ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜਕੱਲ੍ਹ ਤਾਂ ਇਕ ਗਰਲਫ੍ਰੈਂਡ ਜਾਂ ਫਿਰ ਇਕ ਪਤਨੀ ਹੋਵੇ ਤਾਂ ਉਹ ਸੰਭਾਲਣੀਆਂ ਬੜੀਆਂ ਮੁਸ਼ਕਿਲ ਹੋ ਜਾਂਦੀਆਂ ਹਨ ਅੱਜਕੱਲ੍ਹ ਦਾ ਸਮਾਂ ਬੜਾ ਦੌਰ ਭਰਿਆ ਹੈ ਬੜੀ ਮੁਸ਼ਕਿਲਾਂ ਭਰਿਆ ਹੈ ਪਰ ਸੋਚੋ ਕੀ ਕਿਸੇ ਵਿਅਕਤੀ ਦੀਆਂ ਸੱਠ ਪਤਨੀਆਂ ਵੀ ਹੋ ਸਕਦੀਆਂ ਹਨ ਆਖਿਰਕਾਰ ਉਹ ਵਿਅਕਤੀ ਉਨ੍ਹਾਂ ਨੂੰ ਕਿਸ ਤਰੀਕੇ ਦੇ ਨਾਲ ਸਾਹਮਣਾ ਹੋਵੇਗਾ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਘਰਵਾਲੀ ਨੂੰ ਸਾਹਮਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਉਥੇ ਹੀ ਜੇਕਰ ਸੱਠ ਘਰਵਾਲੀਆਂ ਹੁਣ ਤੁਹਾਨੂੰ ਨੂੰ
ਕਿਸ ਤਰੀਕੇ ਨਾਲ ਸਾਂਭਿਆ ਜਾਵੇਗਾ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਆਖਰਕਾਰ ਉਹ ਵਿਅਕਤੀ ਕੌਣ ਹੈ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਵਾਂਗੇ ਕਿਉਂਕਿ ਹਰ ਕਿਸੇ ਦੇ ਦਿਮਾਗ ਦੇ ਵਿਚ ਇਹ ਸੋਚ ਜ਼ਰੂਰ ਆਈ ਹੋਵੇਗੀ ਕਿ ਆਖ਼ਿਰਕਾਰ ਉਹ ਵਿਅਕਤੀ ਕਿਸ ਤਰੀਕੇ ਦੇ ਨਾਲ ਆਪਣੀ ਪਤਨੀਆਂ ਨੂੰ ਸੰਭਾਲਦਾ ਹੋਵੇਗਾ ਇਹ ਅਨੋਖਾ ਅਤੇ ਦਿੱਗਜ ਵਿਅਕਤੀ ਕੋਈ ਹੋਰ ਨਹੀਂ ਸਗੋਂ ਕੋਨਿਆਕ ਜਾਤੀ ਦਾ ਵਿਅਕਤੀ ਹੈ ਜੋ ਕਿ ਉੱਥੋਂ ਦਾ ਰਾਜਾ ਹੈ ਇਸ ਦਾ ਨਾਮ ਅੰਗ ਜੱਬੂ ਮਾਨ ਇਹ ਜਗ੍ਹਾ ਭਾਰਤ
ਅਤੇ ਮਿਆਂਮਾਰ ਦੇ ਵਿੱਚ ਮੌਜੂਦ ਜਿੱਥੇ ਦਾ ਰਾਜਾ ਪਚੱਤਰ ਪਿੰਡਾਂ ਦਾ ਇਕਲੌਤਾ ਰਾਜਾ ਹੈ ਅਤੇ ਸਾਰਾ ਭਾਰ ਉਹੀ ਰਾਜਾ ਸਾਂਭਦਾ ਹੈ ਭਾਰਤ ਤੇ ਮਿਆਂਮਾਰ ਹੋਣ ਕਰਕੇ ਅੱਧੇ ਲੋਕ ਮਿਆਂਮਾਰ ਦੇ ਵਿਚ ਰਹਿੰਦੇ ਹਨ ਅਤੇ ਅੱਧੇ ਲੋਕ ਭਾਰਤ ਦੇ ਵਿੱਚ ਰਹਿੰਦੇ ਹਨ ਇਨ੍ਹਾਂ ਦੇ ਵਿੱਚੋਂ ਰਾਜੇ ਦਾ ਪੁੱਤਰ ਮਿਆਂਮਾਰ ਦੀ ਫੌਜ ਵਿਚ ਦਾਖ਼ਲ ਹੈ ਜਿਸ ਦੇ ਚਲਦਿਆਂ ਇਸ ਜਗ੍ਹਾ ਨੂੰ ਭਾਰਤ ਅਤੇ ਮਿਆਂਮਾਰ ਦੀ ਨਾਗਰਿਕਤਾ ਮਿਲੀ ਹੋਈ ਹੈ ਇੰਨਾ ਹੀ ਕਾਫ਼ੀ ਨਹੀਂ ਹੈ ਇੱਥੇ ਦੇ ਲੋਕ ਜੋ ਚਾਹੇ ਉਹ ਕਰ ਸਕਦੇ ਹਨ ਅਤੇ ਬੜੀ ਹੀ ਮਿਲਜੁਲ ਕੇ ਇਹ ਲੋਕ ਰਹਿੰਦੇ
ਹਨ ਉੱਥੇ ਹੀ ਰਾਜਾ ਵੀ ਆਪਣੀਆਂ ਸੱਠ ਪਤਨੀਆਂ ਦੇ ਨਾਲ ਖ਼ੁਸ਼ੀ ਖ਼ੁਸ਼ੀ ਅਤੇ ਮਜ਼ੇ ਮਜ਼ੇ ਨਾਲ ਰਹਿੰਦਾ ਹੈ ਮਿਆਂਮਾਰ ਦੱਖਣੀ ਪੂਰਬੀ ਏਸ਼ੀਆ ਦਾ ਇਕ ਦੇਸ਼ ਹੈ ਮੀਆਂ ਮਾਰਦਾ ਕੁੱਲ ਖੇਤਰ ਛੇ ਲੱਖ ਛਿਅੱਤਰ ਹਜਾਰ ਪੰਜ ਸੌ ਅਠੱਤਰ ਕਿਲੋਮੀਟਰ ਹੈ ਜੋ ਕਿ ਦਰਜੇ ਪੱਖੋਂ ਚਾਲੀ ਵੇਂ ਸਥਾਨ ਤੇ ਆਉਂਦਾ ਹੈ ਇਸ ਦਾ ਜ਼ਿਆਦਾਤਰ ਇਲਾਕਾ ਚੀਨ ਪਹਾੜੀਆਂ ਅਤੇ ਉੱਬੜ ਖਾਬੜ ਚੀਜ਼ਾਂ ਦੇ ਵੱਲੋਂ ਘਿਰਿਆ ਹੋਇਆ ਹੈ ਮਿਆਂਮਾਰ ਅਤੇ ਬਰਮਾ ਏਸ਼ੀਆ ਦਾ ਇੱਕ ਦੇਸ਼ ਹੈ ਇਸ ਦਾ ਭਾਰਤੀ ਨਾਮ ਬ੍ਰਹਮ ਦੇਸ਼ ਹੈ ਇਸ ਦਾ ਪੁਰਾਣਾ ਅੰਗਰੇਜ਼ੀ ਨਾਮ ਵਰਮਾ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ