ਮਾਪਿਆਂ ਦੀਆਂ ਅੱਖਾਂ ਸਾਹਮਣੇ ਜਲ ਗਈ ਲਾਡਲੀ ਮਾਸੂਮ ਬੱਚੀ

Viral Update

ਜੇਕਰ ਮਾਪਿਆਂ ਦੇ ਸਾਹਮਣੇ ਮਾਪਿਆਂ ਦੀ ਮਾਸੂਮ ਜਿਹੀ ਬੱਚੀ ਜੋ ਕਿ ਅੱਗ ਦੇ ਲੱਗਣ ਦੀ ਵਜਾ ਕਰਕੇ ਉਨ੍ਹਾਂ ਦੇ ਸਾਹਮਣੇ ਹੀ ਜਲਕੇ ਸਵਾਹ ਹੋ ਜਾਵੇ ਅਤੇ ਮਾਪੇ ਸਿਰਫ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਪਰ ਉਸ ਬੱਚੀ ਨੂੰ ਬਚਾਇਆ ਨਾ ਜਾ ਸਕੇ ਤਾਂ ਤੁਸੀ ਹਿਸਾਬ ਲਗਾ ਲਵੋ ਕਿ ਜਿਹੜੀ ਬੱਚੀ ਮਾਂ ਪਿਓ ਦੀ ਲੋਡ ਅੱਧੇ ਘੰਟੇ ਪਹਿਲਾਂ ਉਹਨਾਂ ਨਾਲ਼ ਗੱਲਾਂ ਕਰਦੀ ਹੋਈ ਗੱਡੀ ਦੇ ਵਿਚ ਖਿਆਲ ਦੀ ਉਡਾਰੀ ਸੀ ਉਹਨਾਂ ਮਾਪਿਆਂ ਦੀ ਬੱਚੀ ਦੇ ਨਾਲ ਇਹੋ ਜਿਹਾ ਭਾਣਾ ਵਾਪਰ ਗਿਆ ਜਿਸ ਦੀ ਕਲਪਨਾ ਤੱਕ ਵੀ ਨਹੀਂ ਕੀਤੀ ਜਾ ਸਕਦੀ ਪਤਾ ਨਹੀਂ ਪਰਮਾਤਮਾ ਨੂੰ ਹੀ ਮਨਜ਼ੂਰ ਸੀ ਜੇ ਉਹ ਜਾਨ ਭਾਣਾ ਵਾਪਰ ਗਿਆ

ਦੱਸਣਾ ਚਾਹੁੰਦੀ ਹਾਂ ਕਿ ਇੱਕ ਪਰਿਵਾਰ ਸਹੁਰੇ ਪਰਿਵਾਰ ਤੋਂ ਵਾਪਸ ਆ ਰਿਹਾ ਸੀ ਪਤੀ-ਪਤਨੀ ਉਨ੍ਹਾਂ ਦੇ ਤਿੰਨ ਬੱਚੇ ਪਤੀ ਗੱਡੀ ਚਲਾ ਰਿਹਾ ਸੀ ਪਤਨੀ ਅਤੇ ਉਸ ਦੇ ਦੋ ਬੱਚੇ ਪਿੱਛੇ ਬੈਠੇ ਸੀ ਤੇ ਇੱਕ ਚਾਰ ਸਾਲ ਦੀ ਬੱਚੀ ਜੋ ਕਿ ਅੱਗੇ ਆਈ ਸਿਰ ਤੇ ਬੈਠੀ ਸੀ ਪਤੀ-ਪਤਨੀ ਗੱਡੀ ਦੇ ਵਿਚ ਆਰਾਮ ਦੇ ਨਾਲ ਜਾ ਰਹੇ ਸੀ ਅਚਾਨਕ ਹੀ ਗੱਡੀ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਗੰਡੀ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੁੰਦਾ ਹੈ ਤਾਂ ਗੱਡੀ ਦੇ ਵਿੱਚੋਂ ਉਹ ਵਿਅਕਤੀ ਨਿਕਲਦਾ ਹੈ ਅਤੇ ਦੇਖਣ ਲੱਗਦਾ ਹੈ ਕਿ ਆਖਿਰ ਕਰ ਤੂੰ ਅੱਗੋਂ ਨਿਕਲ ਆਏ ਜਿਵੇਂ ਹੀ ਉਹ ਵੱਡੀ ਤੋਂ ਬਾਹਰ ਨਿਕਲਦਾ ਹੈ

ਤਾਂ ਉਸਦੀ ਘਰਵਾਲੀ ਅਤੇ ਉਸ ਦੇ ਦੋ ਬੱਚੇ ਜੋ ਕਿ ਬਾਹਰ ਨਿਕਲ ਜਾਂਦੇ ਹਨ ਅਤੇ ਜੋ ਬਚੀ ਚਾਰ ਸਾਲ ਦੀ ਹੁੰਦੀ ਹੈ ਉਹ ਗੱਡੀ ਦੇ ਦੂਜੇ ਪਾਸੇ ਬੈਠੀ ਸੀ ਪਰਿਵਾਰਿਕ ਮੈਂਬਰਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਨਾਲ ਇੰਨਾ ਵੱਡਾ ਭਾਣਾ ਵਾਪਰ ਜਾਣੈ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਾਰਾ ਕੁਝ ਠੀਕ ਹੋ ਜਾਵੇਗਾ ਅਤੇ ਉਹਨਾਂ ਨੇ ਇਹ ਸਾਰੀਆਂ ਚੀਜਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਨਾਲ ਇਹ ਭਾਣਾ ਵਾਪਰ ਜਾਣੈ ਪਰ ਅੱਜ ਜਦੋਂ ਪਰਿਵਾਰਿਕ ਮੈਂਬਰਾਂ ਤੇ ਨਾਲੇ ਭਾਣਾ ਵਾਪਰਿਆ ਤਾਂ ਬਹੁਤ ਜ਼ਿਆਦਾ ਦੁਖਾਂਤ ਇਸ ਦੀ ਕਲਪਨਾ ਤੱਕ ਵੀ ਨਹੀਂ ਕੀਤੀ ਜਾ ਸਕਦੀ ਹੈ ਕਿ ਮਾਪੇ ਅਜੇ ਗੱਡੀ ਤੋਂ ਬਾਹਰ ਨਿਕਲ ਕੇ ਗੱਲ ਹੀ ਕਰ ਰਹੇ ਸੀ ਕਿ ਤੂੰ ਅੱਗੋਂ ਨਿਕਲ ਰਿਹਾ ਹੈ ਇਹਦੇ ਵਿੱਚ ਗੱਡੀ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਕੁੜੀ ਦੀ ਓਥੇ ਹੀ ਮੌਤ ਹੋ ਜਾਂਦੀ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *