ਅੱਜ ਦੀ ਇਹ ਖ਼ਬਰ ਗੁਰਦਾਸਪੁਰ ਤੋਂ ਕਸਬਾ ਊਧਨਵਾਲ ਤੋਂ ਜਿੱਥੇ ਕਿ ਇੱਕ ਪੰਜਾਹ ਸਾਲ ਮਾਤਾ ਸੜਕਾਂ ਤੇ ਰੁਲਦੀ ਫਿਰਦੀ ਹੈ ਅਤੇ ਕੂੜ ਕਬਾੜ ਵਿੱਚੋਂ ਚੁੱਕ ਕੇ ਆਪਣਾ ਖਾਣਾ ਖਾਂਦੀ ਹੈ ਦੇਖੋ ਉਸ ਦੀ ਹਾਲਤ ਜਦੋਂ ਉਸ ਮਾਤਾ ਨਾਲ ਗੱਲਬਾਤ ਕੀਤੀ ਗਈ ਜਦੋਂ ਪਤਾ ਲੱਗਿਆ ਕਿ ਉਹ ਮਾਦਾ ਦਿਮਾਗੀ ਤੌਰ ਤੇ ਅਪਸੈੱਟ ਹੈ ਉਸ ਨੇ ਥੋੜ੍ਹੀਆਂ ਬਹੁਤੀਆਂ ਗੱਲਾਂ ਵੀ ਦੱਸੀਆਂ ਪਤਾ ਲੱਗਿਆ ਕਿ ਉਹ ਮਾਤਾ ਦਸ ਪੜ੍ਹੇ ਹੋਏ ਹਨ ਅਤੇ ਉਨ੍ਹਾਂ ਨੂੰ ਕੋਈ ਸੂਝ ਬੂਝ ਨਹੀਂ ਉਨ੍ਹਾਂ ਦੇ ਕੱਪੜਾ ਲੀੜਾ ਈ ਪਾਟਿਆ ਹੋਇਆ ਸੀ ਜਦੋਂ ਇਕ ਸੰਸਥਾ ਦੇ ਨੌਜਵਾਨ ਵਲੋਂ ਉਨ੍ਹਾਂ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਦੀ ਸਰੀਰ ਦੀ ਚਮੜੀ ਵੀ ਢਿੱਲੀ ਪਈ ਹੋਈ ਸੀ ਅਤੇ ਹੱਥਾਂ ਪੈਰਾਂ ਉਤੇ ਜ਼ਖ਼ਮ ਸਨ ਉਨ੍ਹਾਂ ਦੀ ਹਾਲਤ ਬਹੁਤ ਹੀ ਖ਼ਰਾਬ ਹੋਈ ਸੀ ਅਤੇ ਕਿਸੇ ਵੀ ਸਮਾਜ ਸੇਵੀ ਸੰਸਥਾ ਨੂੰ ਇਹ ਮਾਨਤਾ ਨਹੀਂ ਵਿਕੀ ਜੋ ਕਿ ਸੜਕਾਂ ਉੱਤੇ ਰੁਲ ਰਹੀ ਹੈ
ਅਤੇ ਬਹੁਤ ਹੀ ਮਾੜੀ ਜ਼ਿੰਦਗੀ ਬਤੀਤ ਕਰ ਰਹੀ ਹੈ ਅਤੇ ਕਿਸੇ ਵੀ ਗੁਰੂ ਦੇ ਬੰਦੇ ਕਹਾਉਣ ਵਾਲੇ ਨੂੰ ਹੀ ਗੁਰਸਿੱਖ ਮਾਦਾ ਨਹੀਂ ਦੇਖੀ ਜੋ ਕਿ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਜੂਝ ਰਹੀ ਹੈ ਗੁਰਦਾਸਪੁਰ ਦੇ ਇਨ੍ਹਾਂ ਨੌਜਵਾਨਾਂ ਨੇ ਇਸ ਮਾਤਾ ਨੂੰ ਚੁੱਕ ਕੇ ਕੂੜ ਕਬਾੜ ਚੋਂ ਅਤੇ ਮਹਿਤਾ ਲਾਗੇ ਇੱਕ ਬਿਰਧ ਆਸ਼ਰਮ ਵਿੱਚ ਛੱਡ ਕੇ ਆਏ ਕਿਉਂਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਵਧੀਆ ਢੰਗ ਨਾਲ ਬਤੀਤ ਕਰ ਸਕੇ ਸਾਡੇ ਦੇਸ਼ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ ਜੋ ਅਜਿਹੇ ਕੇਸ ਨੂੰ ਸਾਲਵ ਕਰਦੇ ਹਨ ਪਰ ਉਹ ਸੰਸਦ ਦਾ ਵੀ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਜੇਕਰ ਸਹੀ ਢੰਗ ਨਾਲ ਕੰਮ ਕਰਨ ਤਾਂ ਕੋਈ ਬਜ਼ੁਰਗ ਏਸ ਤਰ੍ਹਾਂ ਸਨ ਸੜਕਾਂ ਤੇ ਰੁਲਦਾ ਫਿਰਦਾ ਨਾ ਮਿਲੇ ਪਰ ਇਨ੍ਹਾਂ ਨੌਜਵਾਨਾਂ ਨੇ ਬਹੁਤ ਚੰਗੀ ਮਿਸਾਲ ਦਿਖਾਈ ਹੈ ਉਸ ਮਾਤਾ ਨੂੰ ਬਿਰਧ ਆਸ਼ਰਮ ਵਿੱਚ ਛੱਡ ਗਈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !