ਵਿਦੇਸ਼ ਚ ਆਪਣੀ ਜ਼ਿੰਦਗੀ ਗਾਲ਼ ਲਈ ਮਾਪੇ ਤੇ ਭਰਾਵਾਂ ਲਈ, ਤੇ ਅੱਜ ਉਹ ਕਹਿ ਰਹੇ ਹਨ ਤੂੰ ਕੀਤਾ ਕੀ ਹੈ, ਰੋ-ਰੋ ਬੰਦੇ ਨੇ ਦਸੀ ਸਾਰੀ ਕਹਾਣੀ

Viral Update

ਇਹੋ ਜਿਹੇ ਮਾਂ-ਬਾਪ ਨੂੰ ਕੀ ਕਹੋਗੇ ਜਿਨ੍ਹਾਂ ਦੇ ਵੱਲੋਂ ਆਪਣੇ ਵਿਦੇਸ਼ ਗਏ ਪੁੱਤ ਦੀ ਕਦਰ ਨਹੀਂ ਪਾਈ ਗਈ ਜਿਸ ਵੱਲੋਂ ਲੱਖਾਂ ਰੁਪਏ ਉਨ੍ਹਾਂ ਨੂੰ ਭੇਜਿਆ ਗਿਆ ਜਿਨ੍ਹਾਂ ਭੈਣ-ਭਰਾਵਾਂ ਨੂੰ ਪੜ੍ਹਾ-ਲਿਖਾ ਕੇ ਜਿਨ੍ਹਾਂ ਨੂੰ ਡਾਕਟਰ ਦਾ ਕੱਪੜਾ ਦਿੱਤਾ ਗਿਆ ਜਿਨ੍ਹਾਂ ਦੀ ਉਸ ਨੇ ਵਿਆਹ ਕਰਵਾ ਦਿੱਤੇ ਗਏ ਹੋਣ ਦੀ ਵਜਾ ਕਰਕੇ ਪੂਰੀ ਜ਼ਿੰਮੇਵਾਰੀ ਸੰਭਾਲ ਕੇ ਉਸ ਨੇ ਆਪਣੇ ਖਾਪ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਉਸ ਨੇ ਸਾਰਾ ਕੁਝ ਹੀ ਆਪਣੇ ਭਰਾਵਾਂ ਦੇ ਉੱਤੇ ਲਿਟਾ ਦਿੱਤਾ ਪਰ ਜਦ ਉਸ ਦੀ ਵਾਰੀ ਆਈ ਤਾਂ ਉਸ ਦੇ ਭਰਾਵਾਂ ਦੀ ਵੰਡ ਅਤੇ ਉਸਦੇ ਮਾਪਿਆਂ ਵੱਲੋਂ ਕਿਹਾ ਗਿਆ ਕਿ ਆਖਰਕਾਰ ਤੋਂ ਕੀਤਾ ਗਿਆ ਜਦੋਂ ਇਹ ਗੱਲ ਸੁਣਾਵਾਂ ਦੇ ਦੌਰਾਨ ਆਪਣੇ ਲਈ ਸੁਣੀ ਗਈ ਤਾਂ ਉਸ ਦੀਆਂ ਅੱਖਾਂ ਦੇ ਵਿਚੋਂ ਅੱਥਰੂ ਆ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ

ਕਿ ਮੇਰੇ ਮਾਪਿਆਂ ਦੇ ਵੱਲੋਂ ਮੈਨੂੰ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਲਈ ਮੈਂ ਦਿਨ ਰਾਤ ਇੱਕ ਕਰ ਦਿੱਤੀ ਜਿਨ੍ਹਾਂ ਨੂੰ ਮੈਂ ਸਭ ਕੁਝ ਆਪਣਾਂ ਸਮਝਦਾ ਸੀ ਜਿਨ੍ਹਾਂ ਨੂੰ ਇਹ ਸਾਰਾ ਕੁਝ ਮੈਂ ਆਪਣਾ ਮੰਨ ਬੈਠਾ ਸੀ ਉਹਨਾਂ ਨੇ ਹੀ ਮੇਰੇ ਨਾਲ ਏਨਾ ਵੱਡਾ ਧੱਕਾ ਕਰ ਦਿੱਤਾ ਮੈਂ ਆਖਰਕਾਰ ਚੀਜ਼ ਨੂੰ ਕਿਸ ਤਰੀਕੇ ਨਾਲ ਸਾਈਨ ਕਰ ਲਵਾਂ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਵਿਦੇਸ਼ ਦੀ ਧਰਤੀ ਦੇ ਵਿਚ 21 ਸਾਲ ਹੋ ਗਏ ਹਨ ਮੈਂ ਏਥੇ ਕੰਮ ਕਰਦਾ ਹੈ ਇੰਨਾ ਕੁਝ ਦੇ ਚੁੱਕੀਆਂ ਹਨ ਕਿ ਮੈਂ ਆਪਣੀ ਜ਼ਿੰਦਗੀ ਦੇ ਸ਼ੌਂਕ ਪੂਰੇ ਨਹੀਂ ਕੀਤੇ ਹਨ ਮੈਂ ਹਮੇਸ਼ਾ ਆਪਣੇ ਪਰਿਵਾਰ ਬਾਰੇ ਹੀ ਸੋਚਿਆ ਹੈ ਪਰ ਮੈਨੂੰ ਅੱਜ ਇਹ ਗੱਲਾਂ ਸੁਣ ਰਹੀਆਂ ਹਨ ਕਿ ਆਖਿਰ ਸਾਡੇ ਲਈ ਕੀਤਾ ਹੀ ਕੀ ਹੈ 21 ਸਾਲ ਕੈਨੇਡਾ ਦੇ ਵਿਚ ਲਾਉਣ ਤੋਂ ਬਾਅਦ ਜਦੋਂ ਉਹ ਪੱਕਾ ਹੋ ਗਿਆ ਅਤੇ ਆਪਣੇ ਪਿੰਡ ਚਲਾ ਗਿਆ ਉਥੇ ਜਾ ਕੇ ਜਦੋਂ ਰਹਿਣਾ ਸ਼ੁਰੂ ਕਰਦਾ ਹੈ ਤਾਂ ਉੱਥੇ ਸਾਰਿਆਂ ਵੱਲੋ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਆਖ਼ਰਕਾਰ ਤੁਹਾਡੇ ਲਈ ਕੀ ਕੀਤਾ ਕੀ ਹੈ

ਜਿਸ ਭਰਾ ਨੂੰ ਮੈਂ ਪੜ੍ਹਾ-ਲਿਖਾ ਕੇ ਇਕ ਡਾਕਟਰ ਬਣਾ ਦਿੱਤਾ ਜਿਨ੍ਹਾਂ ਭੈਣਾਂ ਨੂੰ ਮੈਂ ਵਿਆਹ ਕੇ ਇੱਕ ਚੰਗੇ ਘਰੇ ਭੇਜਿਆ ਜਿਨ੍ਹਾਂ ਨੂੰ ਹਰ ਇੱਕ ਚੀਜ਼ ਦਿੱਤੀ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਅੱਜ ਮੈਨੂੰ ਕਹਿ ਰਹੇ ਹਨ ਕਿ ਆਖ਼ਰ ਕਾਰਣ ਕੀ ਹੈ ਇਸ ਨੌਜਵਾਨ ਨੇ ਸਾਰਿਆਂ ਨੂੰ ਹੀ ਭਾਵੁਕ ਕਰ ਦਿੱਤਾ ਹੈ ਸੋਸ਼ਲ ਮੀਡੀਆ ਉੱਤੇ ਬਿਠਾਇਆ ਤੇ ਯੋਗ ਦੀਆ ਗੱਲਾ ਨੂੰ ਸੁਣ ਕੇ ਬਹੁਤ ਜ਼ਿਆਦਾ ਦੁਖੀ ਹਨ ਇਥੋਂ ਪਤਾ ਲਗਦਾ ਹੈ ਕਿ ਸਾਡੇ ਚਾਹੇ ਆਪਣੇ ਜਿੰਨੇ ਮਰਜ਼ੀ ਹੁਣ ਸਾਰੇ ਹੀ ਮਤਲਬੀ ਹੁੰਦੇ ਹਨ ਜਦੋਂ ਕਿਸੇ ਨੂੰ ਕਿਸੇ ਤੱਕ ਮਤਲਬ ਹੁੰਦਾ ਹੈ ਤਾਂ ਉਨ੍ਹਾਂ ਦੇ ਵੱਲੋਂ ਆਪਣਾ ਮਤਲਬ ਬਹੁਤ ਚੰਗੇ ਤਰੀਕੇ ਨਾਲ ਕੱਢ ਲਿਆ ਜਾਂਦਾ ਹੈ ਜਦੋਂ ਦਾ ਮਤਲਬ ਹੈ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਆਖ਼ਰਕਾਰ ਤੁਹਾਡੇ ਲਈ ਕੀਤਾ ਕੀ ਹੈ ਕਿ ਬਹੁਤ ਜ਼ਿਆਦਾ ਭਾਵੁਕ ਕਰ ਦੇਣ ਵਾਲੀ ਵੀਡੀਓ ਜਿਸ ਨੇ ਸਾਰਿਆਂ ਨੂੰ ਹੀ ਰਵਾ ਕੇ ਰੱਖ ਦਿੱਤਾ ਹੈ ਇਸੇ ਤਰ੍ਹਾਂ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੀਡੀਓ ਨੇ ਵੀ ਸਭ ਨੂੰ ਰਵਾ ਕੇ ਰੱਖ ਦਿੱਤਾ ਹੈ ਜਿਸ ਦੇਵੇ ਜਿਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਆਪਣੇ ਹੀ ਮੇਰੇ ਨਾਲ ਇਹ ਸਬ ਕਰ ਰਹੇ ਹਨ ਬਹੁਤ ਜ਼ਿਆਦਾ ਭਾਵੁਕ ਵਾਲੀ ਵੀਡੀਉ ਇੱਕ ਵਾਰ ਫਿਰ ਅਸੀਂ ਜ਼ਰੂਰ ਦੇਖਿਓ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *