ਦੋਸਤੋ ਜਦੋਂ ਵੀ ਤੁਸੀਂ ਕਿਸੇ ਚੀਜ਼ ਦੀ ਜ਼ਿਆਦਾ ਵਰਤੋਂ ਕਰਨ ਲੱਗ ਜਾਨੇ ਓ ਜਾਂ ਕਿਸੇ ਚੀਜ਼ ਦੀ ਥੋਨੂੰ ਜ਼ਿਆਦਾ ਆਦਤ ਪੈ ਜਾਂਦੀ ਹੈ ਤਾਂ ਤੁਸੀਂ ਉਸ ਦੇ ਆਡਿਕਟ ਆ ਜਾਂਦੇ ਹੋ ਪਰ ਅੱਜ ਅਸੀਂ ਤੁਹਾਨੂੰ ਜਿਸ ਟੌਪਿਕ ਬਾਰੇ ਗੱਲ ਦੱਸਣ ਜਾ ਰਹੇ ਹਾਂ ਜਿਸ ਮੁੱਦੇ ਬਾਰੇ ਗੱਲ ਕਰਨ ਜਾ ਰਿਹਾ ਹੋਵੇ ਸੈਕਸ ਜਿਸ ਨਾਲ ਇੱਕ ਗੋਰੀ ਦੀ ਜ਼ਿੰਦਗੀ ਖ਼ਰਾਬ ਹੋ ਗਈ ਭਾਵੇਂ ਦੇਖਿਆ ਜਾਵੇ ਤਾਂ ਇਸ ਨੂੰ ਕੋਈ ਬਿਮਾਰੀ ਘੋਸ਼ਿਤ ਨਹੀਂ ਕੀਤਾ ਗਿਆ ਹੈ ਪਰ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਇਸ ਦੀ ਬਹੁਤ ਹੀ
ਜ਼ਿਆਦਾ ਲਤ ਲੱਗ ਜਾਂਦੀ ਹੈ ਫਿਰ ਉਨ੍ਹਾਂ ਦੀ ਜ਼ਿੰਦਗੀ ਇਸ ਚੀਜ਼ ਵਿੱਚ ਹੀ ਗੁਜ਼ਰ ਜਾਂਦੀ ਹੈ ਅਤੇ ਸਾਰੀ ਜ਼ਿੰਦਗੀ ਉਹ ਆਹੀ ਕੁਝ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਦੀ ਗੱਲ ਦੱਸਣ ਜਾ ਰਹੇ ਹਨ ਇਹ ਇਕ ਅਜਿਹੀ ਚੀਜ਼ ਹੈ ਜਿਸ ਵਿੱਚ ਇਨਸਾਨ ਅਕਸਰ ਹੀ ਬਰਬਾਦ ਹੀ ਹੁੰਦਾ ਹੈ ਇਸੇ ਤਰ੍ਹਾਂ ਇੰਗਲੈਂਡ ਦੀ ਇਕ ਔਰਤ ਜੋ ਕਿ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਐਡਿਕਟ ਹੋ ਗਈ ਇਸ ਦੀ ਉਮਰ ਸੈਂਤੀ ਸਾਲ ਸੀ ਜੋ ਕਿ ਦਿਨ ਵਿਚ ਪੰਜ ਵਾਰ ਕਰਨ ਤੋਂ ਬਾਅਦ ਵੀ ਕਿਸੇ ਤਰ੍ਹਾਂ
ਦਾ ਇਸ ਨੂੰ ਸਬਰ ਨਹੀਂ ਸੀ ਹਾਲਾਂਕਿ ਇਹ ਤਿੰਨ ਬੱਚਿਆਂ ਦੀ ਮਾਂ ਹੈ ਜਿਸ ਨੂੰ ਇਸ ਚੀਜ਼ ਦਾ ਬਹੁਤ ਹੀ ਵੱਡਾ ਐਡਿਕਟ ਸੀ ਅਜਿਹੀ ਮਜਬੂਰੀ ਸੈਕਸ ਦਾ ਅਜਿਹਾ ਨ ਸ਼ਾ ਜੋ ਕਿ ਇਸ ਨੂੰ ਮਜ਼ਬੂਰ ਕਰਦਾ ਸੀ ਇਹ ਸਭ ਕਰਨ ਦੇ ਲਈ ਅਤੇ ਦਿਹਾੜੀ ਦੇ ਵਿੱਚ ਪੰਜ ਤੋਂ ਵੀ ਜ਼ਿਆਦਾ ਵਾਰ ਕਰਨਾ ਪਸੰਦ ਕਰਦੀ ਸੀ ਦੋ ਹਜਾਰ ਚੌਦਾਂ ਵਿੱਚ ਇਸੇ ਗੱਲ ਨੂੰ ਲੈ ਕੇ ਇਸ ਦੇ ਬੁਆਏਫ੍ਰੈਂਡ ਨੇ ਵੀ ਇਸ ਨੂੰ ਛੱਡ ਦਿੱਤਾ ਕਿਉਂਕਿ ਹਰ ਵੇਲੇ ਇਹ ਇੱਕੋ ਹੀ ਕੰਮ ਕਰਨ ਨੂੰ ਕਹਿੰਦੀ ਰਹਿੰਦੀ ਸੀ ਜਿਸ ਵਜ੍ਹਾ ਕਰਕੇ ਉਸ ਦਾ ਬੁਆਏਫ੍ਰੈਂਡ ਤੰਗ ਪ੍ਰੇਸ਼ਾਨ ਹੋ ਕੇ ਇਸ ਨੂੰ ਛੱਡ ਕੇ ਚਲੇ ਜਾਂਦੇ ਬਾਅਦ ਵਿੱਚ ਗੱਡੀ ਪਟੜੀ ਤੋਂ ਹੇਠਾਂ ਉਤਰ ਜਾਂਦੀ ਹੈ ਫੇਰ ਗੱਡੀ ਦਾ ਖਿਲਾਰਾ ਪੈ ਜਾਂਦਾ ਹੈ ਬਾਕੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ