ਪੰਜਾਬ ਵਿੱਚ ਹੁਣੇ ਹੁਣੇ ਅਜੀਬ ਘਟਨਾ

Viral Update

ਅੱਜ ਦੀ ਹੀ ਘਟਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਨੂੰ ਵੇਖ ਕੇ ਹੋ ਜਾਵੋਗੇ ਹੈਰਾਨ ਜਦੋਂ ਇਕ ਕੁੜੀ ਪੜ੍ਹਨ ਦੇ ਲਈ ਸ਼ਹਿਰ ਵਿੱਚ ਜਾਂਦੀ ਹੈ ਤਾਂ ਉਸ ਨੂੰ ਦੋ ਮੁੰਡਿਆਂ ਵੱਲੋਂ ਗੁਮਰਾਹ ਕਰ ਲਿਆ ਜਾਂਦਾ ਹੈ ਦੇਖੋ ਕੀ ਸੀ ਕਾਰਨ ਕਿਸ ਲਈ ਇਸ ਮੁੰਡਿਆਂ ਨੇ ਉਸ ਨੂੰ ਕੀਤਾ ਗੁੰਮਰਾਹ ਅੱਜਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਖ਼ਰਾਬ ਹੋ ਚੁੱਕਾ ਹੈ ਕਦੇ ਕਿਸੇ ਬੱਚੇ ਨੂੰ ਚੁੱਕ ਲਿਆ ਜਾਂਦਾ ਹੈ ਕਦੀ ਕਿਸੇ ਕੁੜੀ ਨੂੰ ਚੁੱਕ ਲੈ ਜਾਂਦਾ ਹੈ ਇਸੇ ਤਰ੍ਹਾਂ ਹੀ ਇਸ ਕੁੜੀ ਨੂੰ ਵੀ ਦੋ ਮੁੰਡਿਆਂ ਵੱਲੋਂ ਕਿਡਨੈਪ ਕੀਤਾ ਜਾ ਰਿਹਾ ਕਿਉਂਕਿ ਉਸ ਦੀਆਂ ਤਸਵੀਰਾਂ ਇੱਕ ਕੈਮਰੇ ਵਿੱਚ ਦੇਖੀਆਂ ਗਈਆਂ ਹਨ ਅਤੇ ਉਨ੍ਹਾਂ ਮੁੰਡਿਆਂ ਤੇ ਪੂਰਾ ਸ਼ੱਕ ਹੈ ਵੀ ਇਨ੍ਹਾਂ ਮੁੰਡਿਆਂ ਨੇ ਹੀ ਉਸ ਕੁੜੀ ਨੂੰ ਕਿਡਨੈਪ ਕੀਤੇ ਅੱਜਕੱਲ੍ਹ ਅਜਿਹੀਆਂ ਘਟਨਾ ਕਿਉਂ ਹੋ ਰਹੀਆਂ ਹਨ ਪਰ ਪਹਿਲਾਂ ਵਾਲੇ ਜ਼ਮਾਨੇ ਵਿੱਚ ਅਜਿਹਾ ਕੁਝ ਨਹੀਂ ਸੀ ਹੁੰਦਾ ਪਹਿਲਾਂ ਤਾਂ ਲੋਕ ਬਿਗਾਨਿਆਂ ਦੀਆਂ ਧੀਆਂ ਨੂੰ ਵੀ ਆਪਣੀਆਂ ਧੀਆਂ ਸਮਝਦੇ ਸਨ ਅਤੇ ਆਪਣੀਆਂ ਭੈਣਾਂ ਸਮਝਦੇ ਸਨ ਪਰ ਅੱਜਕੱਲ੍ਹ ਲੋਕ ਇਕ ਦੂਜੇ ਨਾਲ ਦੋਸਤੀ ਪਾ ਕੇ ਹੀ ਉਸ ਦੀਆਂ ਭੈਣਾਂ ਤੇ ਨਜ਼ਰ ਰੱਖਦੇ ਹਨ ਅਤੇ ਉਨ੍ਹਾਂ ਨਾਲ ਮਾੜਾ ਬਦਸਲੂਕੀ ਕਰਦੇ ਹਨ ਇਸੇ ਤਰ੍ਹਾਂ ਹੀ ਇਸ ਕੁੜੀ ਨਾਲ ਹੋਇਆ ਹੈ ਇਹ ਕੁੜੀ ਪੜ੍ਹਨ ਲਈ ਸ਼ਹਿਰ ਵਿਚ ਗਈ ਹੋਈ ਸੀ ਤਾਂ ਉਸ ਨੂੰ ਕਿਸੇ ਵੱਲੋਂ ਕਿਡਨੈਪ ਕਰ ਲਿਆ ਗਿਆ ਅਤੇ ਉਹ ਘਰ ਵਾਪਸ ਨਹੀਂ ਆਈ ਅਜਿਹੀਆਂ ਘਟਨਾ ਇਸ ਲਈ ਹੁੰਦੀਆਂ ਹਨ ਕਿਉਂਕਿ ਲੋਕ ਕੁੜੀਆਂ ਨੂੰ ਚੁੱਕ ਕੇ ਉਨ੍ਹਾਂ ਨਾਲ ਬਲਾ-ਤ-ਕਾਰ ਕਰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਬਹੁਤ ਹੀ ਦਰਦਨਾਕ ਮੌਤ ਦੇ ਨਾਲ ਮਾਰ ਦਿੱਤਾ ਜਾਂਦਾ ਹੈ ਹੁਣ ਉਸ ਕੁੜੀ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਉਨ੍ਹਾਂ ਮੁੰਡਿਆਂ ਦੀ ਵੀ ਭਾਲ ਜਾਰੀ ਹੈ ਜਿਨ੍ਹਾਂ ਦੀ ਫ਼ੋਟੋ ਕੈਮਰੇ ਵਿਚ ਆਈ ਹੈ

ਜੇਕਰ ਉਹ ਕੁੜੀ ਮਿਲ ਜਾਂਦੀ ਹੈ ਤੇ ਉਹ ਮੁੰਡੇ ਮਿਲ ਜਾਂਦੇ ਹਨ ਤਾਂ ਪੁਲੀਸ ਵੱਲੋਂ ਉਨ੍ਹਾਂ ਤੇ ਬਹੁਤ ਹੀ ਜ਼ਿਆਦਾ ਭਾਰੀ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਵੀ ਆਪਣੀਆਂ ਕੁੜੀਆਂ ਨੂੰ ਸੇਫ ਰੱਖਣਾ ਚਾਹੁੰਦੇ ਹੋ ਤਾਂ ਅੱਜਕੱਲ੍ਹ ਆਪਣੀਆਂ ਧੀਆਂ ਭੈਣਾਂ ਨੂੰ ਅਜਿਹੀ ਸਿੱਖਿਆ ਦੇਵੋ ਮਾੜੇ ਕੰਮਾਂ ਤੋਂ ਦੂਰ ਰਹਿਣ ਅਤੇ ਅਜਿਹੀਆਂ ਫ਼ਿਲਮਾਂ ਨਾ ਦੁਖਾਓ ਜਿਨ੍ਹਾਂ ਉਤੇ ਉਨ੍ਹਾਂ ਤੇ ਮਾੜਾ ਪ੍ਰਭਾਵ ਪਵੇ ਅਤੇ ਗਾਣੇ ਵੀ ਢੰਗ ਦੇ ਸੁਣਾਉਣੇ ਚਾਹੀਦੇ ਹਨ ਅੱਜਕੱਲ੍ਹ ਮਾਡ਼ੀਆਂ ਫ਼ਿਲਮਾਂ ਹੀ ਬੱਚਿਆਂ ਉੱਤੇ ਪ੍ਰਭਾਵ ਪੈ ਰਿਹਾ ਹੈ ਅਤੇ ਬੱਚੇ ਗ਼ਲਤ ਰਾਹਾਂ ਤੇ ਤੁਰ ਪੈਂਦੇ ਹਨ ਜਿਸ ਕਾਰਨ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਅੱਜਕੱਲ੍ਹ ਬਹੁਤ ਜ਼ਿਆਦਾ ਹੋ ਰਹੀਆਂ ਹਨ ਅਜਿਹੀਆਂ ਘਟਨਾਵਾਂ ਪੁਲੀਸ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ ਜੇਕਰ ਪੁਲੀਸ ਸਹੀ ਢੰਗ ਨਾਲ ਅਜਿਹੀਆਂ ਘਟਨਾਵਾਂ ਤੇ ਕੰਮ ਕਰੇ ਤਾਂ ਸਾਡਾ ਦੇਸ ਵੀ ਪਹਿਲਾਂ ਵਾਂਗ ਬਣ ਸਕਦਾ ਹੈ ਪਰ ਅੱਜਕੱਲ੍ਹ ਦੇਸ਼ ਵਿੱਚ ਅਜਿਹੀਆਂ ਘਟਨਾ ਹੋਣ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *