ਖੋਆ ਬਣਾਉਂਦੇ ਲਾਟਾਂ ਮਾਰਦੀ ਕੜਾਹੀ ‘ਚ ਡਿੱਗਾ ਮਾਸੂਮ ਬੱਚਾ,ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ

Viral Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬਹੁਤ ਹੀ ਜ਼ਿਆਦਾ ਦੁੱਖ ਭਰੀ ਖਬਰ ਸਾਹਮਣੇ ਆਈ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਪਿੰਡਾਂ ਦੇ ਵਿੱਚ ਜਦੋਂ ਸਿਆਲ ਸ਼ੁਰੂ ਹੁੰਦੇ ਹਨ ਤਾਂ ਘਰ ਦੇ ਵਿੱਚ ਖੋਆ ਮਾਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਤੀ ਪੰਜਾਬ ਦਾ ਅਜਿਹਾ ਕੋਈ ਵੀ ਘਰ ਨਹੀਂ ਹੋਵੇਗਾ ਜਿਨ੍ਹਾਂ ਦੇ ਘਰ ਖੋਆ ਨਾ ਵੱਜਦਾ ਹੋਵੇ ਕਿਉਂਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਜਦੋਂ ਠੰਢ ਦਾ ਮੌਸਮ ਆਵੇਗਾ ਉਸ ਵੇਲੇ ਗਰਮ ਚੀਜ਼ ਖਾਣੀ ਵਧੀਆ ਹੁੰਦੀ ਹੈ

ਅਤੇ ਇਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਪਰ ਦੋਸਤੋ ਇਕ ਬਹੁਤ ਹੀ ਦੁੱਖਭਰੀ ਖਬਰ ਸਾਹਮਣੇ ਅੱਜ ਇਹ ਕਿ ਬਣਾਉਂਦੇ ਲਾਟਾਂ ਮਾਰਦੀ ਕੜਾਹੀ ‘ਚ ਡਿੱਗਾ ਮਾਸੂਮ ਥਾਣਾ ਦਾਖਾ ਅਧੀਨ ਪਿੰਡ ਬੱਦੋਵਾਲ ਘਰ ਚ ਗੋਆ ਬਣਾ ਰਹੇ ਪਿਤਾ ਦੀਆਂ ਉਸ ਵੇਲੇ ਧਾਹਾਂ ਨਿਕਲ ਗਈਆਂ ਜਦੋਂ ਉਸ ਦਾ ਤਿੰਨ ਸਾਲਾਂ ਦਾ ਪੁੱਤਰ ਗਰਮ ਦੁੱਧ ਵਾਲੀ ਪੜ੍ਹਾਈ ਦੇ ਵਿੱਚ ਡਿੱਗ ਗਿਆ ਅਤੇ ਉਸ ਦੀ ਮੌ ਤ ਹੋ ਜਾਂਦੀ ਹੈ ਇਹ ਸਹੀ ਸਤਪਾਲ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਜੰਟ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਘਰ ਅੰਦਰ ਦੱਸ ਪੰਦਰਾਂ ਕਿਲੋ ਦੁੱਧ ਨਾਲ ਖੋਆ ਬਣਾ ਰਿਹਾ ਸੀ

ਉਸ ਦੇ ਕੋਲ ਹੀ ਉਸ ਦਾ ਤਿੰਨ ਸਾਲਾਂ ਦਾ ਪੁੱਤਰ ਹਰਚੰਦ ਗੁਰਤੇਜ ਸਿੰਘ ਖੇਡ ਰਿਹਾ ਸੀ ਅਚਾਨਕ ਹੀ ਗੁਰਜੰਟ ਸਿੰਘ ਕਮਰੇ ਦੇ ਅੰਦਰ ਕੋਈ ਚੀਜ਼ ਚੁੱਕਣ ਜਾਂਦਾ ਹੈ ਇਨ੍ਹਾਂ ਦੇ ਵਿੱਚ ਹੀ ਦਰਦਨਾਕ ਭਾਣਾ ਵਾਪਰ ਜਾਂਦਾ ਹੈ ਉਸ ਦਾ ਪੁੱਤਰ ਗਰਮ ਕੜਾਹੀ ਦੇ ਵਿਚ ਜਾ ਕੇ ਡਿੱਗ ਜਾਂਦਾ ਹੈ ਜਦੋਂ ਉਹ ਭੱਜ ਕੇ ਆਉਂਦਾ ਹੈ ਤਾਂ ਉਦੋਂ ਤਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈ ਇਸ ਵਾਪਰੀ ਮੰਦਭਾਗੀ ਘਟਨਾ ਨਾਲ ਬੱਦੋਵਾਲ ਚ ਮਾਤਮ ਛਾ ਗਿਆ ਸੋਗ ਦੀ ਲਹਿਰ ਦੌੜ ਗਈ ਪੁੱਤ ਦੀ ਮੌ ਤ ਮਗਰੋਂ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *