾ ਨਹੀਂ ਕੀ ਹੋਇਆ
ਉਹ ਅੰਬਰ ਕੌਰ ਦੀ ਬਹੁਤ ਕੁੱਟਮਾਰ ਕਰਦਾ ਸੀ ਜੋ ਕਿ ਇਰਾਨ ਤੋਂ ਆਈ ਹੋਈ ਸੀ ਕਿ ਰਣਜੋਧ ਸਿੰਘ ਸ਼ਰਾਬ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਇਹ ਸਾਰੀ ਕਹਾਣੀ ਅੰਬਰ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਸਟੋਰੀਆਂ ਪੈ ਕੇ ਦੱਸੀ ਹੈ ਅੰਬਰ ਕੌਰ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ ਹੋਈਆਂ ਸਨ ਜੋ ਕਿ ਇੰਸਟਾਗ੍ਰਾਮ ਉਤੇ ਆਪਣੀ ਸਟੋਰੀਆ ਵਿੱਚ ਦਿਖਾ ਰਹੀ ਸੀ ਕਿ ਰਣਜੋਤ ਸਿੰਘ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਇੱਕ ਸਿੱਖ ਦੇ ਲਈ ਸ਼ਰਾਬ ਪੀਣਾ ਬਹੁਤ ਹੀ ਮਾੜੀ ਗੱਲ ਹੈ ਉਨ੍ਹਾਂ ਨੇ ਤਾਂ ਲੋਕਾਂ ਨੂੰ ਸਿੱਖਿਆ ਦੇਣੀ ਸੀ ਕਿ ਸ਼ਰਾਬ ਨੂੰ ਹੱਥ ਤਕ ਨਹੀਂ ਲਾਉਣਾ ਰਣਜੋਧ ਸਿੰਘ ਖ਼ੁਦ ਹੀ ਸ਼ਰਾਬ ਦਾ ਆਦੀ ਸੀ ਅਤੇ ਆਪਣੀ ਘਰਵਾਲੀ ਦੀ ਕੁੱਟਮਾਰ ਕਰਦਾ ਸੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !