ਸਤਿ ਸ੍ਰੀ ਆਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਫੇਸਬੁੱਕ ਪੇਜ ਤੇ ਜੇਕਰ ਤੁਸੀ ਸਾਡੇ ਪੇਜ ਨੂੰ ਲਾਈਕ ਨਹੀਂ ਕੀਤਾ ਹੈ ਤੇ ਜਲਦੀ ਤੋਂ ਜਲਦੀ ਪੇਜ ਨੂੰ ਲਾਈਕ ਕਰੋ। ਕਿਸਾਨੀ ਅੰਦੋਲਨ ਕਿਸਾਨਾਂ ਦਾ ਇਹ ਅੰਦੋਲਨ ਨੂੰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਇਸ ਅੰਦੋਲਨ ਵਿਚ ਸਿਰਫ ਕਿਸਾਨ ਵੀਰ ਹੀ ਨਹੀਂ ਸਗੋਂ ਭੈਣਾਂ ਬੀਬੀਆਂ ਵੱਲੋਂ ਵੀ ਆਪਣਾ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਥੇ ਪਿਛਲੇ ਦੋ-ਤਿੰਨ ਦਿਨਾਂ ਤੋਂ ਕਿਸਾਨਾਂ ਵੱਲੋਂ ਰੋਜਾਨਾਂ 7 ਮਾਰਚ ਕੀਤਾ ਜਾ ਰਿਹਾ ਹੈ
ਉਥੇ ਹੀ ਹੁਣ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਪਹਿਲੀ ਵਾਰ ਕਿਸਾਨ ਬੀਬੀਆਂ ਵੱਲੋਂ ਸੰਸਦ ਦੇ ਵਿਚ ਆਪਣਾ ਮਾਰਚ ਕੀਤਾ ਜਾ ਰਿਹਾ ਹੈ ਅਤੇ 200 ਦੇ ਕਰੀਬ ਕਿਸਾਨ ਬੀਬੀਆਂ ਵੱਲੋਂ ਆਪਣਾ ਇਹ ਧਰਨਾ ਪ੍ਰਦਰਸ਼ਨ ਤੇਜ਼ ਕਰਕੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹ ਅੰਦੋਲਨ ਸਿਰਫ ਤੇ ਸਿਰਫ ਕਿਸਾਨ ਭਰਾਵਾ ਦਾ ਹੀ ਨਹੀਂ ਸਗੋਂ ਬੀਬੀਆਂ-ਭੈਣਾਂ ਦਾ ਵੀ ਹੈ । ਲਗਭਗ 200 ਦੇ ਕਰੀਬ ਕਿਸਾਨ ਬੀਬੀਆਂ ਵਾਸਤੇ ਵਿਚ ਸਵਾਰ ਹੋ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਰਹੀਆਂ ਨੇ
ਅਤੇ ਲਗਾਤਾਰ ਕਿਸਾਨੀ ਅੰਦੋਲਨ ਦੇ ਨਾਅਰੇ ਲਗਾਏ ਜਾ ਰਹੇ ਨੇ ਅਤੇ ਉਹਨਾਂ ਵੱਲੋਂ ਸਰਕਾਰ ਨੂੰ ਇਹ ਚਿ ਤਾਵਨੀ ਦਿੱਤੀ ਜਾ ਰਹੀ ਹੈ ਕੀ ਕਿਸਾਨ ਬੀਬੀਆਂ ਕਿਸੀ ਤੋਂ ਵੀ ਘੱਟ ਨਹੀਂ ਹਨ ਅਤੇ ਖੇਤਾਂ ਦੇ ਵਿਚ ਕੰਮ ਕਰਨ ਵਾਲੇ ਮਜ਼ਦੂਰ ਕਿਸਾਨ ਬੀਬੀਆਂ ਸਰਕਾਰ ਦੇ ਅੱਗੇ ਝੁਕਣ ਵਾਲੀਆਂ ਨਹੀਂ ਹਨ ਅਤੇ ਸਰਕਾਰ ਨੂੰ ਇਨ੍ਹਾਂ ਕਾਲ਼ੇ ਕਨੂੰਨਾਂ ਨੂੰ ਰੱਦ ਕਰਨਾ ਪਵੇਗਾ ਨਾਲ ਹੀ ਨਾਲ ਭਿਜਗੀ ਸਰਕਾਰ ਦੀ ਮਹਿਲਾ ਮੰਤਰੀ ਵੱਲੋਂ ਕਿਸਾਨਾਂ ਦੇ ਲਈ ਜੋ ਅਪਸ਼ਬਦ ਵਰਤੇ ਗਏ ਸੀ
ਉਸ ਦਾ ਵੀ ਇਹ ਕਿਸਾਨ ਬੀਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਬੀਬੀਆਂ ਦਾ ਇਹ ਕਹਿਣਾ ਹੈ ਕਿ ਬੀਜੇਪੀ ਦੀ ਉਸ ਮਹਿਲਾ ਮੰਤਰੀ ਵੱਲੋਂ ਕਿਸਾਨਾਂ ਨੂੰ ਵੀ ਆਖਿਆ ਜਾ ਰਿਹਾ ਹੈ ਅਤੇ ਉਹ ਕਿਸਾਨਾਂ ਦੇ ਹੀ ਉਗਾਏ ਹੋਏ ਅਨਾਜ ਨੂੰ ਖਾ ਰਹੇ ਨੇ ਅਤੇ ਦੂਜੇ ਪਾਸੇ ਕਿਸਾਨਾਂ ਦੇ ਲਈ ਅਜਿਹੇ ਗਲਤ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ।
ਬੱਸ ਦੇ ਵਿੱਚ ਸਵਾਰ ਹੋਇਆ ਇਨ੍ਹਾਂ ਸਾਰੀਆਂ ਕਿਸਾਨ ਭੈਣਾਂ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹਨਾਂ ਵੱਲੋਂ ਆਪਣੀ ਭੂਮਿਕਾ ਨੂੰ ਹੋਰ ਵੀ ਜ਼ਿਆਦਾ ਤੇਜ਼ ਕੀਤਾ ਜਾਵੇਗਾ ਅਤੇ ਸਰਕਾਰ ਦੇ ਕੰਨਾਂ ਦੇ ਵਿਚ ਇਸ ਗੱਲ ਨੂੰ ਪਾਇਆ ਜਾਵੇਗਾ ਕਿ ਕਿਸਾਨ ਕਿਸੇ ਤੋਂ ਵੀ ਘੱਟ ਨਹੀਂ ਹੈ ।ਹੋਰ ਜਿਆਦਾ ਜਾਣਕਾਰੀ ਲਈ ਥੱਲੇ ਦਿੱਤੇ ਲਿੰਕ ਤੇ ਕਲਿਕ ਕਰੋ।