ਦੇਖੋ ਮੋਗਾ ਦੇ ਵਿੱਚ ਇੱਕ ਹੋਇਆ ਪਰਿਵਾਰ ਦੇ ਨਾਲ ਕ੍ਰਿਸ਼ਮਾ ਰੱਖੜੀ ਤੋਂ ਇੱਕ ਦਿਨ ਪਹਿਲਾਂ ਪਹੁੰਚਿਆ ਘਰ ਪੁੱਤ 14 ਸਾਲ ਹੋ ਗਏ ਸੀ ਪੁੱਤ ਨੂੰ ਘਰ ਤੋਂ ਗਾਇਬ ਹੋਏ ਪਰ ਰੱਖੜੀ ਤੋਂ ਇਕ ਦਿਨ ਪਹਿਲਾਂ ਪਹੁੰਚ ਗਿਆ ਘਰ ਦੇਖੋ ਪਰਿਵਾਰ ਕਿੰਨੀ ਖ਼ੁਸ਼ੀ ਮਨਾ ਰਿਹਾ ਹੈ ਪਰ ਜਦੋਂ ਉਹ ਗਾਇਬ ਹੋਇਆ ਸੀ ਘਰ ਦੇ ਵਿੱਚ ਬਹੁਤ ਸੋਗ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਉਸ ਦੇ ਪਰਿਵਾਰ ਤੋਂ ਦੱਸਣ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦਾ ਕੋਈ ਅਜਿਹਾ ਸ਼ਹਿਰ ਹੈ ਜਿੱਥੇ ਅਸੀਂ ਆਪਣੇ ਪੁੱਤ ਨੂੰ ਨਹੀਂ ਲੱਭਿਆ ਪਰ ਉਹ ਨਾ ਮਿਲਿਆ ਸਾਨੂੰ ਜਦੋਂ ਉਹ ਘਰ ਵਾਪਸ ਆਇਆ ਤਾਂ ਦੱਸੀ ਉਸ ਨੇ ਆਪਣੀ ਸਾਰੀ ਕਹਾਣੀ ਉਸ ਨੇ ਦੱਸਿਆ ਕਿ ਮੈਨੂੰ ਇੱਕ ਟਰੱਕ ਵਾਲਾ ਆਪਣੇ ਨਾਲ ਚੜ੍ਹਾ ਕੇ ਰਾਜਸਥਾਨ ਵਿੱਚ ਲੈ ਗਿਆ ਸੀ
ਅਤੇ ਰਾਜਸਥਾਨ ਤੋਂ ਮੈਨੂੰ ਯੂ ਪੀ ਵੱਲ ਭੇਜ ਦਿੱਤਾ ਅਤੇ ਮੈਨੂੰ ਉਥੇ ਰੱਖਿਆ ਤੇ ਮੈਥੋਂ ਕੰਮਕਾਰ ਕਰਵਾਉਂਦੇ ਸੀ ਅਤੇ ਕੁੱ-ਟ-ਮਾ-ਰ ਵੀ ਕਰਦੇ ਸੀ ਕੁੱ-ਟ-ਮਾ-ਰ ਤੋਂ ਬਾਅਦ ਉਹ ਫਿਰ ਕੰਮਕਾਰ ਕਰਵਾਉਂਦੇ ਸੀ ਉਹ ਬੱਚਾ ਕੰਮ ਕਰਦਾ ਰਿਹਾ ਅਤੇ ਇੱਕ ਦਿਨ ਫਿਰ ਗੱਲ ਹੋਈ ਕਿ ਉਨ੍ਹਾਂ ਦੇ ਕਿਸੇ ਬੱਚੇ ਦੀ ਕਿਡਨੀ ਖ਼ਰਾਬ ਹੋ ਗਈ ਉਨ੍ਹਾਂ ਨੇ ਸੋਚਿਆ ਕਿ ਇਸ ਲਾਵਾਰਸ ਬੱਚੇ ਦੀ ਕਿਡਨੀ ਕੱਢ ਕੇ ਅਸੀਂ ਆਪਣੇ ਬੱਚੇ ਦੀ ਪ੍ਰਭਾ ਦਿੰਨੇ ਆਂ ਤੇ ਉਹ ਖ਼ਬਰ ਉਸ ਮੁੰਡੇ ਨੇ ਸੁਣ ਲਈ ਅਤੇ ਉਸ ਬੱਚੇ ਨੇ ਇਕ ਗੁਆਂਢ ਦੇ ਪਿੱਛੇ ਆਪਣੀ ਸਾਰੀ ਕਹਾਣੀ ਦੱਸੀ ਅਤੇ ਉਨ੍ਹਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਹਾਂ ਤੈਨੂੰ ਅਸੀਂ ਤੇਰੇ ਘਰ ਤਕ ਜ਼ਰੂਰ ਪਹੁੰਚਾਂਗੇ ਕਿਵੇਂ ਨਾ ਕਿਵੇਂ ਕਰਕੇ ਉਸ ਗੁਆਂਢ ਨੇ ਉਸ ਬੱਚੀ ਨੂੰ ਦਿੱਲੀ ਤੱਕ ਕਿਸੇ ਟਰੱਕ ਰਾਹੀਂ ਭੇਜ ਦਿੱਤਾ ਅਤੇ ਹੌਲੀ ਹੌਲੀ ਕਰਦਾ ਹੋਇਆ ਬੱਚਾ ਉਹ ਮੋਗਾ ਸ਼ਹਿਰ ਵਿੱਚ ਪਹੁੰਚ ਗਿਆ ਉਹ ਬੱਚਾ ਪਹਿਲਾਂ ਜਦੋਂ ਪੰਜਾਬ ਵਿੱਚ ਹੁੰਦਾ ਸੀ ਤਾਂ ਬੱਸ ਸਟੈਂਡ ਦੇ ਵਿੱਚ ਇੱਕ ਚਾਹ ਵਾਲੀ ਰੇਹੜੀ ਉੱਤੇ ਕੰਮ ਕਰਦਾ ਸੀ ਸਭ ਤੋਂ ਪਹਿਲਾਂ ਬਚਾ ਉੱਥੇ ਹੀ ਰੇਹੜੀ ਤੇ ਪਹੁੰਚਿਆ ਅਤੇ ਉਸ ਰੇਹੜੀ ਵਾਲੇ ਨੇ ਉਨ੍ਹਾਂ ਦੇ ਘਰੇ ਦੱਸਿਆ ਤੇ ਉਸ ਬੱਚੇ ਨੂੰ ਘਰ ਪਹੁੰਚਾਇਆ ਉਸ ਮੁੰਡੇ ਦਾ ਨਾਮ ਲਾਡੀ ਸੀ ਅਤੇ ਉਸਦੀ ਬਾਂਹ ਉੱਤੇ ਵੀ ਉਸ ਦਾ ਨਾਮ ਲਿਖਿਆ ਹੋਇਆ ਸੀ ਜਿਸ ਤੋਂ ਉਹ ਸਭ ਪਹਿਚਾਨਣਗੇ ਕੀ ਇਹ ਉਹੀ ਮੁੰਡਾ ਹੈ ਪਰ ਹੁਣ ਉਹ ਜੋ ਯੂ ਪੀ ਵਾਲੇ ਉਸ ਮੁੰਡੇ ਤੇ ਇਲਜ਼ਾਮ ਲਾ ਰਹੇ ਹਨ ਕਿ ਉਹ ਯੂਪੀ ਤੋਂ ਪੈਸਾ ਚੋਰੀ ਕਰਕੇ ਭੱਜਿਆ ਹੈ ਇਹ ਗੱਲ ਉਨ੍ਹਾਂ ਨੂੰ ਉਸ ਗੁਆਂਢ ਵਾਲੇ ਨੀ ਦੱਸੀ ਹੈ ਅਤੇ ਉਸ ਗਵਾਂਢ ਨੇ ਕਿਹਾ ਹੈ ਕਿ ਤੁਸੀਂ ਸਾਡਾ ਨਾਮ ਨਹੀਂ ਲੈਣਾ ਕੀ ਅਸੀਂ ਤੁਹਾਨੂੰ ਇਹ ਸਭ ਗੱਲ ਦੱਸੀ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !