ਅੱਜ ਦੀ ਇਹ ਖਬਰ ਜੈਤੋ ਮੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਜੈਤੋ ਮੰਡੀ ਦੇ ਵਿੱਚ ਸ਼ਰੇਆਮ ਚਿੱ-ਟੇ ਦਾ ਨ-ਸ਼ਾ ਵਿਕ ਰਿਹਾ ਹੈ ਦੱਸੀ ਇੱਕ ਪਿੰਡ ਦੇ ਪਰਿਵਾਰ ਨੇ ਕਹਾਣੀ ਪਿੰਡ ਦੇ ਇੱਕ ਬੰਦਾ ਸੀ ਜਿਹਦੇ ਤਿੰਨ ਪੁੱਤਰ ਸਨ ਜੋ ਕਿ ਚਿੱ-ਟੇ ਦੀ ਦਲਦਲ ਵਿੱਚ ਫਸੇ ਹੋਏ ਸਨ ਉਨ੍ਹਾਂ ਨੇ ਦੱਸਿਆ ਕਿ ਮੇਰੇ ਤਿੰਨੇ ਪੁੱਤ ਨ-ਸ਼ਾ ਕਰਦੇ ਹਨ ਅਤੇ ਜੈਤੋ ਮੰਡੀ ਦੇ ਵਿੱਚ ਸ਼ਰੇਆਮ ਨ-ਸ਼ਾ ਵਿਕਦਾ ਹੈ ਉਸ ਨੇ ਦੱਸਿਆ ਹੈ ਕਿ ਇਹ ਨ-ਸ਼ਾ ਲੀਡਰਾਂ ਅਤੇ ਅਫ਼ਸਰਾਂ ਦੀ ਰਹਿਨੁਮਾਈ ਹੇਠ ਵਗਦਾ ਹੈ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਉਹ ਆਦਮੀ ਡੀ ਸੀ ਦਫਤਰ ਅੱਗੇ ਇੱਕ ਪੈਟਰੋਲ ਦੀ ਬੋਤਲ ਲੈ ਕੇ ਗਿਆ ਉਹਨੇ ਕਿਹਾ ਕਿ ਨਹੀਂ ਤਾਂ ਮੈਂ ਆਪ ਮਾਰਾਂਗਾ ਨਹੀਂ ਇਸ ਚਿੱ-ਟੇ ਨੂੰ ਰੋਕੋ ਜਿਹੜਾ ਸ਼ਰ੍ਹੇਆਮ ਵਿਕ ਰਿਹਾ ਹੈ ਉਸ ਨੇ ਦੱਸਿਆ ਕਿ ਮੇਰੇ ਤਿੰਨੇ ਪੁੱਤ ਨ-ਸ਼ਾ ਕਰਦੇ ਹਨ ਉਹ ਘਰ ਵਿੱਚ ਕੋਈ ਰੁਪਿਆ ਨਹੀਂ ਦਿੰਦੀ ਉਹ ਵਧੀਆ ਕੰਮ ਕਰਦੇ ਹਨ ਇਕ ਡਾਕਟਰ ਦੀ ਨੌਕਰੀ ਕਰਦਾ ਹੈ
ਉਸਦੀ ਘਰਵਾਲੀ ਵਕੀਲ ਹੈ ਪਰ ਉਹ ਘਰ ਵਿੱਚ ਕੋਈ ਪੈਸਾ ਨਹੀਂ ਦਿੰਦੇ ਉਹ ਆਪਣਾ ਨ-ਸ਼ੇ ਵਿੱਚ ਹੀ ਪੈਸਾ ਪੂਰਾ ਉਸ ਨੇ ਕਿਹਾ ਹੈ ਕਿ ਆਪਣੀ ਵੀ ਰੱਬ ਰੂਪੀ ਨੂੰਹ ਨੂੰ ਮੈਂ ਆਪਣੇ ਨਾਲ ਮ ਅਤੇ ਆਪਣੇ ਪੋਤੇ ਨੂੰ ਵੀ ਨਾਲ ਮਚਾਵਾਂਗਾ ਉਨ੍ਹਾਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਉਸ ਨੇ ਦੱਸਿਆ ਕਿ ਇਕ ਮੇਰੇ ਪੁੱਤਰ ਤੇ ਚਿੱ-ਟੇ ਦਾ ਨ-ਸ਼ਾ ਫੜਿਆ ਉਸ ਉਤੇ ਦੱਸ ਗ੍ਰਾਮ ਚਿੱ-ਟੇ ਦਾ ਨ-ਸ਼ਾ ਪਾ ਦਿੱਤਾ ਅਤੇ ਉਸ ਦੇ ਨਾਲ ਹੋਰ ਨ-ਸ਼ਾ ਕਰਦਾ ਸੀ ਉਸ ਨੂੰ ਇਕ ਚਿੱ-ਟੇ ਲੀੜਿਆਂ ਵਾਲਾ ਆਦਮੀ ਆਇਆ ਉਸ ਨੇ ਪੈਸੇ ਦਿੱਤੇ ਉਸ ਨੂੰ ਛੱਡਿਆ ਕੇ ਲੈ ਗਿਆ ਅਤੇ ਮੇਰੇ ਪੁੱਤਰੋ ਤੇ ਚਿੱਟੇ ਦਾ ਨ-ਸ਼ਾ ਪਾ ਦਿੱਤਾ ਉਸ ਨੇ ਦੱਸਿਆ ਕਿ ਵੱਡੇ ਸ਼ਾਹੂਕਾਰਾਂ ਦਾ ਨ-ਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਅਤੇ ਲੀਡਰਾਂ ਦਾ ਵੀ ਇਨ੍ਹਾਂ ਵਿੱਚ ਹੱਥ ਹੈ ਜਿਸ ਕਰਕੇ ਜੈਤੋ ਮੰਡੀ ਵਿੱਚ ਚਿੱ-ਟਾ ਸ਼ਰ੍ਹੇਆਮ ਵਿਕ ਰਿਹਾ ਹੈ ਉਸ ਨੇ ਕੈਪਟਨ ਨੂੰ ਵੀ ਬਹੁਤ ਗਾ-ਲ੍ਹਾਂ ਕੱਢੀਆਂ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਗੁਟਕਾ ਚੁੱਕ ਕੇ ਸਹੁੰ ਖਾਧੀ ਸੀ ਕਿ ਮੈਂ ਚਾਰ ਹਫ਼ਤਿਆਂ ਦੇ ਵਿੱਚ ਨ-ਸ਼ਾ ਖ਼ਤਮ ਕਰਾਂਗਾ ਅਤੇ ਉਸ ਨੇ ਕਿਹਾ ਕਿ ਕੈਪਟਨ ਉਤੇ ਦੋ ਸੌ ਪਚੱਨਵੇ ਦਾ ਪਰਚਾ ਬਣਨਾ ਚਾਹੀਦਾ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !