ਰੇਲ ਦੀ ਪਟੜੀ ਤੇ ਅਟਕ ਗਿਆ ਪੈਰ ਦੂਜੇ ਪਾਸੇ ਆ ਗਈ ਰੇਲ ਵੀਡੀਓ ਵਾਇਰਲ

Viral Update

ਲੋਕ ਇੰਨੇ ਜ਼ਿਆਦਾ ਬੇਪਰਵਾਹ ਹਨ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜੇਕਰ ਉਹ ਇਸ ਤਰ੍ਹਾਂ ਦੇ ਕੰਮ ਕਰਨਗੇ ਤਾਨਾਂ ਦੀ ਮੌਤ ਹੋ ਸਕਦੀ ਹੈ ਉਹ ਅਪਾਹਿਜ ਹੋ ਸਕਦੇ ਨੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਟੁੱਟ ਸਕਦੀਆਂ ਹਨ ਇਹ ਅਸੀਂ ਤੁਹਾਨੂੰ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੱਕ ਵਿਅਕਤੀ ਦੇ ਵੱਲੋਂ ਇਹੋ ਜਿਹਾ ਕਾਰਨਾਮਾ ਕਰ ਦਿੱਤਾ ਗਿਆ ਜੋ ਕਿ ਬੜਾ ਹੈਰਾਨ ਕਰ ਦੇਣ ਵਾਲਾ ਸੀ ਇੱਕ ਵਿਅਕਤੀ ਦੇ ਵੱਲੋਂ ਇਹੋ ਜਿਹੀ ਬੇਸਮਝੀ ਵਾਲੀ ਗੱਲ ਕਰ ਦਿੱਤੀ ਗਈ ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ

ਅਤੇ ਜੇਕਰ ਉਥੇ ਫੌਜੀ ਵਿਅਕਤੀ ਮੌਜੂਦ ਨਾ ਹੁੰਦਾ ਤਾਂ ਸ਼ਾਇਦ ਇਸ ਵਿਅਕਤੀ ਦੀਆਂ ਦੋਨੋਂ ਲਤਾ ਅਜ ਕੱਟੀਆਂ ਜਾਣੀਆਂ ਸੀ ਹੋ ਸਕਦਾ ਸ਼ਾਇਦ ਅੱਜ ਇਸ ਦੀ ਜਾਨ ਵੀ ਚਲੀ ਜਾਂਦੀ ਹੈ ਇਹ ਅਸੀਂ ਦੋਸਤੋ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਸ ਵਿਅਕਤੀ ਦੇ ਵੱਲੋਂ ਇਹੋ ਜਿਹੀ ਘਟੀਆ ਕਰਤੂਤ ਕਰ ਦਿੱਤੀ ਗਈ ਹੈ ਬੇਸਮਝੀ ਵਾਲੀ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਇਸ ਨੂੰ ਲਾਹਨਤਾਂ ਪਾਉਣਗੇ ਇਕ ਚੱਲਦੀ ਹੋਈ ਟ੍ਰੇਨ ਜਿਸ ਦੀ ਰਫ਼ਤਾਰ ਤਕਰੀਬਨ ਤੀਹ ਤੋਂ ਚਾਲੀ ਦੇ ਤਕਰੀਬਨ ਹੋਵੇਗੀ ਅਤੇ ਵਿਅਕਤੀ ਭੱਜਿਆ ਭੱਜਿਆ ਆਉਂਦਾ ਹੈ

ਅਤੇ ਰੇਲ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਖ਼ੁਦ ਸੋਚ ਲਵੋ ਜਦੋਂ ਰੇਲ ਦੀ ਇੰਨੀ ਜ਼ਿਆਦਾ ਗਤੀ ਹੋਵੇਗੀ ਤਾਂ ਵਿਅਕਤੀ ਰੇਲ ਉੱਤੇ ਕਦੇ ਵੀ ਨਹੀਂ ਚੜ੍ਹ ਸਕਦਾ ਸੀ ਸਗੋਂ ਜਦੋਂ ਇਸ ਨੇ ਚਡ਼੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਅੜ੍ਹਕ ਜਾਂਦਾ ਹੈ ਜਿਸ ਤੋਂ ਬਾਅਦ ਇਹ ਰੇਲ ਦੇ ਸਾਈਟ ਤੇ ਫਸ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਫ਼ੌਜੀ ਖੜ੍ਹਾ ਹੁੰਦਾ ਹੈ ਤੇ ਸਾਡੇ ਦੇਸ਼ ਦੇ ਨੌਜਵਾਨ ਦੇ ਵੱਲੋਂ ਉਸ ਨੂੰ ਬੜੀ ਮੁਸ਼ਕਲ ਨਾਲ ਬਚਾ ਲਿਆ ਜਾਂਦਾ ਹੈ ਪਰ ਬੜਾ ਖ਼ੁਸਕਿਸਮਤ ਸੀ

ਜਿਸ ਵਜ੍ਹਾ ਕਰਕੇ ਇਸ ਦੀ ਜਾਨ ਬਚ ਗਈ ਜੇਕਰ ਉੱਥੇ ਮੌਕੇ ਤੇ ਫੌਜੀ ਨਾ ਖੜ੍ਹਾ ਹੁੰਦਾ ਤਾਂ ਸ਼ਾਇਦ ਉਸ ਦੀਆਂ ਦੋਨੋਂ ਲੱਤਾਂ ਚ ਟੁੱਟ ਜਾਣੀਆਂ ਸੀ ਆਖਿਰਕਾਰ ਇਹੋ ਜਿਹੇ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕਿ ਆਖਰਕਾਰ ਉਹ ਕਰ ਕੀ ਰਹੇ ਹਨ ਜੇਕਰ ਉਨ੍ਹਾਂ ਨੇ ਕਿਤੇ ਜਾਣਾ ਹੈ ਤਾਂ ਟਰੇਨ ਰੁਕ ਜਾਵੇਗੀ ਜੇਕਰ ਉਹ ਪੰਜ ਮਿੰਟ ਵੇਟ ਨਹੀਂ ਕਰ ਸਕਦੇ ਤਾਂ ਇਸ ਤੋਂ ਵੱਡੇ ਬੇਵਕੂਫ਼ ਦੁਨੀਆ ਚ ਕੁਝ ਵੀ ਨਹੀਂ ਹੋ ਸਕਦੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *