ਸਰਕਾਰੀ ਰਾਸ਼ਨ ਦੀ ਦਾਲ ਦੇ ਪੈਕੇਟ ‘ਚ ਨਿਕਲਿਆ ਮਰਿਆ ਹੋਇਆ ਚੂਹਾ ,ਗ਼ਰੀਬਾਂ ਦੇ ਨਾਲ ਹਰ ਪਾਸੇ ਧੱਕਾ

Viral Update

ਸਰਕਾਰ ਦੇ ਦੁਆਰਾ ਸਾਰੇ ਗ਼ਰੀਬ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਗ਼ਰੀਬ ਲੋਕ ਉਸ ਰਾਸ਼ਨ ਨੂੰ ਸਰਕਾਰ ਤੋਂ ਲੈਂਦੇ ਹਨ ਹਰ ਇੱਕ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਹੁੰਦਾ ਹੈ ਹਰ ਇੱਕ ਗ਼ਰੀਬ ਪਰਿਵਾਰ ਨੂੰ ਉਮੀਦ ਹੁੰਦੀ ਹੈ ਕਿ ਸਰਕਾਰ ਦੇ ਵੱਲੋਂ ਸਾਨੂੰ ਬਹੁਤ ਹੀ ਚੰਗਾ ਤੇ ਸਹੀ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਜਿੰਨਾ ਬੀ ਸਾਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਹ ਉੱਚ ਕੁਆਲਿਟੀ ਦਾ ਹੁੰਦਾ ਹੈ ਪਰ ਕਿਤੇ ਨਾ ਕਿਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਦੇ ਬੋਲੇ ਕਈ ਵਾਰ ਗ਼ਰੀਬ ਲੋਕਾਂ ਨੂੰ ਇਹੋ ਜਿਹਾ ਰਾਸ਼ਨ ਭੇਜ ਦਿੱਤਾ ਜਾਂਦਾ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ

ਜੇਕਰ ਸਰਕਾਰ ਨੇ ਰਾਸ਼ਨ ਦੇਣਾ ਹੀ ਹੈ ਤਾਂ ਉਸ ਨੂੰ ਚੰਗੇ ਤਰੀਕੇ ਨਾਲ ਦੇਵੇ ਜਾਂ ਫਿਰ ਗ਼ਰੀਬ ਲੋਕਾਂ ਨੂੰ ਰਾਸ਼ਨ ਦੇਣਾ ਹੀ ਬੰਦ ਕਰ ਦੇਵੇ ਗ਼ਰੀਬ ਲੋਕ ਜੋ ਸਰਕਾਰ ਦੇ ਵੱਲੋਂ ਰਾਸ਼ਨ ਮਿਲਦਾ ਹੈ ਉਸ ਨੂੰ ਆਪਣੇ ਘਰ ਪਕਾਉਂਦੇ ਹਨ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ ਇਸ ਦੁਨੀਆਂ ਦੇ ਵਿੱਚ ਹਰ ਕੋਈ ਅਮੀਰ ਨਹੀਂ ਹੁੰਦਾ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਘਰ ਪਰਿਵਾਰ ਇਸ ਰਾਸ਼ਨ ਦੀ ਵਜ੍ਹਾ ਕਰਕੇ ਚਾਹੁੰਦਾ ਹੈ ਪਰ ਜਦੋਂ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਸ ਦਾ ਸਾਰੀ ਦੁਨੀਆਂ ਚ ਇਕ ਬੁਰਾ ਮੈਸੇਜ ਜਾਂਦਾ ਹੈ

ਕਿ ਆਖ਼ਿਰਕਾਰ ਕਿਸ ਤਰੀਕੇ ਦਾ ਇਲਾਜ ਸਰਕਾਰ ਗ਼ਰੀਬ ਲੋਕਾਂ ਨੂੰ ਦੇ ਰਹੀ ਹੈ ਇਕ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ ਇਹ ਕੋਈ ਆਮ ਗੱਲ ਨਹੀਂ ਹੈ ਅਤੇ ਨਾ ਹੀ ਇਸ ਗੱਲ ਨੂੰ ਕਦੇ ਲੁਕੋਇਆ ਜਾ ਸਕਦਾ ਹੈ ਇਕ ਵਿਅਕਤੀ ਦੇ ਵੱਲੋਂ ਜਿਵੇਂ ਹੀ ਰਾਸ਼ਨ ਦੀ ਇਕ ਅਦਾਲ ਦੇ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਰਾਸ਼ਨ ਦੇ ਪੈਕੇਟ ਦੇ ਵਿੱਚ ਇੱਕ ਮਰਿਆ ਹੋਇਆ ਚੂਹਾ ਪਾਇਆ ਗਿਆ ਹੁਣ ਤੁਸੀਂ ਹਿਸਾਬ ਸਕਦੇ ਹੋ ਕਿ ਇਸ ਚੂਹੇ ਦੀ ਵਜ੍ਹਾ ਕਰਕੇ ਇਸ ਪਰਿਵਾਰ ਨੂੰ ਇਕ ਬਹੁਤ ਵੱਡੀ ਬੀਮਾਰੀ ਦਾ ਸ਼ਿਕਾਰ ਹੋਣਾ ਪੈ ਸਕਦਾ ਸੀ ਜੇਕਰ ਇਸ ਦਾਲ ਨੂੰ ਇਹ ਬਣਾ ਕੇ ਖਾ ਲੈਂਦੇ ਤਾਂ ਸ਼ਾਇਦ ਇਨ੍ਹਾਂ ਨੂੰ ਬਿਮਾਰੀ ਲੱਗ ਸਕਦੀ ਸੀ

ਕੁਝ ਵੀ ਹੋ ਸਕਦਾ ਸੀ ਪਰ ਸਰਕਾਰ ਨੂੰ ਇਨ੍ਹਾਂ ਚੀਜ਼ਾਂ ਨੂੰ ਅਣਗਹਿਲੀ ਵਰਤ ਰਹੇ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਾਡਾ ਦੇਸ਼ ਸਾਡੇ ਨਾਗਰਿਕ ਸਾਡੇ ਲਈ ਉਨੇ ਹੀ ਜ਼ਿਆਦਾ ਜ਼ਰੂਰੀ ਹਨ ਜਿੰਨੇ ਕਿ ਉਨ੍ਹਾਂ ਦੀ ਇਕ ਇਕ ਵੋਟ ਜਦੋਂ ਵੋਟਾਂ ਲੈਣ ਜਾਣਾ ਹੈ ਤਾਂ ਉਸ ਵੇਲੇ ਲੋਕਾਂ ਦੀਆਂ ਮਿੰਨਤਾਂ ਕੀਤੀਆਂ ਜਾਂਦੀਆਂ ਹਨ ਪਰ ਬਾਅਦ ਵਿੱਚ ਉਨ੍ਹਾਂ ਦਾ ਹਾਲ ਵੀ ਨਹੀਂ ਪੁੱਛਿਆ ਜਾਂਦਾ ਆਖਿਰ ਕਿਸ ਤਰ੍ਹਾਂ ਦੀ ਸਰਕਾਰ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਰਾਸ਼ਨ ਵੰਡਿਆ ਗਿਆ ਜਾ ਫਿਰ ਜਿੱਥੋਂ ਇਹ ਪੈਕਿੰਗ ਹੋ ਕੇ ਆਇਆ ਉਨ੍ਹਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਪਤਾ ਲੱਗ ਸਕੇ ਕਿ ਆਖਿਰਕਾਰ ਗ਼ਲਤ ਕਰਨ ਦਾ ਨਤੀਜਾ ਕੀ ਹੁੰਦਾ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *