ਅੱਜ ਦੀ ਇਹ ਘਟਨਾ ਜਲੰਧਰ ਨੇੜੇ ਮਕਸੂਦਾਂ ਮਕਸੂਦਾ ਦੀ ਹੈ ਜਿਥੇ ਕਿ ਇੱਕ ਸਕੌਰਪੀਓ ਗੱਡੀ ਦਾ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋ ਗਿਆ ਜਿਸ ਵਿਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੈ ਜਿਨ੍ਹਾਂ ਵਿਚੋਂ ਦੋ ਔਰਤਾਂ ਹਨ ਇਕ ਡਰਾਈਵਰ ਹੈ ਜਿਸ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹੈ ਕਿ ਮਕਸੂਦਾਂ ਥਾਣੇ ਦੇ ਵਿਚ ਆਉਂਦੇ ਦਿੱਤੀ ਪੁਰ ਫਾਟਕ ਦੇ ਨੇੜੇ ਗੱਡੀ ਦਾ ਟਾਇਰ ਫਟਣ ਕਾਰਨ ਗੱਡੀ ਪਲਟਦੀ ਹੋਈ ਇਕ ਗੁਰਿੱਲਾ ਦੇ ਵਿਚ ਜਾ ਵੱਜੀ ਜਿਸ ਕਾਰਨ ਤਿੰਨ ਮੌਤਾਂ ਹੋ ਗਈਆਂ ਸਕੌਰਪੀਓ ਗੱਡੀ ਵਿੱਚ ਸਵਾਰ ਇਹ ਸਵਾਰੀਆਂ ਆਨੰਦਪੁਰ ਸਾਹਿਬ ਤੋਂ ਬਾਬਾ ਬਕਾਲਾ ਜੀ ਲਈ ਜਾ ਰਹੀਆਂ ਸਨ ਸਕਾਰਪੀਓ ਵਿਚ ਸਵਾਰ ਜਥਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲਿਆਂ ਦਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦਾ ਕਿ ਬਹੁਤੀ ਜਾਨੀ ਨੁਕਸਾਨ ਹੋ ਗਿਆ
ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਦੋ ਔਰਤਾਂ ਦੀ ਤੇ ਇਕ ਡਰਾਈਵਰ ਦੀ ਅਤੇ ਦੱਸ ਤੋਂ ਵੱਧ ਸੇਵਾਦਾਰ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਬੱਚੀ ਵੀ ਸ਼ਾਮਲ ਸਨ ਉਸ ਦੇ ਜਲਦ ਹੀ ਪੁਲੀਸ ਨੂੰ ਖ਼ਬਰ ਮਿਲੀ ਅਤੇ ਨੇਡ਼ਿਓਂ ਮਕਸੂਦਾਂ ਥਾਣੇ ਵਿੱਚੋਂ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਅਤੇ ਐਸਐਚਓ ਮਨਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ ਅਤੇ ਉਨ੍ਹਾਂ ਨੇ ਮੌਕੇ ਤੇ ਹੀ ਉਸੇ ਸਥਾਨ ਦਾ ਜਾਇਜ਼ਾ ਕੀਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਪੁਲੀਸ ਨੇ ਲਾਸ਼ਾਂ ਨੂੰ ਆਪਣੀ ਰਿਆਸਤ ਵਿੱਚ ਲੈਂਦੇ ਹੋ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਜਿਹੜੇ ਜ਼ਖ਼ਮੀ ਸਨ ਉਨ੍ਹਾਂ ਨੂੰ ਸੈਕਰਡ ਹਾਰਟ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਇਹ ਅੱਜ ਦੀ ਬਹੁਤੀ ਹੀ ਮੰਦਭਾਗੀ ਘਟਨਾ ਹੈ ਇਸ ਲਈ ਅਸੀਂ ਆਪ ਸਭ ਨੂੰ ਬੇਨਤੀ ਕਰਦਿਆਂ ਜੇਕਰ ਤੁਸੀਂ ਕੋਈ ਵੀ ਵਾਹਨ ਚਲਾਉਣੇ ਹੋਣ ਤਾਂ ਉਸ ਨੂੰ ਉਨੀ ਕਿਸ ਭੀੜ ਨਾ ਚਲਾਇਆ ਕਰੋ ਜਿੰਨੀ ਕਿ ਸਪੀਡ ਨਾ ਤੁਸੀਂ ਉਸਨੂੰ ਕੰਟਰੋਲ ਕਰ ਸਕੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !