ਪੰਜਾਬ ਦੀ ਇਹ ਕੁੜੀ ਆਖ਼ਿਰ ਪੰਜਾਬ ਪੁਲੀਸ ਨਾਲ ਐਵੇਂ ਕਿਉਂ ਬੋਲ ਰਹੀ ਹੈ,ਵੀਡੀਓ ਹੋਈ ਵਾਇਰਲ

Viral Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ ਕਿ ਆਖਿਰਕਾਰ ਜਲੰਧਰ ਦੇ ਵਿੱਚ ਜਦੋਂ ਭਗਵੰਤ ਮਾਨ ਪਹੁੰਚਦੇ ਹਨ ਤਾਂ ਇਸੇ ਦੌਰਾਨ ਇਕ ਔਰਤ ਵੱਲੋਂ ਪੁਲੀਸ ਵਾਲਿਆਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਉਸ ਔਰਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਨੂੰ ਅੱਗੇ ਜਾਣ ਦਿੱਤਾ ਜਾਵੇ ਪਰ ਪੁਲੀਸ ਵਾਲਿਆਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ

ਇਸ ਔਰਤ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਆਖਿਰਕਾਰ ਭਗਵੰਤ ਮਾਨ ਨੂੰ ਮੇਰੇ ਤੋਂ ਕੀ ਡਰ ਪੈ ਗਿਆ ਅਤੇ ਜੇਕਰ ਮੈਂ ਭਗਵੰਤ ਮਾਨ ਨੂੰ ਘੇਰ ਨਾ ਹੋਵੇ ਤਾਂ ਕੱਲਾ ਜਲੰਧਰ ਹੀ ਨਹੀਂ ਹੈ ਪੂਰਾ ਪੰਜਾਬ ਪਿਆ ਭਗਵੰਤ ਮਾਨ ਨੂੰ ਕਿਤੇ ਵੀ ਘੇਰ ਸਕਦੀਆਂ ਪੁਲੀਸ ਕਰਮਚਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਆਖਰ ਤੁਸੀਂ ਸ਼ਾਂਤੀ ਦੇ ਨਾਲ ਗੱਲਬਾਤ ਕਰੋ ਕਿਉਂ ਇਸ ਤਰ੍ਹਾਂ ਹਾਈਪਰ ਹੋ ਰਹੇ ਹੋ ਤਾਂ ਸ਼ੋਰ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਤੁਸੀਂ ਮੈਨੂੰ ਜਾਣ ਕਿਉਂ ਨਹੀਂ ਦੇ ਰਹੇ ਹੋ ਮੈਨੂੰ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਮੇਰਾ ਕਸੂਰ ਕੀ ਹੈ

ਤੁਸੀਂ ਮੈਨੂੰ ਅੱਗੇ ਜਾਣ ਵਾਸਤੇ ਇਸ ਤਰੀਕੇ ਨਾਲ ਕਿਉਂ ਰੋਕ ਰਹੇ ਹੋ ਇਸ ਔਰਤ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਿਰਕਾਰ ਏ ਉਰਫ ਕੋਨਿਆਂ ਤੇ ਪੁਲੀਸ ਕਰਮਚਾਰੀਆਂ ਦੇ ਨਾਲ ਇਸ ਤਰੀਕੇ ਦੇ ਨਾਲ ਗੱਲਬਾਤ ਕਿਉਂ ਕਰ ਰਹੀ ਹੈ ਅਤੇ ਪੁਲਸ ਕਰਮਚਾਰੀਆਂ ਨੂੰ ਉਸ ਨੂੰ ਅੱਗੇ ਜਾਣ ਦੇ ਲਈ ਇਸ ਲਈ ਰੋਕਿਆ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਜਲੰਧਰ ਵਿਚ ਕਿਸੇ ਮੀਟਿੰਗ ਵਿਚ ਆਏ ਹੋਣਗੇ ਅਤੇ ਇਸ ਔਰਤ ਦੇ ਵੱਲੋਂ ਕਿਹਾ ਗਿਆ ਕਿ ਆਖਿਰਕਾਰ ਭਗਵੰਤ ਮਾਨ ਨੂੰ ਮੇਰੇ ਤੋਂ ਅਜਿਹਾ ਕੀ ਖਤਰਾ ਹੋ ਗਿਆ

ਇਸ ਲਈ ਤੁਸੀਂ ਮੈਨੂੰ ਰੋਕੋ ਨਾ ਮੈਨੂੰ ਅੱਗੇ ਜਾਣ ਦਵੋ ਪਰ ਮਾਮਲਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ ਕਿ ਆਖ਼ਿਰਕਾਰ ਪੂਰਾ ਮਾਮਲਾ ਕੀ ਹੈ ਪੁਲੀਸ ਕਰਮਚਾਰੀਆਂ ਅਤੇ ਸੰਮੇਲਨ ਦੇ ਵਿਚਕਾਰ ਕਾਫੀ ਬਹਿਸਬਾਜ਼ੀ ਹੁੰਦੀ ਹੈ ਅਤੇ ਇਸ ਮਹਿਲਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਵੀਡੀਓ ਵੀ ਰਿਕਾਰਡ ਕਰ ਰਹੀਆਂ ਅਤੇ ਮੈਂ ਇਸ ਵੀਡੀਓ ਨੂੰ ਸੋਸ਼ਲ ਮੀਡੀਅਾ ਵਿੱਚ ਪਾ ਕੇ ਲੋਕਾਂ ਨੂੰ ਜ਼ਰੂਰ ਲਿਖਾਵਾਂਗੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ

Leave a Reply

Your email address will not be published. Required fields are marked *