ਇਸ ਵੇਲੇ ਅਸੀ ਤੁਹਾਡੇ ਨਾਲ ਤਾਜਾ ਮਾਮਲਾ ਲੈ ਕੇ ਹਾਜ਼ਰ ਹੋਏ ਹਾਂ ਇਹ ਮਾਮਲਾ ਦਿਉਰ ਵਲੋ ਭਾਬੀ ਉਪਰ ਇਲਜਾਮ ਲਾਇਆ ਗਿਆ ਹੈ ਕਿ ਉਸ ਨੇ ਆਪਣੇ ਭਤੀਜੇ ਨੂੰ ਬੁੱਲਾ ਕੇ ਮੇਰੇ ਨਾਲ ਕੁੱ ਟ ਮਾ ਰ ਕਰੀ ਉਸ ਵੱਲੋ ਦੱਸਿਆ ਕਿ ਉਹ ਕਲਸਾ ਪਿੰਡ ਦਾ ਮੁੰਡਾ ਜੋ ਪਦਰਾ ਮੁੰਡੇ ਲੈ ਕੇ ਇਥੇ ਪਹੁੰਚਿਆ ਸੀ ਅਤੇ ਉਸ ਨੇ ਮੇਰੇ ਨਾਲ ਕੁੱ ਟਮਾ ਰ ਕੀਤੀ ਅਤੇ ਮੇਰੀ ਘਰਵਾਲੀ ਦੇ ਵੀ ਕਪੜੇ ਫਾੜ ਦਿੱਤੇ ਅਤੇ ਮੇਰੀ ਲੜਕੀ ਨਾਲ ਵੀ ਗਲਤ ਵਿਵਹਾਰ ਕਰਿਆ
ਤਾ ਮੈ ਇਹਨਾ ਧੱਕੇ ਮਾ ਰ ਕੇ ਘਰੋ ਬਾਹਰ ਕੱਢਿਆ ਪਰ ਇਹਨਾ ਨੇ ਮੇਰੇ ਸਿਰ ਉਪਰ ਦ ਰਾ ਟ ਅਤੇ ਗੰ ਢਾ ਸੇ ਨਾਲ ਵਾਰ ਕਰਿਆ ਜਿਸ ਨਾਲ ਮੈ ਜਖਮੀ ਹੋ ਗਿਆ ਬੇਟੀ ਵੱਲੋ ਵੀ ਦੱਸਿਆ ਗਿਆ ਕਿ ਜਿਹੜੇ ਮੁੰਡੇ ਆਏ ਸੀ ਪਹਿਲਾ ਉਹਨਾ ਸਾਡੇ ਘਰ ਦੇ ਸੀਸੇ ਭਣੇ ਫਿਰ ਦਰਵਾਜਾ ਤੋੜਿਆ ਅਤੇ ਫਿਰ ਮੇਰੇ ਡੈਡੀ ਨੂੰ ਕੜੀਸ ਕੇ ਬਾਹਰ ਲੈ ਗਏ ਅਸੀ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ੳਹਨਾ ਵਲੋ ਸਾਨੂੰ ਧੱਕੇ ਮਾ ਰ ਕੇ ਦੂਰ ਕਰ ਦਿਤਾ ਜਿਸ ਵਿੱਚ ਮੈਨੂੰ ਵੀ ਚੋ ਟ
ਉਹਨਾ ਵਲੋ ਦਸਿਆ ਗਿਆ ਕਿ ਮੇਰੇ ਪਾਪਾ ਦੇ ਸਿਰ ਵਿੱਚ ਰਾ ਡ ਨਾਲ ਵਾਰ ਕਰਿਆ ਇਸ ਨੋਜਵਾਨ ਦਾ ਪਿੰਡ ਕਲਸਾ ਦੱਸਿਆ ਇਸ ਦਾ ਨਾਮ ਹਿੰਦਾ ਦੱਸਿਆ ਗਿਆ ਅਤੇ ਬਾਕੀ ਜਿਹੜੇ ਨੋਜਵਾਨ ਸੀ ਉਹ ਅਣਪਛਾਤੇ ਦੱਸੇ ਜਾ ਰਹੇ ਉਸ ਲੜਕੀ ਵੱਲੋ ਇਸ ਵੀਡੀਓ ਵੀ ਬਣਾਈ ਗਈ ਹੈ ਜੋ ਪੂਰਾ ਮਾਮਲਾ ਹੈ ਉਹ ਮੋਟਰ ਦਾ ਝ ਗ ੜਾ ਸੀ ਜੋ ਜਮੀਨ ਵਿੱਚ ਹੈ ਪੂਰੀ ਜਾਣਕਾਰੀ ਤੁਸੀ ਹੇਠਾ ਵੀਡੀਓ ਵਿੱਚ ਦੇਖ ਸਕਦੇ ਹੋ
ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਕਰ ਲਿਉ ਦੋਸਤੋ ਜੋ ਜਾਣਕਾਰੀ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆ ਧਾ ਰ ਤੇ ਉਸ ਤੋ ਦੇਖ ਕੇ ਅਸੀ ਤੁਹਾਡੇ ਨਾਲ ਅੱਗੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਾਡਾ ਇਸ ਨੂੰ ਬਣਾਉਣ ਵਿੱਚ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸਾਂਝੀ ਕਰ ਰਹੇ ਹਾਂ ਹੋਰ ਜਾਣਕਾਰੀਆ ਦੇਖਣ ਲਈ ਫੋਲੋ ਕਰ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।
ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਜ਼ਰੂਰ ਕਰ ਲਵੋ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇਹ ਆਰਟੀਕਲ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਇਸ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ, ਅਤੇ ਦਿੱਲੀ ਧਰਨੇ ਨਾਲ ਜੁੜੇ ਸਾਡੇ ਤਾਜ਼ਾ ਅਪਡੇਟਾਂ ਨੂੰ ਵੇਖਣ ਲਈ ਲਾਇਕ ਨੂੰ ਯਕੀਨੀ ਬਣਾਓ. ਅਸੀਂ ਹਮੇਸ਼ਾਂ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ