ਰੋ ਰੋ ਕੇ ਲੋਕਾਂ ਨੂੰ ਕਹਿ ਰਿਹਾ ਕੀ ਮੈਂ ਸੁਪਨਾ ਗਲਤ ਦੇਖ ਲਿਆ

Viral Update

ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਜੋ ਕੁੱਝ ਉਹ ਇੰਸਟਾਗ੍ਰਾਮ ਫੇਸਬੁੱਕ ਉੱਤੇ ਕਾਫੀ ਉਸਦੀ ਚਰਚਾ ਹੈ ਅਤੇ ਸਾਰੇ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਕਿਉਂਕਿ ਬਹੁਤ ਵਧੀਆ ਤਰੀਕੇ ਦੇ ਨਾਲ ਨੌਜਵਾਨ ਨੇ ਨਸ਼ੇ ਨੂੰ ਛੱਡ ਦਿੱਤਾ ਪਹਿਲਾਂ ਇਹ ਨੌਜਵਾਨ ਨਸ਼ਾ ਕਰਦਾ ਸੀ ਇਸ ਨੇ ਨਸ਼ਾ ਛੱਡਤਾ ਫੇਰ ਇਸ ਨੇ ਆਪਣੇ-ਆਪ ਨੂੰ ਸੁਧਾਰਨ ਦੇ ਲਈ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਦੋਂ ਮੈਂ ਖਾਣਾ ਖਾ ਲਿਆ ਉਸ ਤੋਂ ਬਾਅਦ ਮੈਨੂੰ ਕਮਰੇ ਦੇ ਵਿਚ ਜੰਦਰਾ ਲਾਹ ਕੇ ਬੰਦ ਕਰ ਦਿਆ ਕਰੋ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੀ ਨਸ਼ੇ ਤੋਂ ਦੂਰ ਰਹੋ ਅਤੇ ਸੁਲਝੇ ਨੂੰ ਬੰਦ ਕਰ ਲਵਾਂ

ਅਤੇ ਮੈਂ ਇਹ ਸਾਰੀਆ ਚੀਜਾਂ ਛੱਡ ਦਿੱਤੀਆਂ ਦੇ ਬਾਅਦ ਦੇ ਵਿੱਚ ਮੈਂ ਆਪਣੇ ਆਪ ਨੂੰ ਸੁਧਾਰਨਾ ਸ਼ੁਰੂ ਕੀਤਾ ਆਪਣੇ ਆਪ ਅਤੇ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਸੁਧਾਰ ਲਿਆ ਫੇਰ ਮੈਂ ਆਪਣੇ ਸਰੀਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਮੈਂ ਆਪਣੇ ਸਰੀਰ ਨੂੰ ਬਣਾਉਣਾ ਸ਼ੁਰੂ ਕੀਤਾ ਪਰ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਮੈਂ ਆਪਣੇ ਸਰੀਰ ਨੂੰ ਬਣਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਮੇਰਾ ਸਾਥ ਤਾਂ ਬਹੁਤ ਦਿੱਤਾ ਪਰ ਜਦੋਂ ਮੇਰਾ ਵਿਆਹ ਹੋ ਗਿਆ ਅੱਜ ਮੇਰੀ ਘਰਵਾਲੀ ਵੀ ਇਸ ਦੇ ਵਿੱਚ ਮੇਰਾ ਸਾਥ ਦੇ ਰਹੀ ਹੈ ਤਾਂ ਲੋਕਾਂ ਦੇ ਵੱਲੋਂ ਸਾਨੂੰ ਬਹੁਤ ਹੀ ਗ਼ਲਤ ਬੋਲਿਆ ਜਾ ਰਿਹਾ ਇਸ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਲਾਇਆ

ਪਤਾ ਨਹੀਂ ਕਨੇਡਾ ਦੇ ਬੱਚੇ ਇਕ ਰੋਸ ਹੈ ਜਿਸਦੇ ਵੱਲੋਂ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਜਿਸ ਨੂੰ ਦੇਖ ਕੇ ਮੇਰਾ ਰੋਣਾ ਹੀ ਨਿੱਕਲ ਗਿਆ ਉਹਦੇ ਵੱਲੋਂ ਮੇਰੀ ਘਰ ਵਾਲੀ ਦੇ ਬਾਰੇ ਬਹੁਤ ਜ਼ਿਆਦਾ ਇਹੋ ਜਿਹੀਆਂ ਗੱਲਾਂ ਬੋਲ ਦਿੱਤੀਆਂ ਗਈਆਂ ਜਿਸ ਨੂੰ ਸੁਣ ਕੇ ਇਕ ਵਾਰ ਤਾਂ ਮੇਰਾ ਅੰਦਰ ਦਾ ਪੂਰਾ ਕੰਬ ਗਿਆ ਕਿ ਆਖਰਕਾਰ ਕੋਈ ਇਨਸਾਨ ਇਸ ਤਰੀਕੇ ਦੇ ਨਾਲ ਕਿਵੇਂ ਹੋ ਸਕਦਾ ਹੈ ਮੈਨੂੰ ਜੋ ਕੁਝ ਮਰਜੀ ਬੋਲੋ ਪਰ ਮੇਰੀ ਘਰਵਾਲੀ ਅਤੇ ਮੇਰੇ ਪਰਿਵਾਰ ਵਾਲੇ ਜੇਕਰ ਕੋਈ ਕੋਈ ਸ਼ਬਦ ਵੀ ਬੋਲੇ ਆਓ ਜੀ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਐ ਅਤੇ ਗੁੱਸਾ ਹੁੰਦਾ ਹੈ ਅਤੇ ਅਸੀਂ ਗਲਤ ਕੀ ਕੀਤਾ ਮੈਨੂੰ ਇਹ ਦੱਸ ਦਿੱਤਾ ਜਾਵੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *