ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਵੀ ਹੁੰਦਾ ਹੈ ਜੋ ਖ਼ਬਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ
ਖ਼ਬਰ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਪਿੰਡ ਜਾਜਾ ਤੋਂ ਆ ਰਿਹਾ ਹੈ ਇੱਕ ਮੁੰਡਾ ਜੋ ਕਿ ਪੁਰਤਗਾਲ ਦੇ ਵਿਚ ਰਹਿ ਰਿਹਾ ਸੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੁਰਤਗਾਲ ਇੱਕ ਅਰਬ ਦੇਸ਼ ਹੈ ਉਸ ਦਾ ਫੌਜੀ ਪਿਤਾ ਜੋ ਕਿ ਫੌਜ ਵਿੱਚੋਂ ਰਿਟਾਇਰ ਹੋ ਚੁੱਕਿਆ ਸੀ ਉਹ ਪਿੰਡ ਵਿੱਚ ਵੱਡੀ ਕੋਠੀ ਦੇ ਵਿੱਚ ਆਪਣੀ ਪਤਨੀ ਦੇ ਨਾਲ ਨਾਲ ਰਹਿੰਦਾ ਸੀ ਜਿਸ ਤੋਂ ਬਾਅਦ
ਇੱਕ ਸਾਲ ਬਾਅਦ ਉਸ ਦੇ ਮੁੰਡੇ ਦਾ ਵਿਆਹ ਕੀਤਾ ਗਿਆ ਸੀ ਜਿਸ ਦੀ ਪਤਨੀ ਆਪਣੇ ਸੱਸ ਸਹੁਰੇ ਦੇ ਨਾਲ ਉਸ ਵੱਡੀ ਕੋਠੀ ਦੇ ਵਿੱਚ ਹੀ ਰਹਿੰਦੀ ਸੀ ਪਰ ਦੁੱਖ ਇਸ ਗੱਲ ਦਾ ਸੀ ਕਿ ਉਸ ਔਰਤ ਦਾ ਚਰਿੱਤਰ ਕੁਝ ਚੰਗਾ ਨਹੀਂ ਸੀ ਕਿਉਂਕਿ ਉਹ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਪ੍ਰੇਮ ਕਰਦੀ ਸੀ ਅਤੇ ਕਈ ਜਗ੍ਹਾ ਦੇ ਸਬੰਧ ਵੀ ਸਨ
ਇਸੇ ਦੇ ਚਲਦੇ ਇੱਕ ਦਿਨ ਜਦੋਂ ਉਸ ਦਾ ਪਤੀ ਮੁਕੇਰੀਆਂ ਤੋਂ ਦੇਰ ਰਾਤ ਨੂੰ ਘਰ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਦਰਵਾਜ਼ਾ ਬੰਦ ਪਿਆ ਸੀ ਉਹ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਦਾ ਹੈ ਅਤੇ ਅੰਦਰ ਜਾ ਕੇ ਅੰਦਰਲੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਸਾਡੇ ਭੇਜਦੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦਿਆਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ