15 ਸਾਲ ਪੁਰਾਣੇ ਵਾਹਨ ਹੋ ਜਾਣਗੇ ਕਬਾੜ?

Viral Update

ਸਰਕਾਰ ਇਕ ਨਵੀਂ ਪਾਲਿਸੀ ਜਾਰੀ ਕਰਨ ਜਾ ਰਹੀ ਹੈ ਜਿਸ ਨੂੰ ਤੁਸੀਂ ਵੇਖ ਕੇ ਹੋ ਜਾਓਗੇ ਹੈਰਾਨ ਕੀ ਐ ਇਹ ਪਾਲਸੀ ਇਹ ਪਾਲਿਸੀ ਉਨ੍ਹਾਂ ਲਈ ਹੈ ਜਿਨ੍ਹਾਂ ਕੋਲ ਪੰਦਰਾਂ ਸਾਲ ਪੁਰਾਣੀਆਂ ਗੱਡੀਆਂ ਹਨ ਉਨ੍ਹਾਂ ਦੀਆਂ ਗੱਡੀਆਂ ਹੋ ਜਾਣਗੀਆਂ ਕਬਾੜ ਇਹ ਸਕਰੈਪ ਪਾਲਿਸੀ ਹੈ ਜੋ ਪੰਦਰਾਂ ਸਾਲ ਪੁਰਾਣੀਆਂ ਗੱਡੀਆਂ ਹਨ ਉਨ੍ਹਾਂ ਨੂੰ ਕਬਾੜ ਵਿੱਚ ਰੱਖਿਆ ਜਾਵੇਗਾ ਕੀ ਸੋਡੇ ਕੋਲੇ ਵੀ ਪੰਦਰਾਂ ਸਾਲ ਪੁਰਾਣੀ ਗੱਡੀ ਹੈ ਤਾਂ ਦੇਖੋ ਪੂਰੀ ਵੀਡੀਓ ਜੇਕਰ ਰਸੋਡੇ ਕੋਲੇ ਦੀ ਪੰਦਰਾਂ ਸਾਲ ਪੁਰਾਣੀ ਗੱਡੀ ਹੈ ਤਾਂ ਉਸ ਦਾ ਇੱਕ ਨਾਲ ਫਿੱਟਨੈੱਸ ਟੈਸਟ ਵੀ ਹੋਵੇਗਾ ਜੇਕਰ ਉਹ ਫਿੱਟਨੈੱਸ ਟੈਸਟ ਵਿੱਚੋਂ ਪਾਸ ਹੋ ਜਾਵੇਗੀ ਤਾਂ ਤੁਹਾਡੀ ਗੱਡੀ ਕਬਾੜ ਨਹੀਂ ਹੋਵੇਗੀ ਇਹ ਟੈਸਟ ਕਿਸ ਤਰ੍ਹਾਂ ਹੋਵੇਗਾ ਅਤੇ ਕੀ ਚੈੱਕ ਕੀਤਾ ਜਾਵੇਗਾ ਇਸ ਟੈਸਟ ਵਿੱਚ ਇਸ ਵਿੱਚ ਗੱਡੀ ਦੇ ਟਾਇਰ ਇੰਜਣ ਅਤੇ ਗੱਡੀ ਦੀ ਬਾਡੀ ਚੈੱਕ ਕੀਤੀ ਜਾਵੇਗੀ ਜੇਕਰ ਤੁਹਾਡੀ ਗੱਡੀ ਇਨ੍ਹਾਂ ਟੈਸਟ ਵਿੱਚੋਂ ਪਾਸ ਹੋ ਜਾਂਦੀ ਤਾਂ ਉਸ ਨੂੰ ਕਬਾੜ ਵਿੱਚ ਨਹੀਂ ਭੇਜਿਆ ਜਾਵੇਗਾ ਜੇਕਰ ਤੁਹਾਡੀ ਗੱਡੀ ਇਸ ਟੈਸਟ ਵਿੱਚ ਫੇਲ੍ਹ ਹੋ ਜਾਂਦੀ ਹੈ

ਤਾਂ ਉਸ ਨੂੰ ਕਬਾੜ ਵਿਚ ਭੇਜਿਆ ਜਾਵੇਗਾ ਅਤੇ ਨਾਲ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਸਕਰੈਪ ਨਾਂ ਦੀ ਪਾਲਿਸੀ ਦਾ ਇਹ ਸਰਟੀਫਿਕੇਟ ਕਿੱਥੇ ਕੰਮ ਆਵੇਗਾ ਇਹ ਸਰਟੀਫਿਕੇਟ ਉੱਥੇ ਕੰਮ ਆਵੇਗਾ ਜਦੋਂ ਤੁਸੀਂ ਨਵੀਂ ਗੱਡੀ ਲੈਣੀ ਹੈ ਤਾਂ ਸੋਨੂੰ ਪੰਜ ਪਰਸੈਂਟ ਔਫ ਹੋਵੇਗੀ ਨਵੀਂ ਗੱਡੀ ਜਦੋਂ ਤੁਸੀਂ ਨਵੀਂ ਗੱਡੀ ਦਾ ਨਿਊ ਤਾਂ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਅਤੇ ਜੇਕਰ ਸਾਡੇ ਕੋਲ ਉਹ ਸਰਟੀਫਿਕੇਟ ਹੋਵੇਗਾ ਤਾਂ ਰਜਿਸਟ੍ਰੇਸ਼ਨ ਫ਼ੀਸ ਨਹੀਂ ਲੱਗੇਗੀ ਜਦੋਂ ਅਸੀਂ ਨਵੀਂ ਗੱਡੀ ਖ਼ਰੀਦਦੇ ਹਾਂ ਤਾਂ ਸਾਨੂੰ ਰੋਡ ਟੈਕਸ ਦੇਣਾ ਪੈਂਦਾ ਹੈ ਅਤੇ ਉਸ ਵਿੱਚ ਵੀਹ ਪੱਚੀ ਪਰਸੈਂਟ ਮਾਫੀ ਹੋਵੇਗੀ ਇਸ ਸਰਟੀਫਿਕੇਟ ਨਾਲ ਇਹ ਸਾਰੇ ਨਿਯਮ ਕਦੋਂ ਲਾਗੂ ਹੋਣਗੇ ਇਹ ਨਿਯਮ ਇਕ ਅਕਤੂਬਰ 2021 ਤੋਂ ਲਾਗੂ ਹੋਣਗੇ ਸਰਕਾਰ ਅਤੇ ਪੀ ਯੂ ਐੱਸ ਨਾਲ ਸੰਬੰਧ ਵਾਹਨਾਂ ਨੂੰ ਰੱਦ ਕਰਨ ਲਈ ਇਹ ਨਿਯਮ 1ਅਪ੍ਰੈਲ 2022ਤੋਂ ਲਾਗੂ ਹੋਣਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *