ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਾਫੀ ਲੰਬੇ ਸਮੇਂ ਤੋਂ ਲੋਕ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਸਾਰੇ ਲੋਕ ਲਾਪਤਾ ਦੌਰਾਨ ਆਪਣਾ ਕਾਰੋਬਾਰ ਠੱਪ ਕਰ ਬੈਠੇ ਜਿਸ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਇੱਕ ਵਾਰ ਫਿਰ ਤੋਂ ਲਾਕਡਾਊਨ ਲੱਗਣਾ ਸ਼ੁਰੂ
ਹੋ ਚੁੱਕਿਆ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਲਾਕਡਾਊਨ ਲਗਾਇਆ ਜਾ ਰਿਹਾ ਹੈ ਦਿੱਲੀ ਦੇ ਵਿੱਚੋਂ ਵੀਕੈਂਡ ਲਾਕਡਾਊਨ ਲੱਗਿਆ ਹੈ ਪੰਜਾਬ ਦੇ ਵਿਚ ਨਾਈਟ ਕਰਫਿਊ ਲਗਾਇਆ ਗਿਆ ਹੈ ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਵੀ ਲਾਕਡਾਊਨ ਲਗਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਜਿਸ ਕਾਰਨ ਲੋਕ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ
ਦੂਸਰੇ ਪਾਸੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਅੱਜਕੱਲ੍ਹ ਦੇ ਸਮੇਂ ਵਿੱਚ ਜ਼ਰੂਰਤ ਦੀਆਂ ਸਾਰੀਆਂ ਹੀ ਚੀਜ਼ਾਂ ਮਹਿੰਗੀਆਂ ਹੋ ਚੁੱਕੀਆਂ ਹਨ ਸਰਕਾਰ ਦੇ ਵੱਲੋਂ ਵੀ ਕੁਝ ਅਜਿਹੀਆਂ ਨੀਤੀਆਂ ਨਹੀਂ ਬਣਾਈਆਂ ਜਾ ਰਹੀਆਂ ਜਿਸ ਨਾਲ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕੇ ਬਲਕਿ ਕੁਝ ਅਜਿਹੇ ਫੈਸਲੇ ਸੁਣਾ ਦਿੱਤੇ ਜਾਂਦੇ ਹਨ ਜਿਸ ਕਾਰਨ
ਲੋਕਾਂ ਦੀਆਂ ਮੁਸੀਬਤਾਂ ਲਗਾਤਾਰ ਵਧਦੀਆਂ ਰਹਿੰਦੀਆਂ ਹਨ।ਪਰ ਹੁਣ ਲੰਬੇ ਸਮੇਂ ਤੋਂ ਬਾਅਦ ਇਕ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਕਿ ਖਾਣ ਵਾਲੇ ਤੇਲਾਂ ਦੁੱਧ ਦੀਆਂ ਕੀਮਤਾਂ ਦੇ ਵਿੱਚ ਕਰੀਬ ਵੀਹ ਰੁਪਏ ਦੀ ਕਮੀ ਆਈ ਹੈ ਕੁਝ ਤੇਲ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਸਿਰਫ਼ ਪੰਜ ਰੁਪਏ ਦੀ ਕਮੀ ਆਈ ਹੈ ਭਾਗ ਪੰਜ ਤੋਂ ਵੀਹ ਰੁਪਏ ਤੱਕ ਦੀ ਕਮੀ
ਕੁਝ ਤੇਲਾਂ ਦੇ ਵਿੱਚ ਆਈ ਹੈ ਜਿਸਦੀ ਜ਼ਿਆਦਾ ਜਾਣਕਾਰੀ ਉਪਰੋਕਤ ਵੀਡੀਓ ਦੇ ਵਿਚ ਤੁਸੀਂ ਲੈ ਸਕਦੇ ਹੋ ਇਸ ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਕੀਮਤਾਂ ਪਿਛਲੇ ਸਾਲ ਨਾਲੋਂ ਅਜੇ ਵੀ ਵੱਧ ਹਨ ਪਰ ਅਕਤੂਬਰ ਮਹੀਨੇ ਤੋਂ ਲਗਾਤਾਰ ਕੀਮਤਾਂ ਥੋੜ੍ਹੀਆਂ ਬਹੁਤੀਆਂ ਘਟਦੀਆਂ ਆਈਆਂ ਹਨ ਮਾਮੂਲੀ ਜਿਹਾ ਫਰਕ ਆਇਆ ਹੈ ਪਰ ਫਿਰ ਵੀ ਲੋਕਾਂ ਨੂੰ ਬਹੁਤੀ ਰਾਹਤ ਨਹੀਂ ਮਿਲ ਰਹੀ ਹੈ ਕਿਉਂਕਿ ਜ਼ਰੂਰਤ ਦੀਆਂ ਚੀਜ਼ਾਂ ਅੱਜ ਦੇ ਸਮੇਂ ਵਿੱਚ ਵੀ ਲੋਕਾਂ ਨੂੰ ਬਹੁਤ ਮਹਿੰਗੇ ਰੇਟਾਂ ਤੇ ਖਰੀਦਣੀਆਂ ਪੈ ਰਹੀਆਂ ਹਨ।