ਅੱਜ ਦੀ ਇਹ ਖ਼ਬਰ ਮੋਗਾ ਤੋਂ ਆਇਆ ਬਿਜਲੀ ਘਰ ਦੇ ਸਾਹਮਣੇ ਇੱਕ ਬਿਜਲੀ ਵਿਚ ਲੱਗੇ ਹੋਏ ਡਰਾਈਵਰ ਨੇ ਜੀਟੀ ਰੋਡ ਦੇ ਉੱਤੇ ਦਰੱਖ਼ਤ ਨਾਲ ਫੰਦਾ ਲਟਕਾ ਕੇ ਫਾਹ ਲੈ ਲਿਆ ਦੇਖੋ ਕੀ ਸੀ ਕਾਰਨ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲੀਸ ਵੀ ਉਥੇ ਬਹੁਤ ਜਲਦੀ ਨਾ ਆ ਗਈ ਅਤੇ
ਕਈ ਸਮਾਜ ਸੇਵੀ ਸੰਸਥਾ ਦੀ ਸਹਾਇਤਾ ਨਾਲ ਉਸ ਆਦਮੀ ਨੂੰ ਥੱਲੇ ਲਾਹਿਆ ਗਿਆ ਜਦੋਂ ਉਸ ਨੂੰ ਥੱਲੇ ਲਾਹਿਆ ਗਿਆ ਤਾਂ ਉਸ ਦੇ ਕੱਪੜਿਆਂ ਵਿੱਚ ਇੱਕ ਆਧਾਰ ਕਾਰਡ ਅਤੇ ਇੱਕ ਸੁਸਾਈਡ ਨੋਟ ਵੀ ਮਿਲਿਆ ਦੇਖੋ ਕੀ ਲਿਖਿਆ ਹੋਇਆ ਸੀ ਉਸ ਨੋਟਸ ਜਯੋਤੀ ਉਸ ਨੋਟਸ ਦੇ ਉੱਪਰ ਲਿਖਿਆ ਹੋਇਆ ਸੀ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੇਰੇ ਮਾਂ ਬਾਪ ਅਤੇ ਮੇਰੀ ਭੈਣ ਅਤੇ ਉਸ ਦਾ ਘਰਵਾਲਾ ਹੈ ਉਸ ਡਰਾਇਵਰ ਨੂੰ ਉਨ੍ਹਾਂ ਦੇ ਮਾਂ ਬਾਪ ਨੇ ਘਰੋਂ ਕੱਢ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਉਸ ਤੋਂ ਇਕ ਮਰਲਾ ਜ਼ਮੀਨ ਆਪਣੇ ਨਾਂ ਲਵਾ ਲਿਆ ਸੀ ਅਤੇ ਬਾਅਦ ਵਿੱਚ ਉਸਨੂੰ ਕੋਈ ਪੈਸੇ ਨਾ ਮੋੜਨ ਕਰਕੇ ਉਸ ਨੇ ਫਾਹਾ ਲੈ ਲਿਆ ਪੁਲੀਸ ਵੱਲੋਂ ਪਤਾ ਕਰਨ ਤੇ ਪਤਾ ਲੱਗੇ ਕਿ ਇਹ ਆਦਮੀ ਤਰਨਤਾਰਨ ਦਾ ਰਹਿਣ ਵਾਲਾ ਹੈ ਜੋ ਕਿ ਤਿੰਨ ਦਿਨ ਪਹਿਲਾਂ ਘਰ ਤੋਂ ਆਇਆ ਸੀ ਅਤੇ ਬਿਜਲੀ ਮਹਿਕਮੇ ਲਈ ਡਰਾਈਵਰ ਦੀ ਨੌਕਰੀ ਕਰਦਾ ਸੀ ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਲੱਗਿਆ ਕਿ ਉਸ ਆਦਮੀ ਨੂੰ ਘਰ ਵਿਚੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਸਨੇ ਆਪਣੀ ਮੌਤ ਨੂੰ ਗਲੇ ਲਗਾ ਲਿਆ ਪੁਲੀਸ ਵੱਲੋਂ ਉਨ੍ਹਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਉਪਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਉਸ ਆਦਮੀ ਦਾ ਨਾਮ ਸੰਤੋਖ ਸਿੰਘ ਪੁੱਤਰ ਕਰਨੈਲ ਸਿੰਘ ਸੀ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਸੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !