ਅੱਜ ਦੀ ਇਹ ਖ਼ਬਰ ਜ਼ਿਲ੍ਹਾ ਬਠਿੰਡਾ ਪਿੰਡ ਮਿਰਜੇਆਣਾ ਤੋਂ ਹੈਂ ਜਿੱਥੇ ਕਿ ਪਿੰਡ ਵਿੱਚ ਬਹੁਤ ਸਾਰੇ ਪਸ਼ੂ ਇਸ ਬਿਮਾਰੀ ਦੇ ਕਾਰਨ ਮਰ ਰਹੇ ਹਨ ਉਸ ਬਿਮਾਰੀ ਦਾ ਨਾਮ ਹੈ ਮੋਹਖੋਰਾ ਤੇ ਹਰ ਪਿੰਡ ਦੇ ਵਿਚ ਪਸ਼ੂਆਂ ਨੂੰ ਇਹ ਬਿਮਾਰੀ ਚੱਲੀ ਹੋਈ ਹੈ ਜਿਸ ਕਾਰਨ ਹਰ ਘਰ ਦੇ ਵਿੱਚ ਕੋਈ ਨਾ ਕੋਈ ਪਸ਼ੂ ਮਰ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਇਕ ਬਾਬੇ ਕੋਲ ਜਾ ਕੇ ਇਕ ਤੰਗ ਕਰਵਾਇਆ ਜਿਸ ਨੂੰ ਅਸੀਂ ਟੂਣਾ ਕਹਿ ਸਕਦੀਆਂ ਉਹ ਟੂਣਾ ਰਾਤ ਨੂੰ ਕਰਨਾ ਸੀ ਅਤੇ ਸਾਰੇ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ ਸੀ ਕਿ ਇਹ ਟੂਣਾ ਉਦੋਂ ਕੰਮ ਕਰੇਗਾ ਜਿਸ ਚ ਸਾਰੇ ਪਿੰਡ ਦੀਆਂ ਲਾਈਟਾਂ ਬੰਦ ਹੋਣਗੀਆਂ ਅਤੇ ਸਾਰੇ ਲੋਕਾਂ ਨੇ ਆਪਣੇ ਪਿੰਡ ਦੀਆਂ ਲਾਈਟਾਂ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਸੀ ਤੇ ਇਕ ਪਰਿਵਾਰ ਸੀ ਜਿਸ ਨੇ ਲਾਈਟਾਂ ਨਹੀਂ ਬੰਦ ਕੀਤੀਆਂ ਉਸ ਪਰਿਵਾਰ ਦੇ ਵਿੱਚ ਕਈ ਮੈਂਬਰ ਹਰਿਮੰਦਰ ਸਾਹਿਬ ਗਏ ਹੋਏ ਸਨ ਜਿਸ ਕਾਰਨ ਉਸ ਨੇ ਲਾਈਟਾਂ ਚਲਦੀਆਂ ਰਹਿਣਗੀਆਂ ਅਤੇ ਗੁਰਦੁਆਰਿਆਂ ਵਿਚ ਦੂਸਰੇ ਦਿਨ ਅਨਾਊਂਸਮੈਂਟ ਕੀਤੀ ਕਿ ਕੀ ਆਪਣੇ ਟੂਣੇ ਕਿਉਂਕਿ ਪਿੰਡ ਵਿੱਚ ਇੱਕ ਪਰਿਵਾਰ ਦੀਆਂ ਲਾਈਟਾਂ ਚਲਦੀਆਂ ਸਨ
ਉਨ੍ਹਾਂ ਦਾ ਨਾਮ ਪ੍ਰੀਤਮ ਸਿੰਘ ਸਨ ਆਫ ਮੁਕੰਦ ਸਿੰਘ ਹੈ ਪਿੰਡ ਵਿੱਚ ਇਕੱਠ ਰਖਾ ਕੇ ਸਰਪੰਚ ਨੇ ਸਭ ਲੋਕਾਂ ਨੂੰ ਬੇਨਤੀ ਕੀਤੀ ਕਿ ਪ੍ਰੀਤਮ ਸਿੰਘ ਦੇ ਪਰਿਵਾਰ ਨਾਲ ਪਿੰਡ ਦਾ ਕੋਈ ਨਾਤਾ ਨਹੀਂ ਨਾ ਉਨ੍ਹਾਂ ਦਾ ਕੋਈ ਸਰਪੰਚ ਨਾਲ ਜੇਕਰ ਉਨ੍ਹਾਂ ਦਾ ਕੋਈ ਵੀ ਮਾਮਲਾ ਆਉਂਦਾ ਹੈ ਤਾਂ ਪੇਂਡੂ ਨਾਂ ਦੇ ਨਾਲ ਨਹੀਂ ਖੜ੍ਹੇਗਾ ਜਦੋਂ ਉਹ ਮੁੰਡਾ ਹਰਿਮੰਦਰ ਸਾਹਿਬ ਤੋਂ ਵਾਪਸ ਆਇਆ ਤਾਂ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਪਹਿਲਾਂ ਦਾ ਗੰਦਾ ਮੈਂ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਣਾ ਮੈਂ ਟੂਣੇ ਟੱਪੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ ਅਤੇ ਰਹਿੰਦੀ ਗੱਲ ਇਹ ਹੈ ਕਿ ਮੇਰੇ ਘਰ ਵਿਚ ਕੋਈ ਹੈ ਨਹੀਂ ਸੀ ਜਿਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਗਏ ਹੋਏ ਸਨ ਮੇਰੇ ਬੈੱਡ ਵਾਲੇ ਰੂਮ ਦੀ ਲਾਈਟ ਚੱਲਦੀ ਰਹੇਗੀ ਉਸ ਮੁੰਡੇ ਨੇ ਵਿਚਾਰ ਦਿੱਤੇ ਕਿ ਅਸੀਂ ਗੁਰਸਿੱਖ ਪਰਿਵਾਰਾਂ ਅਸੀਸ ਇਸ ਕੰਮ ਵਿਚ ਵਿਸ਼ਵਾਸ ਨਹੀਂ ਰੱਖਦੇ ਤਾਂ ਸਰਪੰਚ ਨੇ ਹਿਸਾਬ ਫੰਡ ਨੂੰ ਕਹਿ ਦਿੱਤਾ ਕਿ ਨਾਮ ਨਾਤਾ ਤੋੜ ਦਿੱਤਾ ਜਾਵੇ ਅਤੇ ਉਸ ਮੁੰਡੇ ਨੇ ਦੱਸਿਆ ਕਿ ਜਦੋਂ ਸਰਪੰਚ ਦੀਅਾਂ ਵੋਟਾਂ ਸਨ ਤਾਂ ਇਸੇ ਸਰਪੰਚ ਨੂੰ ਹੀ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਸਰਪੰਚ ਨੇ ਸਾਡੇ ਨਾਲ ਕੋਈ ਰੰਜਿਸ਼ ਕੱਢੀ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !