ਅੱਜ ਕੱਲ ਦੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜੋ ਕਿ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਸ ਸਬੰਧੀ ਹੈ ਇੱਕ ਹੀ ਘਰ ਵਿਚ ਰਹਿ ਰਿਹਾ ਸੀ ਪਤੀ ਦੋ ਪਤਨੀਆਂ ਦੇ ਨਾਲ ਦੋਨਾਂ ਪਤਨੀਆਂ ਨੇ ਕੀਤਾ ਅਜਿਹਾ ਕਾਂਡ ਪਤੀ ਦੀ ਮੌ ਤ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਦੌਰ ਵਿਚ ਇਕ ਪਤਨੀ ਨੂੰ ਜਦੋਂ ਪਤਾ ਚਲਦਾ ਹੈ ਕਿ ਉਸ ਦੇ ਪਤੀ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਚੱਲਦਾ ਹੈ ਜਾਂ ਫਿਰ ਉਸ ਦਾ ਪਤੀ ਕਿਸੇ ਹੋਰ ਕੁੜੀ ਨਾਲ ਫੋਨ ਤੇ ਗੱਲ ਕਰਦਾ ਹੈ ਤਾਂ ਉਹ ਆਪਣੇ ਪਤੀ ਨੂੰ ਜਾਨ ਤੋਂ ਮਾਰਨ ਦੀ ਸੋਚ ਲੈਂਦੀ ਹੈ ਛੋਟੇ ਲਾਲ ਉਤਰ ਪ੍ਰਦੇਸ਼ ਵਿਚ ਰਹਿਣ ਵਾਲਾ ਹੈ
ਇਹ ਹੈ ਮਿਹਨਤ ਤੇ ਮਜ਼ਦੂਰੀ ਕਰਨ ਵਾਲਾ ਹੈ ਇਹ ਆਪਣੇ ਬੁੱਢੇ ਮਾਂ-ਬਾਪ ਨਾਲ ਉਤਰਪਰਦੇਸ਼ ਵਿਚ ਰਹਿੰਦਾ ਹੈ ਵਿਆਹ ਦੀ ਇੱਛਾ ਨੂੰ ਲੈ ਕੇ ਬਿਹਾਰ ਵਿੱਚ ਚਲਾ ਜਾਂਦਾ ਹੈ ਬਿਹਾਰ ਦੇ ਰਹਿਣ ਵਾਲੇ ਇੱਕ ਸੀਮਾ ਨਾਮ ਦੀ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ ਵਿਆਹ ਦਾ ਇਕ ਸਾਲ ਤੱਕ ਜਿੰਦਗੀ ਬਹੁਤ ਵਧੀਆ ਹੈ ਇਕ ਸਾਲ ਬਾਅਦ ਇਹਨਾਂ ਦੇ ਘਰ ਤੰਗੀ ਬਹੁਤ ਜ਼ਿਆਦਾ ਆ ਜਾਂਦੀ ਹੈ ਛੋਟੇ ਲਾਲ ਦਾ ਸਾਰਾ ਕੰਮ ਬੰਦ ਹੋ ਜਾਂਦਾ ਹੈ ਉਨ੍ਹਾਂ ਕੋਲ ਖਾਣ ਲਈ ਵੀ ਕੁਝ ਨਹੀਂ ਰਹਿੰਦਾ ਹੈ ਜ਼ਿਆਦਾ ਖਰਾਬ ਹੋ ਜਾਂਦੇ ਹਨ ਛੋਟੇ ਲਾਲ ਦੀ ਪਤਨੀ ਸੀਮਾ ਉਸਨੂੰ ਕਹਿੰਦੀ ਹੈ ਕੀ ਤੁਸੀਂ ਸਾਰਾ ਸਮਾਨ ਲੈ ਕੇ ਮੇਰੇ ਪਿੰਡ ਬਿਹਾਰ ਵਿਚ ਚੱਲੋ ਆਪਾਂ ਦੋਵੇਂ ਮੇਰੇ ਪਿੰਡ ਵਿੱਚ ਰਹਾਂਗੇ ਵਿਹਾਰ ਵਿਚ ਆਪਣਾ ਖ਼ੁਦ ਦਾ ਘਰ ਓਥੇ ਆਪਾਂ ਨੂੰ ਕਿਰਾਇਆ ਵੀ
ਨਹੀਂ ਦੇਣਾ ਪਵੇਗਾ ਅਸੀਂ ਉਥੇ ਆਰਾਮ ਨਾਲ ਰਹਿ ਸਕਦੇ ਹੈ ਜਦੋਂ ਤੁਹਾਡੇ ਕੋਲ ਬਹੁਤ ਸਾਰੇ ਪੈਸੇ ਆ ਗਏ ਤਾਂ ਅਸੀਂ ਉਤਰਪਰਦੇਸ ਚਲੇ ਜਾਵਾਂਗੇ ਜਦ ਤਕ ਤੁਸੀਂ ਬਹੁਤ ਸਾਰੇ ਪੈਸੇ ਇਕੱਠੇ ਕਰ ਲਓ ਛੋਟੇ ਲਾਲ ਸੀਮਾ ਦੀ ਗੱਲ ਮੰਨ ਕੇ ਬਿਹਾਰ ਉਸ ਦੇ ਘਰੇ ਚਲਿਆ ਜਾਂਦਾ ਹੈ ਸੀਮਾ ਨਾਮ ਦੀ ਕੁੜੀ ਦੀ ਪਰਵਾਰ ਵਿੱਚ ਉਸ ਦੀ ਇੱਕ ਛੋਟੀ ਭੈਣ ਵੀ ਸੀ ਜਿਸ ਦੀ ਉਮਰ 25 ਸਾਲ ਸੀ ਤੇ ਸੀਮਤ ਪਰਵਾਰ ਵਿੱਚ ਇਕ ਉਸ ਦੀ ਬੁੱਢੀ ਮਾਂ ਸੀ ਫਿਰ ਛੋਟੇ ਲਾਲ ਸੀਮਾ ਦੇ ਘਰ ਵਿੱਚ ਹੀ ਉਹਨਾਂ ਦੇ ਨਾ ਰਹਿਣ ਲੱਗ ਪੈਂਦਾ ਹੁਣ ਛੋਟੇ ਲਾਲ ਉਨ੍ਹਾਂ ਦੇ ਨਾਲ ਰਹਿਣ ਲੱਗ ਪੈਂਦਾ ਹੈ
ਦੋ ਤਿੰਨ ਮਹੀਨੇ ਹੋ ਜਾਂਦੇ ਹਨ ਜਿੰਦਗੀ ਬਹੁਤ ਵਧੀਆ ਲੱਗ ਪੈਂਦੀ ਹੈ ਫਿਰ ਕੁਝ ਮਹੀਨਿਆਂ ਬਾਅਦ ਛੋਟੇ ਲਾਲ ਦਾ ਦਿਲ ਸੀਮਾ ਦੀ ਛੋਟੀ ਭੈਣ ਬੇਵੀਂ ਦੇਵੀਂ ਉਪਰ ਆ ਜਾਂਦਾ ਜੋ ਕਿ ਰਸਤੇ ਵਿਚ ਛੋਟੇ ਲਾਲ ਦੀ ਸਾਲੀ ਲਗਦੇ ਸੀ ਉਹ ਉਸ ਦੇ ਨਾਲ ਬਹੁਤ ਸਾਰੀਆਂ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਤੇ ਉਸ ਦੇ ਕਰੀਬ ਜਾਣ ਲੱਗ ਪੈਂਦਾ ਫਿਰ ਸਾਲੀ ਦਾ ਦਿਲ ਵੀ ਆਪਣੇ ਜੀਜੇ ਉੱਪਰ ਆ ਜਾਂਦਾ ਦੋਨੋਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ ਕੋਈ ਵੀ ਗੱਲ ਲੋਕ ਦੀ ਨਹੀਂ ਹੁੰਦੀ ਇੱਕ ਦਿਨ ਛੋਟੇ ਲਾਲ ਦੀ ਪਤਨੀ ਸੀਮਾ ਆਪਣੇ ਪਤੀ ਤੇ ਆਪਣੀ ਭੈਣ ਨੂੰ ਰੰਗੇ ਹੱਥ ਫੜ ਲੈਂਦੀ ਹੈ ਫਿਰ ਸੀਮਾ ਆਪਣੇ ਪਤੀ ਨੂੰ ਕਹਿਣ ਲੱਗ ਪੈਂਦੀ ਹੈ ਕੀ ਆਪਾਂ ਕਿਸੇ ਹੋਰ ਜਗ੍ਹਾ ਤੇ ਰਹਿਣ ਲੱਗ ਜਾਂਦਿਆਂ ਉਸ ਦਾ ਪਤੀ ਉਸ ਦੀ ਭੈਣ ਨੂੰ ਬਹੁਤਾ ਪਿਆਰ
ਕਰਨ ਲੱਗ ਜਾਂਦਾ ਹੈ ਓਹ ਉਸਦੀ ਭੈਣ ਨੂੰ ਲੈ ਕੇ ਭੱਜ ਜਾਂਦਾ ਕਿਸੇ ਹੋਰ ਜਗ੍ਹਾ ਤੇ ਰਹਿਣ ਲੱਗ ਪੈਂਦਾ ਇੱਕ ਮਹੀਨੇ ਬਾਅਦ ਸੀਮਾ ਆਪਣੇ ਪਤੀ ਨੂੰ ਫੋਨ ਕਰਦੀ ਹੈ ਕੀ ਤੂੰ ਮੇਰੀ ਭੈਣ ਨੂੰ ਲੈ ਕੇ ਘਰ ਵਾਪਸ ਆ ਜਾ ਤੂੰ ਸਾਨੂੰ ਦੋਨਾਂ ਭੈਣਾਂ ਨੂੰ ਆਪਣੀਆਂ ਪਤਨੀਆਂ ਬਣਾ ਕੇ ਇਕ ਘਰ ਵਿਚ ਰੱਖ ਲੈ ਫਿਰ ਦੋਹਾਂ ਪਤਨੀਆਂ ਵਿੱਚ ਲੜਾਈ ਬਹੁਤ ਹੋਣ ਲੱਗ ਪੈਂਦੀ ਹੈ ਇਨ੍ਹਾਂ ਦੀ ਲੜਾਈ ਨੂੰ ਦੇਖ ਕੇ ਛੋਟੇ ਲਾਲ ਆਤਮ ਹੱਤਿਆ ਕਰ ਲੈਂਦਾ ਹੈ ਇਸ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾਂ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ