ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਹੁਣ ਤਾਂ ਜੇਕਰ ਲਾੜਾ ਆਪਣੀ ਘਰਵਾਲੀ ਨੂੰ ਵਿਆਹੁਣ ਵਾਸਤੇ ਜਾਂਦਾ ਹੈ ਤਾ ਅਜ ਕੱਲ ਕਈ ਤਰ੍ਹਾਂ ਦੇ ਤਰੀਕੇ ਦੇ ਨਾਲ ਵਿਆਹੁਣ ਵਾਸੀ ਜਾਇਆ ਜਾਂਦਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਮੁੰਡੇ ਅਜਿਹੇ ਹਨ ਜਿਨ੍ਹਾਂ ਦੇ ਵੱਲੋਂ ਆਪਣੀ ਬਰਾਤ ਨੂੰ ਟਰੈਕਟਰ ਦੇ ਵਿੱਚ ਲਿਜਾਇਆ ਜਾਂਦਾ ਹੈ ਕਈ ਮੁੰਡੇ ਤੁਹਾਨੂੰ ਅਜਿਹੇ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਦੇ ਵੱਲੋਂ ਬੁਲਟ ਦੇ ਉੱਤੇ ਆਪਣੀ ਘਰਵਾਲੀ ਨੂੰ ਵਿਆਹ ਕੇ ਲਿਆਇਆ ਜਾਂਦਾ ਹੈ ਅਤੇ ਬਹੁਤ ਸਾਰੇ ਅਜਿਹੇ ਕੇਸ ਵੀ ਦੇਖਣ ਨੂੰ ਮਿਲੇ ਹਨ ਕਿ ਕਈ ਤਾਂ ਆਪਣੀ ਘਰਵਾਲੀ ਨੂੰ ਸਾਈਕਲ ਦੇ ਉੱਤੇ ਹੀ ਵਿਆਹ ਕੇ ਲੈ ਆਉਂਦੇ ਹਨ ਇਸ ਤਰ੍ਹਾਂ ਦੀਆਂ ਖ਼ਬਰਾਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਆਉਂਦੀਆਂ ਰਹਿੰਦੀਆਂ ਹਨ
ਪਰ ਇੱਕ ਅੱਜ ਬਹੁਤੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਲਾੜੇ ਦੇ ਵੱਲੋਂ ਆਪਣੀ ਬਰਾਤ ਨੂੰ ਜੇ ਸੀ ਬੀ ਦੇ ਵਿਚ ਬੈਠ ਕੇ ਲਿਜਾਇਆ ਗਿਆ ਕਿਉਂਕਿ ਬਰਫਬਾਰੀ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਕੁਝ ਇਲਾਕੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਬਰਫ਼ਬਾਰੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਰਸਤੇ ਸਾਰੇ ਬਲੋਕ ਹੋ ਜਾਂਦੇ ਹਨ ਜਿਸ ਵਜ੍ਹਾ ਕਰਕੇ ਗੱਡੀਆਂ ਤੇ ਸਫਰ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜੇ ਸੀ ਬੀ ਮਸ਼ੀਨ ਜੋ ਕਿ ਰਸਤੇ ਨੂੰ ਸਾਫ ਕਰਦੀ ਹੋਈ ਲਾੜੇ ਨੂੰ ਉਸਦੀ ਮੰਜ਼ਿਲ ਤਕ ਪਹੁੰਚਾਉਣ ਲਈ
ਬਹੁਤ ਜ਼ਿਆਦਾ ਆਸਾਨ ਤਰੀਕਾ ਹੈ ਇਸ ਲਈ ਘਰਵਾਲੇ ਦੇ ਵੱਲੋਂ ਆਪਣੀ ਘਰਵਾਲੀ ਨੂੰ ਲਿਆਉਣ ਦੇ ਲਈ ਜੇ ਸੀ ਬੀ ਮੰਗਵਾ ਕੇ ਉਸ ਵਿਚ ਬਰਫ ਨੂੰ ਸਾਈਡ ਤੇ ਕਰ ਕੇ ਰਸਤਾ ਸਾਫ ਕਰਦੇ ਹੋਏ ਆਪਣੀ ਮੰਜ਼ਿਲ ਤਕ ਪਹੁੰਚਾਇਆ ਗਿਆ ਅਤੇ ਇਸ ਵਿੱਚ ਕੋਈ ਬੜੀ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਬਰਫਬਾਰੀ ਦੀ ਵਜ੍ਹਾ ਕਰਕੇ ਰਸਤੇ ਬਲੌਕ ਹੋ ਜਾਂਦੇ ਹਨ ਗੱਡੀਆਂ ਉੱਥੇ ਨਹੀਂ ਜਾ ਸਕਦੀਆਂ ਜਿਸ ਵਜ੍ਹਾ ਕਰਕੇ ਵਿਆਹ ਵਾਲੀ ਤਾਰੀਕ ਅਤੇ ਵਿਆਹ ਵਾਲੀ ਜਗ੍ਹਾ ਤੇ ਪਹੁੰਚਣਾ ਜ਼ਰੂਰੀ ਹੈ ਇਸ ਲਈ ਜੇ ਸੀ ਬੀ ਦਾ ਯੂਜ਼ ਕੀਤਾ ਗਿਆ ਜੇਸੀਬੀ ਲਗਾ ਕੇ ਲਾੜਾ ਉਸ ਜੇ ਸੀ ਬੀ ਵਿਚ ਬੈਠ ਕੇ ਗਿਆ ਅਤੇ ਆਪਣੀ ਲਾੜੀ ਨੂੰ ਵਿਆਹ ਕੇ ਲੈ ਕੇ ਆਇਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਸ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ